ਵਸੀਮ ਤਾਰੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਸੀਮ ਤਾਰੜ
Waseem Tarar Photo.jpg
ਫਰਵਰੀ 2015 ਵਿਚ
ਜਨਮਗੁਜਰਾਂਵਾਲਾ, ਪੰਜਾਬ ਦਾ ਇਲਾਕਾ ਨੱਤ ਕਲਾਂ
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਪੱਤਰਕਾਰ

ਵਸੀਮ ਤਾਰੜ (ਉਰਦੂ: وسیم تارڑ‎) ਇੱਕ ਪਾਕਿਸਤਾਨੀ ਪੱਤਰਕਾਰ, ਉਰਦੂ ਕਾਲਮਨਵੀਸ ਅਤੇ ਸਿਆਸੀ ਵਿਸ਼ਲੇਸ਼ਕ ਹੈ। ਉਸ ਦਾ ਕਾਲਮ ਰੋਜ਼ਾਨਾ ਪਾਕਿਸਤਾਨ ਵਿੱਚ ਨਿਯਮਿਤ ਤੌਰ ਉੱਤੇ ਆਉਂਦਾ ਹੈ।[1]

ਹਵਾਲੇ[ਸੋਧੋ]