ਵਿਕੀਪੀਡੀਆ:ਕਮਿਉਨਟੀ ਐਡਵੋਕੇਟ- ਸਲਾਹਕਾਰ ਕਮੇਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਤਿਕਾਰਯੋਗ ਪੰਜਾਬੀ ਵਿਕੀਮੀਡੀਅਨਜ਼...!


ਪੰਜਾਬੀ ਵਿਕੀ ਭਾਈਚਾਰੇ ਲਈ (ਖਾਸਕਰ ਪੰਜਾਬੀ ਵਿਕੀਸਰੋਤ) ਸਤੰਬਰ ਮਹੀਨੇ ਤੋਂ ਸੱਤਪਾਲ ਦੰਦੀਵਾਲ ਕਮਿਉਨਟੀ ਐਡਵੋਕੇਟ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਹਨਾਂ ਦੀ ਸਿਲੈਕਸ਼ਨ ਇਸ ਐਡਵਰਟਾਈਜਮੈਂਟ ਰਾਹੀਂ CIS-A2K ਨੇ ਕੀਤੀ ਸੀ। ਕਮਿਉਨਟੀ ਐਡਵੋਕੇਟ ਦੇ ਕੰਮ ਨੂੰ ਨਿਰੰਤਰਤਾ ਤੇ ਖੂਬਸੂਰਤੀ ਦੇਣ ਲਈ ਇੱਕ ਸਲਾਹਕਾਰ ਕਮੇਟੀ ਦਾ ਗਠਨ ਕਰਨਾ ਹੈ। ਇਸ ਕਮੇਟੀ ਵਿਚ ਆਪਣੀ ਇੱਛਾ ਅਨੁਸਾਰ ਕੋਈ ਵੀ ਸ਼ਾਮਿਲ ਹੋ ਸਕਦਾ ਹੈ। ਇਸ ਕਮੇਟੀ ਬਾਰੇ ਜੌਬ ਐਡਵਰਟਾਈਜ਼ਮੈਂਟ ਵਿਚ ਵੀ ਲਿਖਿਆ ਗਿਆ ਸੀ ਅਤੇ ਪਟਿਆਲਾ ਵਿਖੇ ਹੋਈ ਪੰਜਾਬੀ ਭਾਈਚਾਰੇ ਦੀ ਮੀਟਿੰਗ[1] ਵਿਚ ਵੀ ਵਿਚਾਰ ਕੀਤਾ ਗਿਆ ਸੀ।Stalinjeet Brar ਗੱਲਬਾਤ 15:13, 29 ਨਵੰਬਰ 2018 (UTC)[ਜਵਾਬ]

ਟਿੱਪਣੀਆਂ[ਸੋਧੋ]

ਸੁਝਾਅ[ਸੋਧੋ]

ਮੈਂਬਰ[ਸੋਧੋ]

ਜੋ ਵੀ ਵਿਕੀਮੀਡੀਅਨ ਸਲਾਹਕਾਰ ਕਮੇਟੀ ਦਾ ਮੈਂਬਰ ਬਨਣ ਦੀ ਇੱਛਾ ਰੱਖਦਾ ਹੈ, ਕਿਰਪਾ ਕਰਕੇ ਥੱਲੇ ਆਪਣੇ ਦਸਖਤ ਕਰ ਦੇਵੇ- (ਇੱਕ ਵਾਰ ਆਰਜ਼ੀ ਸਮਾਂ ਸੀਮਾਂ ਇੱਕ ਹਫਤਾ ਤਹਿ ਕੀਤੀ ਹੈ। ਕਿਰਪਾ ਕਰਕੇ ਇੱਕ ਹਫਤੇ ਵਿਚ ਆਪਣੇ ਨਾਮ ਦਰਜ ਕਰ ਦੇਵੋ ਜੀ)