ਸਮੱਗਰੀ 'ਤੇ ਜਾਓ

ਵਾਸੁਦੇਵ ਐਸ ਗਾਇਤੋਂਡੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਾਸੁਦੇਵ ਐਸ ਗਾਇਤੋਂਡੇ
ਜਨਮ1924
ਮੌਤ10 ਅਗਸਤ 2001 (ਉਮਰ 77)
ਰਾਸ਼ਟਰੀਅਤਾਭਾਰਤੀ
ਸਿੱਖਿਆਕਲਾ ਦਾ ਸਰ ਜੇ ਜੇ ਸਕੂਲ
ਲਈ ਪ੍ਰਸਿੱਧਅਮੂਰਤ ਚਿੱਤਰਕਾਰੀ
ਲਹਿਰਅਮੂਰਤ ਅਭਿਅੰਜਨਾਵਾਦ
ਪੁਰਸਕਾਰਰਾਕਫੈਲਰ ਫੈਲੋਸ਼ਿਪ 1964
ਪਦਮ ਸ਼੍ਰੀ 1971

ਵਾਸੁਦੇਵ ਐਸ ਗਾਇਤੋਂਡੇ (ਵੀ ਐਸ ਗਾਇਤੋਂਡੇ) (1924–2001) ਭਾਰਤ ਦੇ ਅਤਿ ਉੱਤਮ ਅਮੂਰਤ ਕਲਾਕਾਰ ਵਜੋਂ ਜਾਣੇ ਜਾਂਦੇ ਹਨ।[1] ਉਸ ਨੇ 1971 ਵਿੱਚ ਪਦਮ ਸ਼੍ਰੀ ਇਨਾਮ ਪ੍ਰਾਪਤ ਕੀਤਾ।

ਵਿਰਸਾ

[ਸੋਧੋ]

ਵੀ ਐਸ ਗਾਇਤੋਂਡੇ ਪਹਿਲਾ ਭਾਰਤੀ ਸਮਕਾਲੀ ਚਿੱਤਰਕਾਰ ਸੀ, ਜਿਸ ਦੀ ਇੱਕ ਪੇਂਟਿੰਗ ਮੁੰਬਈ ਵਿੱਚ 2005 ਓਸੀਅਨ ਕਲਾ ਨਿਲਾਮੀ 90 ਲੱਖ ਰੁਪੇ (140,000 ਅਮਰੀਕੀ ਡਾਲਰ) ਵਿੱਚ ਵਿਕੀ।[2] 2013 ਵਿੱਚ ਕਰਿਸਟੀ ਦੀ ਭਾਰਤ ਵਿੱਚ ਹੋਣ ਵਾਲੀ ਪਹਿਲੀ ਨੀਲਾਮੀ ਵਿੱਚ ਵੀ ਐਸ ਗਾਇਤੋਂਡੇ ਦੀ ਇੱਕ ਪੇਂਟਿੰਗ 23.7 ਕਰੋੜ ਰੁਪਏ (3.8 ਮਿਲੀਅਨ ਅਮਰੀਕੀ ਡਾਲਰ) ਵਿੱਚ ਵਿਕੀ ਅਤੇ ਇਸ ਨੀਲਾਮੀ ਵਿੱਚ ਇਹ ਕਿਸੇ ਭਾਰਤੀ ਕਲਾਕਾਰ ਦਾ ਰਿਕਾਰਡ ਮੁੱਲ ਸੀ।[3][4] ਇਸ ਨੀਲਾਮੀ ਦੀਆਂ ਮੀਡੀਆ ਰਿਪੋਰਟਾਂ ਦੇ ਬਾਅਦ ਉਹਦੀਆਂ ਰਚਨਾਵਾਂ ਵਿੱਚ ਦਿਲਚਪਸੀ ਵਧੀ ਹੈ, ਉਹਦੇ ਜਨਮ ਸਥਾਨ ਨਾਗਪੁਰ ਵਿੱਚ ਵੀ, ਜਿਥੇ ਉਹਦੀ ਪੇਂਟਿੰਗ ਨਾਗਪੁਰ ਸੈਂਟਰਲ ਮਿਊਜ਼ੀਅਮ ਦੇ ਵੇਅਰਹਾਊਸ ਵਿੱਚ ਪਈ ਸੀ ਇਹ ਜਨਵਰੀ 2014 ਵਿੱਚ ਪ੍ਰਦਰਸ਼ਨੀ ਵਿੱਚ ਰਖਵਾਈ ਗਈ ਹੈ।[1]

ਹਵਾਲੇ

[ਸੋਧੋ]
  1. 1.0 1.1 "Gaitonde's painting worth 20 crore on display". The Times of India. January 24, 2014. Archived from the original on 2014-02-02. Retrieved 2014-01-25. {{cite web}}: Unknown parameter |dead-url= ignored (|url-status= suggested) (help)
  2. "Boom time for Indian modern art". BBC News. 11 February, 2005. Retrieved 2014-01-25. {{cite web}}: Check date values in: |date= (help)
  3. "Gaitonde $3.8 Million Work Sets Indian Artist Record". Bloomberg. Dec 20, 2011. Retrieved 2014-01-25.
  4. "At Rs 23.7 crore, VS Gaitonde sets record for an Indian artist". The Times of India. Dec 20, 2013. Archived from the original on 2013-12-21. Retrieved 2014-01-25. {{cite web}}: Unknown parameter |dead-url= ignored (|url-status= suggested) (help)