ਵਿਕੀਪੀਡੀਆ:ਚੁਣੀ ਹੋਈ ਤਸਵੀਰ/11 ਜੁਲਾਈ
ਦਿੱਖ
(ਵਿਕੀਪੀਡੀਆ:ਚੁਣੀ ਹੋੲੀ ਤਸਵੀਰ/11 ਜੁਲਾਈ ਤੋਂ ਮੋੜਿਆ ਗਿਆ)
ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।
![]()
ਫ੍ਰਾਂਸ ਦਾ ਮੈਰੀਗੋਲਡ ਪੌਦਾ ਜੋ ਸਾਲ ਵਿੱਚ ਇਕ ਵਾਰੀ ਫੁੱਲ ਕਢਦਾ ਹੈ। ਇਸ ਦੇ ਵਰਤੋਂ ਇੱਤਰ, ਖਾਣੇ ਨੂੰ ਰੰਗ ਕਰਨ, ਕੱਪੜਿਆ ਨੂੰ ਰੰਗਣ ਲਈ ਕੀਤੀ ਜਾਂਦੀ ਹੈ।
ਤਸਵੀਰ: Muhammad Mahdi Karim
ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ