ਵਿਕੀਪੀਡੀਆ:ਚੁਣੀ ਹੋਈ ਤਸਵੀਰ/31 ਮਾਰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।


ਭੋਜੇਸ਼ਵਰ ਮੰਦਰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਲੱਗਭੱਗ 30 ਕਿਲੋਮੀਟਰ ਦੂਰ ਸਥਿਤ ਭੋਜਪੁਰ ਨਾਮਕ ਪਿੰਡ ਵਿੱਚ ਬਣਿਆ ਹੈ। ਇਹ ਮੰਦਰ ਬੇਤਵਾ ਨਦੀ ਦੇ ਤਟ ਤੇ ਵਿੰਧਿਆ ਪਰਬਤ ਲੜੀਆਂ ਦੇ ਵਿਚਕਾਰ ਇੱਕ ਪਹਾੜੀ ’ਤੇ ਵੱਸਿਆ ਹੈ। ਮੰਦਰ ਦੀ ਉਸਾਰੀ ਅਤੇ ਇਹਦੇ ਸ਼ਿਵਲਿੰਗ ਦੀ ਸਥਾਪਨਾ ਧਾਰ ਦੇ ਪ੍ਰਸਿੱਧ ਪਰਮਾਰ ਰਾਜਾ ਭੋਜ (1010 - 1053) ਨੇ ਕਰਵਾਈ ਸੀ। ਮੰਦਰ ਦੀ ਉਸਾਰੀ, ਕਲਾ ਅਤੇ ਆਰਕੀਟੈਕਚਰ ਦੇ ਮਹਾਨ ਰੱਖਿਅਕ ਮੱਧ-ਭਾਰਤ ਦੇ ਪਰਮਾਰ ਵੰਸ਼ੀ ਰਾਜਾ ਭੋਜਦੇਵ ਨੇ 11ਵੀਂ ਸਦੀ ਵਿੱਚ ਕਰਵਾਈ।

ਤਸਵੀਰ: Bernard Gagnon

ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ