ਸਮੱਗਰੀ 'ਤੇ ਜਾਓ

ਵਿਕੀਪੀਡੀਆ:ਸ਼ਬਦ ਸਪਸ਼ਟੀਕਰਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਰ ਭਾਸ਼ਾ ਵਿੱਚ ਅਨੇਕ ਅਜਿਹਾ ਸ਼ਬਦ ਹੁੰਦੇ ਹਨ ਜਿਹਨਾਂ ਦੇ ਸੰਦਰਭ ਅਨੁਸਾਰ ਵੱਖ-ਵੱਖ ਅਰਥ ਹੁੰਦੇ ਹਨ। ਅਜਿਹੇ ਸ਼ਬਦਾਂ ਸਬੰਧੀ ਵਿਕੀਪੀਡੀਆ 'ਤੇ ਵੱਖ-ਵੱਖ ਲੇਖ ਬਣਾਏ ਜਾਂਦੇ ਹਨ। ਜਦੋਂ ਪਾਠਕ ਅਜਿਹੇ ਇੱਕ ਹੀ ਨਾਂਅ ਵਾਲੇ ਲੇਖਾਂ ਵਿੱਚੋਂ ਕਿਸੇ ਖਾਸ ਨੂੰ ਟੋਲ੍ਹਦਾ ਹੋਵੇ ਤਾਂ ਉਸ ਦੀ ਅਗਵਾਈ ਕਰਨ ਲਈ ਹੇਠ ਲਿਖੇ ਢੰਗ ਵਰਤੇ ਜਾਂਦੇ ਹਨ।

ਸ਼ਬਦ ਸਪਸ਼ਟੀਕਰਨ ਦੇ ਤਰੀਕੇ

[ਸੋਧੋ]

ਕੜੀਆਂ

[ਸੋਧੋ]

ਜਦੋਂ ਕਿਸੇ ਸ਼ਬਦ ਜਾਂ ਵਾਕੰਸ਼ ਨਾਲ ਸਬੰਧਿਤ ਕੁਝ ਕੁ ਲੇਖ ਹੋਣ ਤਾਂ ਸਭ ਤੋਂ ਪ੍ਰਚਲਿਤ ਅਰਥਾਂ ਵਾਲੇ ਵਿਸ਼ੇ 'ਤੇ ਲੇਖ ਪਾਇਆ ਜਾਂਦਾ ਹੈ ਅਤੇ ਹਰੇਕ ਲੇਖ ਨਾਲ ਬਾਕੀ ਲੇਖਾਂ ਦੀਆਂ ਕੜੀਆਂ ਜੋੜ ਦਿੱਤੀਆਂ ਜਾਂਦੀਆਂ ਹਨ।

ਸ਼ਬਦ ਸਪਸ਼ਟੀਕਰਨ ਪੰਨਾ

[ਸੋਧੋ]