ਵਿਕਤੋਰ ਊਗੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵਿਕਤਰ ਊਗੋ ਤੋਂ ਰੀਡਿਰੈਕਟ)
Jump to navigation Jump to search
ਵਿਕਟਰ ਹਿਊਗੋ
Victor Hugo by Étienne Carjat 1876.jpg
ਜਨਮ: 26 ਫ਼ਰਵਰੀ 1802
ਮੌਤ:22 ਮਈ 1885
ਰਾਸ਼ਟਰੀਅਤਾ:ਫ਼ਰਾਂਸੀਸੀ
ਭਾਸ਼ਾ:ਫ਼ਰਾਂਸੀਸੀ
ਕਿੱਤਾ:ਕਵੀ, ਨਾਵਲਕਾਰ ਅਤੇ ਨਾਟਕਕਾਰ
ਅੰਦੋਲਨ:ਰੋਮਾਂਸਵਾਦ
ਦਸਤਖਤ:Victor Hugo Signature.svg

ਵਿਕਟਰ ਹਿਊਗੋ (ਪੂਰਾ ਨਾਮ: ਵਿਕਟਰ ਮਾਰੀ ਹਿਊਗੋ; ਉਚਾਰਨ: [viktɔʁ maʁi yɡo]; 26 ਫ਼ਰਵਰੀ 1802–22 ਮਈ 1885) ਇੱਕ ਫ਼ਰਾਂਸੀਸੀ ਕਵੀ, ਨਾਵਲਕਾਰ ਅਤੇ ਨਾਟਕਕਾਰ ਸਨ। ਉਨ੍ਹਾਂ ਨੂੰ ਸਭ ਤੋਂ ਉੱਘੇ ਫਰਾਂਸੀਸੀ ਰੋਮਾਂਸਵਾਦੀ ਲੇਖਕ ਮੰਨਿਆ ਜਾਂਦਾ ਹੈ।

ਹਵਾਲੇ[ਸੋਧੋ]