ਸਮੱਗਰੀ 'ਤੇ ਜਾਓ

ਵਾਰਵਾਰੀ ਇਸ਼ਾਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਰਿਮੇਯ ਸੰਖਿਆ ਦੇ ਅੰਸ਼ ਨੂੰ ਜਦੋਂ ਅਸੀਂ ਹਰ ਨਾਲ ਭਾਗ ਕਰਦੇ ਹਾਂ ਤਾਂ ਕੁਝ ਸੀਮਿਤ ਪਗਾਂ ਤੋਂ ਬਾਅਦ ਦਸ਼ਮਲਵ ਵਿਸਤਾਰ ਦਾ ਅੰਤ ਨਹੀਂ ਹੋ ਜਾਂਦਾ ਹੈ ਪਰ ਬਾਕੀ ਨੂੰ ਦੁਹਰਾਇਆ ਜਾਂਦਾ ਹੈ ਜਿਸ ਨਾਲ ਦਸ਼ਮਲਵ ਦਾ ਵਿਸਤਾਰ ਲਗਾਤਾਰ ਜਾਰੀ ਰਹਿੰਦਾ ਹੈ ਤਾਂ ਅਸੀਂ ਅਜਿਹੀਆਂ ਸੰਖਿਆਵਾਂ ਦੇ ਦਸ਼ਮਲਵ ਵਿਸਤਾਰ ਨੂੰ ਅਸ਼ਾਂਤ ਦਸ਼ਮਲਵ ਕਹਿੰਦੇ ਹਾਂ।[1] ਉਦਾਹਰਨ ਲਈ:

= 0.33333...... ਕਿਉਂਕੇ ਵਿੱਚ 3 ਨੂੰ ਦੁਹਰਾਇਆ ਜਾਂਦਾ ਹੈ ਅਸੀਂ ਇਸਨੂੰ () ਦੇ ਰੂਪ ਵਿੱਚ ਲਿਖਦੇ ਹਾਂ
= 0.142857142857142857142857...... ਕਿਉਂਕੇ ਵਿੱਚ 142857 ਨੂੰ ਦੁਹਰਾਇਆ ਜਾਂਦਾ ਹੈ ਅਸੀਂ ਇਸਨੂੰ () ਦੇ ਰੂਪ ਵਿੱਚ ਲਿਖਦੇ ਹਾਂ
ਭਿੰਨ ਪਦ-ਲੋਪ ਬਾਰ ਬਿੰਦੂ ਬਰੈਕਟਾਂ
1/9 0.111… 0.1 0.(1)
1/3 0.333… 0.3 0.(3)
2/3 0.666… 0.6 0.(6)
9/11 0.8181… 0.81 0.(81)
7/12 0.58333… 0.583 0.58(3)
1/81 0.012345679… 0.012345679 0.(012345679)
22/7 3.142857142857… 3.142857 3.(142857)

ਦਸ਼ਮਲਵ ਨੂੰ ਪਰਿਮੇਯ ਸੰਖਿਆ ਵਿੱਚ ਬਦਲਣਾ[ਸੋਧੋ]

ਪਾਰਸ ਕਰਨ ਲਈ ਫੇਲ੍ਹ (SVG (MathML can be enabled via browser plugin): Invalid response ("Math extension cannot connect to Restbase.") from server "http://localhost:6011/pa.wikipedia.org/v1/":): {\displaystyle \begin{alignat}2 x &= 0.333333\ldots\\ 10x &= 3.333333\ldots&\quad&\text{(multiplying each side of the above line by 10)}\\ 9x &= 3 &&\text{(subtracting the 1st line from the 2nd)}\\ x &= 3/9 = 1/3 &&\text{(reducing to lowest terms)}\\ \end{alignat}}

ਹੋਰ ਉਦਾਹਰਨ:

ਹਵਾਲੇ[ਸੋਧੋ]

  1. Gray, Alexander J., "Digital roots and reciprocals of primes," Mathematical Gazette 84.09, March 2000, 86.