ਵਿਕੀਪੀਡੀਆ:ਚੁਣੀ ਹੋਈ ਤਸਵੀਰ/20 ਜੂਨ
ਦਿੱਖ
(ਵਿਕੀਪੀਡੀਆ:ਚੁਣੀ ਹੋੲੀ ਤਸਵੀਰ/20 ਜੂਨ ਤੋਂ ਮੋੜਿਆ ਗਿਆ)
ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।
![]()
ਦੱਖਣੀ ਵੇਲਜ਼ ਅਸਟ੍ਰੇਲੀਆ ਵਿੱਚ ਪਾਇਆ ਜਾਣ ਵਾਲਾ ਪੌਦੇ ਦਾ ਫੁੱਲ ਅਤੇ ਫਲ। ਇਹ ਪੌਦਾ 2.5 ਤੋਂ 3 ਮੀਟਰ ਤੱਕ ਲੰਬਾ ਅਤੇ ਇਸ ਦੀਆਂ ਪੀਲੀਆਂ ਪੱਤਿਆ ਦਾ ਲੰਬਾਈ 16 ਮਿਲੀਮੀਟਰ ਤੱਕ ਹੁੰਦੀ ਹੈ।
ਤਸਵੀਰ: JJ Harrison
ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ