ਕਿਲਾ ਮੁਬਾਰਕ ਪੰਜਾਬ ਦੇ ਸ਼ਹਿਰ ਪਟਿਆਲਾ ਵਿੱਚ ਇੱਕ ਵਿਰਾਸਤੀ ਕਿਲਾ ਹੈ। ਇਸ ਦੀ ਨੀਂਹ 12 ਫ਼ਰਵਰੀ 1763 ਨੂੰ ਸ਼ਹਿਰ ਦੇ ਮੋਢੀ ਬਾਬਾ ਆਲਾ ਸਿੰਘ ਨੇ ਨੀਂਹ ਰੱਖੀ ਸੀ। ਤਸਵੀਰ: commons:Markande