ਵਿਕਟਰ ਸ਼ਕਲੋਵਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਕਟਰ ਸ਼ਕਲੋਵਸਕੀ

ਵਿਕਟਰ ਬੋਰਿਸੋਵਿੱਚ ਸ਼ਕਲੋਵਸਕੀ (ਜਾਂ ਸ਼ਕਲੋਵਸਕੀ; ਰੂਸੀ: Ви́ктор Бори́сович Шкло́вский; 24 ਜਨਵਰੀ [ਪੁ.ਤ. 12 ਜਨਵਰੀ] 1893 – 6 ਦਸੰਬਰ 1984) ਰੂਸੀ ਅਤੇ ਸੋਵੀਅਤ ਆਲੋਚਕ, ਲੇਖਕ, ਅਤੇ ਕਿਤਾਬਚਾਕਾਰ ਸੀ।

ਜੀਵਨ[ਸੋਧੋ]

ਸ਼ਕਲੋਵਸਕੀ ਦਾ ਜਨਮ ਸੇਂਟ ਪੀਟਰਜ਼ਬਰਗ, ਰੂਸ ਵਿੱਚ ਹੋਇਆ ਸੀ। ਉਹਦਾ ਪਿਤਾ ਯਹੂਦੀ ਅਤੇ ਜਰਮਨ/ਰੂਸੀ ਮੂਲ ਦੀ ਸੀ। ਉਸਨੇ ਸੇਂਟ ਪੀਟਰਜ਼ਬਰਗ ਯੂਨੀਵਰਸਿਟੀ ਵਿੱਚ ਉਚੇਰੀ ਪੜ੍ਹਾਈ ਕੀਤੀ।