ਵਿਕੀਪੀਡੀਆ:ਚੁਣੀ ਹੋਈ ਤਸਵੀਰ/5 ਅਕਤੂਬਰ
ਦਿੱਖ
(ਵਿਕੀਪੀਡੀਆ:ਚੁਣੀ ਹੋੲੀ ਤਸਵੀਰ/5 ਅਕਤੂਬਰ ਤੋਂ ਮੋੜਿਆ ਗਿਆ)
ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।
![]()
ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸੋਨਭਦਰਾ ਵਿੱਚ ਰੇਨੂਕੇਸ਼ਵਰ ਮਹਾਦੇਵ ਮੰਦਰ ਰਿਹੰਦ ਦਰਿਆ ਤੇ ਸਥਿਤ ਹੈ। ਇਸ ਮੰਦਰ ਨੂੰ ਬਿਰਲਾ ਗਰੁੱਪ ਨੇ 1972 ਵਿੱਚ ਬਣਵਾਇਆ।
ਤਸਵੀਰ: सर्वेश मिश्रा
ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ