ਵਿਕੀਪੀਡੀਆ:ਚੁਣਿਆ ਹੋਇਆ ਲੇਖ/28 ਅਪਰੈਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੇਨੀਤੋ ਮੁਸੋਲੀਨੀ
ਬੇਨੀਤੋ ਮੁਸੋਲੀਨੀ

ਬੇਨੀਤੋ ਮੁਸੋਲੀਨੀ (29 ਜੁਲਾਈ, 1883-4 ਅਪਰੈਲ, 1945) ਇੱਕ ਇਤਾਲਵੀ ਸਿਆਸਤਦਾਨ, ਪੱਤਰਕਾਰ ਅਤੇ ਫਾਸੀਵਾਦੀ ਪਾਰਟੀ ਦਾ ਲੀਡਰ ਸੀ। ਇਹ 1922 ਤੋਂ 1943 ਤੱਕ ਇਟਲੀ ਦਾ ਪ੍ਰਧਾਨ ਮੰਤਰੀ ਰਿਹਾ। ਇਸਨੇ 1925 ਤੱਕ ਸੰਵਿਧਾਨਿਕ ਤੌਰ ਤੇ ਰਾਜ ਕੀਤਾ ਅਤੇ ਉਸਤੋਂ ਬਾਅਦ ਡਿਕਟੇਟਰ ਦੇ ਤੌਰ ਤੇ ਰਾਜ ਕੀਤਾ।