ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/1 ਜਨਵਰੀ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜਨਵਰੀ 1 ਤੋਂ ਮੋੜਿਆ ਗਿਆ)
- 1788 – ਦ ਟਾਈਮਜ਼ ਦੀ ਸਥਾਪਨਾ ਹੋਈ।
- 1806 – ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚ ਅਹਿਦਨਾਮਾ ਹੋਇਆ
- 1863 – ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ ਅਮਰੀਕਾ ਵਿਚ ਗ਼ੁਲਾਮੀ ਖ਼ਤਮ ਕਰਨ ਦੇ ਐਲਾਨਨਾਮੇ 'ਤੇ ਦਸਤਖ਼ਤ ਕੀਤੇ |
- 1892 – ਭਾਰਤ ਦੇ ਆਜ਼ਾਦੀ ਘੁਲਾਟੀਆ ਅਤੇ ਰਾਸ਼ਟਰਵਾਦੀ ਲੇਖਕ ਮਹਾਂਦੇਵ ਦੇਸਾਈ ਦਾ ਜਨਮ।
- 1948 – ਭਾਸ਼ਾ ਵਿਭਾਗ ਪੰਜਾਬ ਦੀ ਸਥਾਪਨਾ ਹੋਈ।
- 1949 – ਪੰਜਾਬ ਗਿਆਨ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਆ ਲੇਖਕ ਅੱਛਰੂ ਸਿੰਘ ਦਾ ਜਨਮ।
- 1958 – ਪੰਜਾਬੀ ਸ਼ਾਇਰ ਅਤੇ ਸਾਹਿਤਕਾਰ ਪਿਸ਼ੌਰਾ ਸਿੰਘ ਪੇਸ਼ੀ ਦਾ ਜਨਮ।
- 1983 – ਅਧੁਨਿਕ ਇੰਟਰਨੈੱਟ ਦੀ ਸ਼ੁਰੂਆਤ।
- 1995 – ਵਿਸ਼ਵ ਵਪਾਰ ਸੰਗਠਨ ਦੀ ਸਥਾਪਨਾ ਹੋਈ।