ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Shortcut:

ਇਹ ਸਫ਼ਾ ਵਰਤੋਂਕਾਰਾਂ ਲਈ, ਚੁਣੀਆਂ ਜਾਂਦੀਆਂ ਤਸਵੀਰਾਂ ਲਈ ਸੁਝਾਅ ਦੇਣ ਬਾਰੇ ਹੈ। ਇਹ ਚਰਚਾ ਦੁਆਰਾ ਨਿਰਧਾਰਿਤ ਕੀਤਾ ਜਾਵੇਗਾ ਕਿ ਤਸਵੀਰ ਮੁੱਖ ਸਫ਼ੇ ਤੇ ਕਿਹੜੀ ਲੱਗਣੀ ਚਾਹੀਦੀ ਹੈ।

ਚੁਣੀ ਹੋਈ ਤਸਵੀਰ

ਨਾਮਜ਼ਦ ਕਰਨ ਲਈ

ਹਰ ਤਸਵੀਰ ਨੂੰ ਨਾਮਜ਼ਦ ਕਰਨ ਲਈ ਅਲੱਗ ਭਾਗ ਸ਼ੁਰੂ ਕਰਨਾ ਹੋਵੇਗਾ, ਜਿਵੇਂ ਕਿ ਸੱਥ ਵਿੱਚ ਹੁੰਦਾ ਹੈ। ਨਵਾਂ ਭਾਗ ਸ਼ੁਰੂ ਕਰਨ ਲਈ ਕਿਰਪਾ ਕਰਕੇ ਹੇਠ ਦਿੱਤੇ ਬਟਨ 'ਤੇ ਕਲਿੱਕ ਕਰੋ।

ਨਵੀਂ ਨਾਮਜ਼ਦਗੀ

ਕੈਸ਼ ਘਟਾਉਣ ਲਈ ਕਲਿੱਕ ਕਰੋ

Sunita Williams.jpg[ਸੋਧੋ]

ਸੁਨੀਤਾ ਵਿਲੀਅਮਸ
 • ਤਸਵੀਰ ਦਾ ਨਾਂਮ: Sunita Williams.jpg
 • ਲੇਖਕ: ਨਾਸਾ
 • ਕਿਸੇ ਲੇਖ ਵਿੱਚ ਇਸਦੀ ਵਰਤੋਂ ਕੀਤੀ ਗਈ ਹੈ ਤਾਂ ਉਸਦਾ ਨਾਂਮ: ਸੁਨੀਤਾ ਵਿਲੀਅਮਸ
 • ਇਸ ਲਾਇਨ ਨਾਲ ਇਹ ਤਸਵੀਰ ਮੁੱਖ ਸਫ਼ੇ ਤੇ ਵਿਖਾਈ ਦੇਵੇਗੀ (ਕੈਪਸ਼ਨ): ਸੁਨੀਤਾ ਵਿਲੀਅਮਸ ਨੇ 195 ਦਿਨਾਂ ਤੱਕ ਬ੍ਰਹਿਮੰਡ ਵਿੱਚ ਰਹਿਣ ਅਤੇ ਸੱਤ ਵਾਰ ਬ੍ਰਹਿਮੰਡ ਵਿੱਚ ਜਾਣ ਦਾ ਕੀਰਤੀਮਾਨ ਸਥਾਪਿਤ ਕੀਤਾ ਹੈ।
 • ਨਾਂਮਜ਼ਦ ਕਰਨ ਦਾ ਕੋਈ ਖ਼ਾਸ ਕਾਰਨ: ਤਸਵੀਰ ਦੀ ਕੁਆਲਟੀ ਵਧੀਆ ਹੈ ਅਤੇ ਅੰਗਰੇਜ਼ੀ ਵਿਕੀਪੀਡੀਆ ਤੇ ਵੀ ਇਹ ਤਸਵੀਰ ਫੀਚਰ ਹੋ ਚੁੱਕੀ ਹੈ।
 • ਟਿੱਪਣੀ:

File:Khandoba temple Pune.jpg[ਸੋਧੋ]

Khandoba temple Pune.jpg
 • ਲੇਖਕ: PKharote
 • ਕੈਪਸ਼ਨ: ਖੰਡੇਰਾਇਆ ਮੰਦਰ, ਜੇਜੁਰੀ, ਪੂਨੇ ਜ਼ਿਲ੍ਹਾ, ਮਹਾਂਰਾਸ਼ਟਰ, ਭਾਰਤ
 • ਖ਼ਾਸੀਅਤ: Wiki Love Monuments 2017 ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਤਸਵੀਰ

File:Pair of Merops apiaster feeding.jpg[ਸੋਧੋ]

Pair of Merops apiaster feeding.jpg
 • ਲੇਖਕ: Pierre Dalous
 • ਕੈਪਸ਼ਨ: Merops apiaster ਦਾ ਜੋੜਾ
 • ਖ਼ਾਸੀਅਤ: Picture of the Year 2012 ਵਿਚ ਪਹਿਲਾ ਸਥਾਨ