ਵਿਕੀਪੀਡੀਆ:ਚੁਣੀ ਹੋਈ ਤਸਵੀਰ/30 ਜੂਨ
ਦਿੱਖ
(ਵਿਕੀਪੀਡੀਆ:ਚੁਣੀ ਹੋੲੀ ਤਸਵੀਰ/30 ਜੂਨ ਤੋਂ ਮੋੜਿਆ ਗਿਆ)
ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।
![]()
ਨਿਉ ਦੱਖਣੀ ਵੇਲਜ਼ ਅਸਟ੍ਰੇਲੀਆ ਦੇ ਰੋਜਮੈਰੀ ਪੌਦੇ ਦਾ ਫੁੱਲ। ਇਹ ਪੌਦੇ ਦੀਆਂ ਸੂਈਆਂ ਵਰਗੀਆਂ ਪੱਤੀਆਂ ਦੀ ਲੰਬਾਈ 0.8 ਤੋਂ 3.8 ਸਮ ਹੋ ਸਕਦੀ ਹੈ।
ਤਸਵੀਰ: JJ Harrison
ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ