ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਈ
ਚੋਣਵੀਆਂ ਵਰ੍ਹੇ-ਗੰਢਾਂ/ਅੱਜ ਇਤਿਹਾਸ ਵਿੱਚ archive
ਜਨਵਰੀ – ਫ਼ਰਵਰੀ – ਮਾਰਚ – ਅਪਰੈਲ – ਮਈ – ਜੂਨ – ਜੁਲਾਈ – ਅਗਸਤ – ਸਤੰਬਰ – ਅਕਤੂਬਰ – ਨਵੰਬਰ – ਦਸੰਬਰ
Recent changes to Selected anniversaries – Selected anniversaries editing guidelines
It is now 18:09 on ਸ਼ਨਿੱਚਰਵਾਰ, ਮਈ 21, 2022 (UTC) – Purge cache for this page
|float=none
|clear=none
|titlestyle=background-color:#fff3f3;
|weekstyle=background-color:#fff3f3;
|month=ਗਲਤੀ: ਗਲਤ ਸਮਾਂ
|cur_month=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ| ਗਲਤੀ: ਗਲਤ ਸਮਾਂ ]]
|prev_month=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ|<<]]
|next_month=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ|>>]]
|6row=
|01=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 1|1]]
|02=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 2|2]]
|03=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 3|3]]
|04=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 4|4]]
|05=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 5|5]]
|06=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 6|6]]
|07=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 7|7]]
|08=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 8|8]]
|09=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 9|9]]
|10=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 10|10]]
|11=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 11|11]]
|12=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 12|12]]
|13=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 13|13]]
|14=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 14|14]]
|15=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 15|15]]
|16=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 16|16]]
|17=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 17|17]]
|18=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 18|18]]
|19=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 19|19]]
|20=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 20|20]]
|21=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 21|21]]
|22=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 22|22]]
|23=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 23|23]]
|24=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 24|24]]
|25=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 25|25]]
|26=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 26|26]]
|27=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 27|27]]
|28=[[ਚੋਣਵੀਆਂ ਵਰ੍ਹੇ-ਗੰਢਾਂ/ਗਲਤੀ: ਗਲਤ ਸਮਾਂ 28|28]]
|29=ਗ਼ਲਤੀ: ਅਕਲਪਿਤ < ਚਾਲਕ।
|30=ਗ਼ਲਤੀ: ਅਕਲਪਿਤ < ਚਾਲਕ।
|31=ਗ਼ਲਤੀ: ਅਕਲਪਿਤ < ਚਾਲਕ।
|year=2022
|show_year=off
|EndNote=An archive of ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ that appeared on the Main Page
2022 day arrangement

- ਅੰਤਰਰਾਸ਼ਟਰੀ ਮਜ਼ਦੂਰ ਦਿਵਸ ਜਾਂ ਮਈ ਦਿਵਸ
- 1886 – ਸ਼ਿਕਾਗੋ ਵਿਚ ਮਜਦੂਰਾਂ ਵਲੋਂ ਮੰਗਾ ਦੇ ਹਕ ਵਿਚ ਮੁਜਹਾਰਾ। 1891ਤੋਂ ਹਰ ਸਾਲ ਦਿਨ ਮਨਾਉਣਾ ਸ਼ੁਰੂ।
- 1908 – ਕਰਾਂਤੀਕਾਰੀ ਪਰਫੁਲ ਕੁਮਾਰ ਚਾਕੈ ਦਾ ਜਨਮ।
- 1913 – ਅਭਿਨੇਤਾ ਤੇ ਲੇਖਕ ਬਲਰਾਜ ਸਾਹਨੀ ਦਾ ਜਨਮ,
- 1913 – ਕਰਾਂਤੀਕਾਰੀ ਰੋਸ਼ਨ ਲਾਲ ਮਹਿਰਾ ਦਾ ਜਨਮ
- 1919 – ਮਸ਼ਹੂਰ ਹਿੰਦੀ ਫਿਲਮੀ ਗਾਇਕ ਮੰਨਾ ਡੇ ਦਾ ਕੋਲਕਾਤਾ ਵਿਖੇ ਜਨਮ।
- 1960 – ਮਹਾਰਾਸ਼ਟਰ ਅਤੇ ਗੁਜਰਾਤ ਰਾਜ ਬਣੇ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 30 ਅਪਰੈਲ • 1 ਮਈ • 2 ਮਈ
2 ਮਈ:
- 1494 – ਇਟਲੀ ਦੇ ਪ੍ਰਸਿੱਧ ਮਲਾਹ ਅਤੇ ਖੋਜਕਰਤਾ ਕ੍ਰਿਸਟੋਫ਼ਰ ਕੋਲੰਬਸ ਨੇ ਜਮੈਕਾ ਦੀ ਖੋਜ ਕੀਤੀ। ਉਨ੍ਹਾਂ ਨੇ ਇਸ ਦਾ ਨਾਂ ਸੇਂਟ ਲਾਗਾ ਰੱਖਿਆ।
- 1764 – ਦਿੱਲੀ ਦੇ ਸ਼ਾਸਕ ਵੱਲੋਂ ਸਮਰਥਿਤ ਬੰਗਾਲ ਦੇ ਅਹੁਦੇ 'ਤੇ ਨਵਾਬ ਮੀਰ ਕਾਸਿਮ ਨੇ ਪਟਨਾ 'ਤੇ ਹਮਲਾ ਕੀਤਾ ਪਰ ਉਹ ਅੰਗਰੇਜ਼ਾਂ ਤੋਂ ਹਾਰ ਗਿਆ।
- 1765 – ਮੇਜਰ ਜਨਰਲ ਰਾਬਰਟ ਕਲਾਈਵ ਦੂਜੀ ਵਾਰ ਤੁਰੰਤ ਕੋਲਕਾਤਾ ਪੁੱਜਿਆ।
- 1913 – ਪਹਿਲੀ ਭਾਰਤੀ ਫੀਚਰ ਫਿਲਮ ਰਾਜਾ ਹਰੀਸ਼ ਚੰਦਰ ਬਾਂਬੇ 'ਚ ਪ੍ਰਦਰਸ਼ਿਤ ਕੀਤੀ ਗਈ।
- 1921 – ਮਹਾਨ ਭਾਰਤੀ ਫਿਲਮਕਾਰ ਸੱਤਿਆਜੀਤ ਰੇ ਦਾ ਕੋਲਕਾਤਾ 'ਚ ਜਨਮ ਹੋਇਆ।
- 1968 – ਲੋਕ ਭਵਿੱਖ ਫੰਡ ਬਿੱਲ ਨੂੰ ਲੋਕ ਸਭਾ 'ਚ ਪਾਸ ਕੀਤਾ ਗਿਆ।
- 1969 – ਭਾਰਤੀ ਰਾਸ਼ਟਰਪਤੀ ਜ਼ਾਕਿਰ ਹੁਸੈਨ ਦਾ ਨਵੀਂ ਦਿੱਲੀ 'ਚ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 1 ਮਈ • 2 ਮਈ • 3 ਮਈ
3 ਮਈ:
- 1481 – ਰਹੋਡਸ ਦਾ ਟਾਪੂ 'ਚ ਸਭ ਤੋਂ ਵੱਡਾ ਭੂਚਾਲ ਆਇਆ ਜਿਸ ਨਾਲ 30,000 ਲੋਕ ਮਾਰੇ ਗਏ।
- 1715 – ਉੱਤਰੀ ਯੂਰਪ ਅਤੇ ਉੱਤਰੀ ਏਸ਼ੀਆ ਵਿੱਚ ਪੂਰਨ ਸੂਰਜ ਗ੍ਰਹਿਣ ਦੇਖਿਆ ਗਿਆ ਜਿਸ ਦਾ ਅਨੁਮਾਨ ਐਡਮਿਨ ਹੈਲੇ ਨੇ ਲਗਾਇਆ ਸੀ।
- 1937 – ਮਾਗਰਿਟ ਮਿਛੇਲ ਦੇ ਨਾਵਲ ਗੌਨ ਵਿਦ ਦ ਵਿੰਡ ਨੇ ਪੁਲਿਤਜ਼ਰ ਇਨਾਮ ਜਿੱਤਿਆ।
- 1939 – ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਆਲ ਇੰਡੀਆ ਫਾਰਵਰਡ ਬਲਾਕ ਬਣਾਇਆ।
- 1896 – ਭਾਰਤੀ ਰਾਜਨੇਤਾ ਅਤੇ ਰੱਖਿਆ ਮੰਤਰੀ ਵੀ ਕੇ ਕ੍ਰਿਸ਼ਨ ਮੈਨਨ ਦਾ ਜਨਮ ਹੋਇਆ। (ਮੌਤ 1974)
- 1981 – ਭਾਰਤੀ ਫਿਲਮੀ ਕਲਾਕਾਰ ਨਰਗਸ ਦਾ ਦਿਹਾਂਤ ਹੋਇਆ। (ਜਨਮ 1929)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 2 ਮਈ • 3 ਮਈ • 4 ਮਈ
- 1628 – ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਨਾਲ ਦੇ ਟਾਪੂ ਮੈਨਹੈਟਨ ਨੂੰ ਉਥੋਂ ਦੇ ਮੂਲ ਵਾਸੀਆਂ ਨੇ 24 ਡਾਲਰ ਵਿੱਚ ਵੇਚ ਦਿਤਾ ਤੇ ਇਹ ਰਕਮ ਵੀ ਕਪੜੇ ਤੇ ਬਟਨਾਂ ਦੇ ਰੂਪ ਵਿੱਚ ਲਈ ਗਈ।
- 1715 – ਇੱਕ ਫ਼ਰਾਂਸੀਸੀ ਫ਼ਰਮ ਨੇ ਫ਼ੋਲਡਿੰਗ ਛਤਰੀ ਮਾਰਕੀਟ ਵਿੱਚ ਲਿਆਂਦੀ।
- 1767 – ਭਗਤੀ ਮਾਰਗੀ ਕਵੀ ਅਤੇ ਕਰਨਟਕ ਸੰਗੀਤ ਦੇ ਮਹਾਨ ਸੰਗੀਤਕਾਰ ਤਿਆਗਰਾਜ ਦਾ ਜਨਮ (ਦਿਹਾਂਤ 1847)
- 1861 – ਮਹਾਰਾਣੀ ਜਿੰਦਾਂ ਅਪਣੇ ਪੁੱਤਰ ਦਲੀਪ ਸਿੰਘ ਨਾਲ ਬੰਬਈ ਤੋਂ ਇੰਗਲੈਂਡ ਜਾਣ ਵਾਸਤੇ ਜਹਾਜ਼ ਉੱਤੇ ਰਵਾਨਾ ਹੋਈ।
- 1976 – ਸੁਰਜੀਤ ਗੱਗ, ਪੰਜਾਬੀ ਦੇ ਜੁਝਾਰਵਾਦੀ ਕਵੀ ਦਾ ਜਨਮ।
- 1979 – ਮਾਰਗਰੈੱਟ ਥੈਚਰ ਇੰਗਲੈਂਡ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ।
- 1987 – ਬਰੇਜ਼ੀਅਰ ਦੀ ਇਸ਼ਤਿਹਾਰਬਾਜ਼ੀ ਵਾਸਤੇ ਔਰਤਾਂ ਨੂੰ ਲੋਕਾਂ ਸਾਹਮਣੇ ਇਨ੍ਹਾਂ ਨੂੰ ਪਾ ਕੇ ਵਿਖਾਉਣ ਵਾਸਤੇ ਲਾਈਵ ਪੇਸ਼ ਕੀਤਾ ਗਿਆ। ਬਰੇਜ਼ੀਅਰ 1889 ਵਿੱਚ ਬਣਾਇਆ ਗਿਆ ਸੀ।
- 1946 – ਆਜ਼ਾਦ ਹਿੰਦ ਫ਼ੌਜ ਦੇ ਜਰਨਲ ਮੋਹਨ ਸਿੰਘ ਨੂੰ ਲਾਲ ਕਿਲ੍ਹੇ ਵਿੱਚੋਂ ਰਿਹਾਅ ਕਰ ਦਿਤਾ ਗਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 3 ਮਈ • 4 ਮਈ • 5 ਮਈ
5 ਮਈ:
- 1883 – ਪੱਛਮੀ ਬੰਗਾਲ ਦੇ ਸਰਿੰਦਰਨਾਥ ਬੈਨਰਜੀ ਇਕ ਪੱਤਰਕਾਰ ਦੇ ਰੂਪ 'ਚ ਜੇਲ ਜਾਣ ਵਾਲੇ ਪਹਿਲੇ ਵਿਅਕਤੀ ਬਣੇ।
- 1912 – ਸਵੀਡਨ ਦੀ ਰਾਜਧਾਨੀ ਸਟਾਕਹੋਮ 'ਚ 5ਵੇਂ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋਈ।
- 1955 – ਭਾਰਤੀ ਸੰਸਦ 'ਚ ਹਿੰਦੂ ਵਿਆਹ ਐਕਟ ਪਾਸ ਹੋਇਆ।
- 1984 – ਫੂ ਦੋਰਜੀ ਬਿਨਾ ਆਕਸੀਜਨ ਦੇ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੇ ਪਹਿਲੇ ਭਾਰਤੀ ਰਹੇ।
- 1818 – ਕਾਰਲ ਮਾਰਕਸ, ਜਰਮਨ ਚਿੰਤਕ (ਮੌਤ:1883)
- 1916 – ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 4 ਮਈ • 5 ਮਈ • 6 ਮਈ
6 ਮਈ:
- 1589 – ਮਹਾਨ ਗਾਇਕ ਤਾਨਸੇਨ ਦਾ ਦਿਹਾਂਤ।
- 1529 – ਬੰਗਾਲ ਦੇ ਅਫਗਾਨੀ ਸ਼ਾਸਕ ਨੁਸਰਤ ਸ਼ਾਹ ਨੂੰ ਮੁਗਲ ਸ਼ਾਸਕ ਬਾਬਰ ਨੇ ਯੁੱਧ 'ਚ ਹਰਾਇਆ।
- 1856 – ਆਸਟ੍ਰੇਲੀਆ-ਅੰਗਰੇਜ਼ੀ ਫਿਲਾਸਫਰ ਸਿਗਮੰਡ ਫ਼ਰਾਇਡ ਦਾ ਜਨਮ ਹੋਇਆ। (ਮੌਤ 1939)
- 1857 – ਬ੍ਰਿਟਿਸ਼ ਭਾਰਤ ਨੇ 34ਵੀਂ ਬੰਗਾਲ ਨੇਟਿਵ ਇੰਫੈਨਟੀ ਨੂੰ ਤੋੜਿਆ ਜਿਸ ਦੇ ਸਿਪਾਹੀ ਮੰਗਲ ਪਾਂਡੇ ਨੇ ਵਿਦਰੋਹ ਕੀਤਾ ਸੀ।
- 1861 – ਸੁਤੰਤਰਤਾ ਸੰਗ੍ਰਾਮ ਸੈਨਾਨੀ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਨੇਤਾ ਮੋਤੀਲਾਲ ਨਹਿਰੂ ਦਾ ਜਨਮ।
- 2001 – ਪੋਪ ਜਾਨ ਪਾਲ ਦੂਜੇ ਸੀਰੀਆ ਯਾਤਰਾ ਦੌਰਾਨ ਇਕ ਮਸਜਿਦ 'ਚ ਪ੍ਰਵੇਸ਼ ਕਰਨ ਵਾਲੇ ਪਹਿਲੇ ਪੋਪ ਬਣੇ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 5 ਮਈ • 6 ਮਈ • 7 ਮਈ
7 ਮਈ:
- 1832 – ਯੂਨਾਨ ਸੁਤੰਤਰ ਦੇਸ਼ ਬਣਿਆ।
- 1907 – ਬਾਂਬੇ ਦੀ ਪਹਿਲੀ ਇਲੈਕਟ੍ਰਿਕ ਟ੍ਰਾਮ ਦਾ ਸੰਚਾਲਨ ਸ਼ੁਰੂ ਹੋਇਆ।
- 1973 – ਈਟਾਨਗਰ 'ਚ ਅਰੁਣਾਚਲ ਪ੍ਰਦੇਸ਼ ਦੀ ਨਵੀਂ ਰਾਜਧਾਨੀ ਦਾ ਨੀਂਹ ਪੱਥਰ ਰੱਖਿਆ ਗਿਆ।
- 1861 – ਮਸ਼ਹੂਰ ਕਵੀ ਰਵਿੰਦਰਨਾਥ ਟੈਗੋਰ ਦਾ ਜਨਮ।
- 1912 – ਭਾਰਤੀ ਲੇਖਕ ਪੰਨਾ ਲਾਲ ਪਟੇਲ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 6 ਮਈ • 7 ਮਈ • 8 ਮਈ
8 ਮਈ;
- 1916 – ਭਾਰਤੀ ਧਾਰਮਿਕ ਨੇਤਾ ਅਤੇ ਸਿੱਖਿਆ ਸ਼ਾਸਤਰੀ ਸਵਾਮੀ ਚਿਨਮਾਇਆਨੰਦ ਦਾ ਜਨਮ ਹੋਇਆ। (ਦਿਹਾਂਤ 1993)
- 1929 – ਭਾਰਤੀ ਕਲਾਸੀਕਲ ਗਾਇਕ ਗਿਰਜਾ ਦੇਵੀ ਦਾ ਜਨਮ।
- 1933 – ਮਹਾਤਮਾ ਗਾਂਧੀ ਨੇ ਅੰਗਰੇਜ਼ ਸ਼ਾਸਕਾਂ ਦੇ ਅੱਤਿਆਚਾਰਾਂ ਦੇ ਵਿਰੋਧ 'ਚ 21 ਦਿਨਾ ਭੁੱਖ-ਹੜਤਾਲ ਸ਼ੁਰੂ ਕੀਤੀ।
- 1962 – ਰਾਬਿੰਦਰ ਭਾਰਤੀ ਯੂਨਿਵਰਸਿਟੀ ਦੀ ਸਥਾਪਨਾ ਹੋਈ।
- 1963 – ਰੈੱਡ ਕਰਾਸ ਦਾ ਸ਼ਤਾਬਦੀ ਸਮਾਰੋਹ ਮਨਾਇਆ ਗਿਆ।
- 1989 – ਅਮਰੀਕੀ ਪੁਲਾੜ ਸ਼ਟਲ ਯਾਨ ਐੱਸ. ਟੀ. ਐੱਸ.-30 ਧਰਤੀ 'ਤੇ ਆਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 7 ਮਈ • 8 ਮਈ • 9 ਮਈ
- 1874 – ਮੁੰਬਈ ਦੀਆਂ ਸੜਕਾਂ 'ਤੇ 2 ਰੂਟਾਂ 'ਤੇ ਘੋੜਿਆਂ ਵੱਲੋਂ ਖਿੱਚੇ ਜਾਣ ਵਾਲੀ ਬੱਸ ਸੇਵਾ ਦੀ ਸ਼ੁਰੂਆਤ।
- 1960 – ਅਮਰੀਕਾ ਗਰਭਪਾਤ ਗੋਲੀਆਂ ਨੂੰ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣਿਆ।
- 1981 – ਮੁੰਬਈ 'ਚ ਪਹਿਲਾ ਰਾਤ ਨੂੰ ਕ੍ਰਿਕੇਟ ਮੈਚ ਖੇਡਿਆ ਗਿਆ।
- 1993 – ਭਾਰਤ ਦੀ ਸੰਤੋਸ਼ ਯਾਦਵ ਮਾਊਂਟ ਐਵਰੈਸਟ ਦੀ ਚੋਟੀ 'ਤੇ 2 ਵਾਰ ਪੁੱਜਣ ਵਾਲੀ ਪਹਿਲੀ ਔਰਤ ਬਣੀ।
- 1540 – ਮੇਵਾੜ ਦੇ ਰਾਣਾ ਪ੍ਰਤਾਪ ਸਿੰਘ ਦਾ ਜਨਮ। (ਜਨਮ 1597)
- 1866 – ਗੋਪਾਲ ਕ੍ਰਿਸ਼ਨ ਗੋਖਲੇ ਦਾ ਜਨਮ। (ਦਿਹਾਂਤ 1915)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 8 ਮਈ • 9 ਮਈ • 10 ਮਈ
- 1526 – ਪਾਣੀਪਤ ਦੀ ਪਹਿਲੀ ਲੜਾਈ 'ਚ ਵਿਜੇ ਤੋਂ ਬਾਅਦ ਬਾਬਰ ਨੇ ਭਾਰਤ ਦੀ ਸਾਬਕਾ ਰਾਜਧਾਨੀ ਆਗਰਾ 'ਚ ਪ੍ਰਵੇਸ਼ ਕੀਤਾ।
- 1857 – ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ: ਮੇਰਠ ਵਿੱਚ ਭਾਰਤੀ ਫ਼ੌਜੀਆਂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਬਗ਼ਾਵਤ ਕਰ ਦਿਤੀ।
- 1955 – ਪੰਜਾਬੀ ਸੂਬਾ ਮੋਰਚਾ ਸ਼ੁਰੂ ਹੋਇਆ।
- 1969 – ਅਪੋਲੋ 10 'ਚ ਪੁਲਾੜ ਤੋਂ ਪ੍ਰਿਥਵੀ ਦੀ ਪਹਿਲੀ ਰੰਗੀਨ ਤਸਵੀਰ ਭੇਜੀ।
- 1994 – ਨੈਲਸਨ ਮੰਡੇਲਾ ਨੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।
- 2002 – ਭਾਰਤੀ ਕਵੀ, ਗੀਤਕਾਰ ਕੈਫ਼ੀ ਆਜ਼ਮੀ ਦੀ ਮੌਤ ਹੋਈ।
- 2011 – ਮਾਈਕਰੋਸਾਫ਼ਟ ਨੇ 850 ਕਰੋੜ ਡਾਲਰ ਵਿੱਚ ਸਕਾਈਪ ਟੈਲੀਫ਼ੋਨ ਸਿਸਟਮ ਖ਼ਰੀਦਣ ਦਾ ਸਮਝੌਤਾ ਕੀਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 9 ਮਈ • 10 ਮਈ • 11 ਮਈ
- 1665 – ਰਾਮ ਰਾਏ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲਣ ਵਾਸਤੇ ਖੁਰਵੱਧੀ (ਹੁਣ ਦੇਹਰਾਦੂਨ) ਤੋਂ ਪਾਉਂਟਾ ਸਾਹਿਬ ਪੁੱਜਾ
- 1784 – ਟੀਪੂ ਸੁਲਤਾਨ ਨੇ ਈਸਟ ਇੰਡੀਆ ਕੰਪਨੀ ਨਾਲ ਮੈਸੂਰ 'ਚ ਸ਼ਾਂਤੀ ਸੰਧੀ 'ਤੇ ਦਸਤਖ਼ਤ ਕੀਤਾ।
- 1857 – ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ: ਦਿੱਲੀ 'ਚ ਵੀ ਹਿੰਦੁਸਤਾਨੀ ਸਿਪਾਹੀਆਂ ਨੇ ਅੰਗਰੇਜ਼ੀ ਸ਼ਾਸਨ ਦੇ ਖਿਲਾਫ ਵਿਦਰੋਹ ਦਾ ਬਿਗੁਲ ਬਜਾ ਦਿੱਤਾ। ਗ਼ਦਰ ਕਰਨ ਵਾਲੇ ਬਾਗ਼ੀ ਭਾਰਤੀ ਸਿਪਾਹੀਆਂ ਨੇ ਦਿੱਲੀ ‘ਤੇ ਕਬਜ਼ਾ ਕਰ ਲਿਆ।
- 1916 – ਅਲਬਰਟ ਆਈਨਸਟਾਈਨ ਨੇ ਸਾਪੇਖਤਾ ਸਿਧਾਂਤ ਦਾ ਅਨੁਵਾਦ ਕੀਤਾ।
- 1998 – ਭਾਰਤ ਦੇ ਰਾਜਸਥਾਨ ਦੇ ਪੋਖਰਨ 'ਚ ਤਿੰਨ ਪਰਮਾਣੂੰ ਪਰਖ ਕੀਤੇ।
- 2000 – ਭਾਰਤ ਦੀ ਜਨਸੰਖਿਆ ਇਕ ਅਰਬ ਪੁੱਜੀ।
- 1912 – ਭਾਰਤੀ ਪਾਕਿਸਤਾਨੀ ਲੇਖਕ ਸਾਅਦਤ ਹਸਨ ਮੰਟੋ ਦਾ ਜਨਮ (ਜਨਮ 1955)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 10 ਮਈ • 11 ਮਈ • 12 ਮਈ
- 1459 – ਰਾਜਸਥਾਨ ਦੇ ਸ਼ਹਿਰ ਜੋਧਪੁਰ ਦੀ ਨੀਂਹ ਰੱਖੀ ਗਈ।
- 1710 – ਚੱਪੜ ਚਿੜੀ ਦੀ ਲੜਾਈ ਹੋੲੀ:
- 1928 – ਇਟਲੀ ਵਿਚ ਬੇਨੀਤੋ ਮੁਸੋਲੀਨੀ ਨੇ ਔਰਤਾਂ ਦੇ ਅਧਿਕਾਰ ਖਤਮ ਕਰ ਦਿੱਤੇ।
- 1949 – ਵਿਜੈ ਲਕਸ਼ਮੀ ਪੰਡਿਤ ਭਾਰਤੀ ਰਾਜਦੂਤ ਬਣ ਕੇ ਅਮਰੀਕਾ ਪਹੁੰਚੀ। ਉਹ ਅਮਰੀਕਾ 'ਚ ਨਿਯੁਕਤ ਹੋਣ ਵਾਲੀ ਕਿਸੇ ਵੀ ਦੇਸ਼ ਦੀ ਪਹਿਲੀ ਰਾਜਦੂਤ ਸੀ।
- 1951 – ਪਹਿਲੇ ਹਾਈਡਰੋਜਨ ਬੰਬ ਦਾ ਪਰੀਖਣ।
- 1691 – ਬਿਲਾਸਪੁਰ ਦੀ ਮਹਾਰਾਣੀ ਚੰਪਾ ਦੀ ਮੌਤ ਹੋੲੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 11 ਮਈ • 12 ਮਈ • 13 ਮਈ
- 1888– ਬ੍ਰਾਜ਼ੀਲ ਵਿਚ ਗ਼ੁਲਾਮੀ ਨੂੰ ਖ਼ਤਮ ਕਰ ਦਿਤਾ ਗਿਆ।
- 1905– ਫਖਰੁੱਦੀਨ ਅਲੀ ਅਹਮਦ, ਭਾਰਤ ਦੇ ਪੰਜਵੇਂ ਰਾਸ਼ਟਰਪਤੀ ਦਾ ਜਨਮ ਹੋੲਿਅਾ
- 1966– ਪੰਜਾਬੀ ਦੇ ਨਾਮਵਰ ਸ਼ਾਇਰ ਨੰਦ ਲਾਲ ਨੂਰਪੁਰੀ ਨੇ ਗ਼ਰੀਬੀ ਦੇ ਦੁਖ ਨਾਲ ਖੂਹ ਵਿਚ ਛਲਾਂਗ ਮਾਰ ਕੇ ਖ਼ੁਦਕੁਸ਼ੀ ਕਰ ਲਈ।
- 1967– ਡਾ. ਜ਼ਾਕਿਰ ਹੁਸੈਨ ਨੇ ਤੀਜੇ ਭਾਰਤੀ ਰਾਸ਼ਟਰਪਤੀ ਦੀ ਸਹੁੰ ਚੁੱਕੀ। ਆਪ ਪਹਿਲੇ ਮੁਸਲਮਾਨ ਰਾਸ਼ਟਰਪਤੀ ਸਨ।
- 1988– ਬਲੈਕ ਥੰਡਰ ਆਪ੍ਰੇਸ਼ਨ ਹੇਠ ਦਰਬਾਰ ਸਾਹਿਬ ‘ਤੇ ਗੋਲਾਬਰੀ ਜਾਰੀ।
- 2001– ਭਾਰਤੀ ਲੇਖਕ ਆਰ ਕੇ ਨਰਾਇਣ ਦੀ ਮੌਤ ਹੋਈ।
- 2007– ਰੋਜ਼ਾਨਾ ਅਜੀਤ ਵਿਚ ਗੁਰਮੀਤ ਰਾਮ ਰਹੀਮ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਵਾਂਗ ਰਚਾਉਣ ਵਾਲੀ ਤਸਵੀਰ ਛਪੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 12 ਮਈ • 13 ਮਈ • 14 ਮਈ
- 1710 – ਸਰਹਿੰਦ ਸ਼ਹਿਰ ਅਤੇ ਕਿਲ੍ਹੇ ਉੱਤੇ ਵੀ ਸਿੱਖਾਂ ਦਾ ਕਬਜ਼ਾ।
- 1796 – ਐਡਵਰਡ ਜੇਨਰ ਨੇ ਚੇਚਕ ਦੇ ਟੀਕੇ ਦੀ ਖੋਜ ਕੀਤੀ।
- 1897 – ਗੁਗਲੀਏਲਮੋ ਮਾਰਕੋਨੀ ਨੇ ਪਹਿਲੀ ਵਾਇਰਲੈਸ ਭੇਜੀ।
- 1960 – ਭਾਰਤੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦਾ ਜਹਾਜ਼ ਅਟਲਾਂਟਿਕ ਮਹਾਸਾਗਰ ਦੇ ਉੱਪਰ ਤੋਂ ਉਡਾਣ ਭਰਦੇ ਹੋਏ ਨਿਊ ਯਾਰਕ ਪੁੱਜਿਆ।
- 1992 – ਭਾਰਤ 'ਚ ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ (ਲਿੱਟੇ) 'ਤੇ ਪਾਬੰਦੀ ਲਗਾਈ ਗਈ।
- 1996 – ਔਚ. ਜੀ. ਦੇਵ ਗੌੜਾ ਤੀਜੇ ਮੋਰਚੇ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਚੁਣੇ ਗਏ।
- 1978 – ਆਧੁਨਿਕ ਹਿੰਦੀ ਨਾਟਕਕਾਰ ਜਗਦੀਸ਼ ਚੰਦਰ ਮਾਥੁਰ ਦਾ ਦਿਹਾਂਤ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 13 ਮਈ • 14 ਮਈ • 15 ਮਈ
- 1242 – ਦਿੱਲੀ ਦੇ ਸੁਲਤਾਨ ਮੁਈਜੁਦੀਨ ਬਹਿਰਾਮ ਸ਼ਾਹ ਦੇ ਸੈਨਿਕਾਂ ਨੇ ਵਿਦਰੋਹ ਕਰ ਦਿੱਤਾ।
- 1618 – ਪ੍ਰਸਿੱਧ ਖਗੋਲਗ ਜੋਹਾਨਸ ਕੈਪਲਰ ਨੇ ਕੈਪਲਰ ਦੇ ਗ੍ਰਿਹ ਗਤੀ ਦੇ ਨਿਯਮ ਦੀ ਖੋਜ ਕੀਤੀ।
- 1817 – ਭਾਰਤੀ ਲੇਖਕ ਅਤੇ ਦਰਸ਼ਨ ਸ਼ਾਸਤਰੀ ਦੇਬੇਂਦਰਨਾਥ ਟੈਗੋਰ ਦਾ ਜਨਮ ਹੋਇਆ। (ਦਿਹਾਂਤ 1905)
- 1878 – ਭਾਰਤ 'ਚ ਸਾਧਾਰਨ ਬ੍ਰਹਮਾ ਸਮਾਜ ਦੀ ਸਥਾਪਨਾ ਹੋਈ।
- 1848 – ਮਹਾਰਾਣੀ ਜਿੰਦਾਂ ਨੂੰ ਗ੍ਰਿਫ਼ਤਾਰ ਕਰ ਕੇ ਬਨਾਰਸ ਭੇਜਿਆ ਗਿਆ।
- 1907 – ਅਜਾਦੀ ਘੁਲਾਟੀਆ ਸੁਖਦੇਵ ਥਾਪਰ ਦਾ ਜਨਮ ਹੋਇਆ। (ਸ਼ਹੀਦੀ 1931)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 14 ਮਈ • 15 ਮਈ • 16 ਮਈ
- 1766 – ਪਹਾੜ ਗੰਜ ਦਿੱਲੀ ਉੱਤੇ ਸਿੱਖ ਫ਼ੌਜਾਂ ਦਾ ਕਬਜ਼ਾ।
- 1881 –ਜਰਮਨ ਵਿੱਚ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਸ਼ੁਰੂ ਹੋਈਆਂ।
- 1911 –ਕੋਲਕਾਤਾ ਦੇ ਤਾਲਾ ਵਾਟਰ ਬੈਂਕ ਨੂੰ ਦੁਨੀਆ ਦਾ ਸਭ ਤੋਂ ਵੱਡਾ ਵਾਟਰ ਬੈਂਕ ਐਲਾਨ ਕੀਤਾ ਗਿਆ।
- 1929 – ਅਮਰੀਕਾ ਵਿੱਚ ਮਸ਼ਹੂਰ ਅਕੈਡਮੀ ਅਵਾਰਡ ਸ਼ੁਰੂ ਹੋਏ।
- 1960 –ਭਾਰਤ ਅਤੇ ਬਰਤਾਨੀਆ ਦਰਮਿਆਨ ਕੌਮਾਂਤਰੀ ਟੇਲੇਕਸ ਸੇਵਾ ਦੀ ਸ਼ੁਰੂਆਤ ਹੋਈ।
- 1975 –ਸਿੱਕਮ ਨੂੰ ਭਾਰਤ ਦਾ 22ਵਾਂ ਰਾਜ ਐਲਾਨ ਕੀਤਾ ਗਿਆ।
- 2013 –ਮਾਨਵ ਸਟੇਮ ਸੈੱਲ ਦਾ ਕਲੋਨ ਬਣਾਉਣ 'ਚ ਸਫਲਤਾ ਮਿਲੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 15 ਮਈ • 16 ਮਈ • 17 ਮਈ
- 1540 – ਅਫ਼ਗ਼ਾਨ ਜਰਨੈਲ ਸ਼ੇਰ ਸ਼ਾਹ ਸੂਰੀ ਨੇ ਕੰਨੌਜ ਦੇ ਮੈਦਾਨ ਵਿੱਚ ਹੁਮਾਯੂੰ ਨੂੰ ਹਰਾ ਕੇ ਮੁਗ਼ਲ ਹਕੂਮਤ ਉੱਤੇ ਕਬਜ਼ਾ ਕਰ ਲਿਆ ।
- 1762 – ਸਿੱਖਾਂ ਵਲੋਂ ਸਰਹਿੰਦ ਉੱਤੇ ਹਮਲਾ।
- 1792 – ਨਿਊਯਾਰਕ ਵਿੱਚ ਵਾਲ ਸਟਰੀਟ ਵਿੱਚ 'ਨਿਊ ਯਾਰਕ ਸਟਾਕ ਐਕਸਚੇਂਜ' ਦੀ ਸ਼ੁਰੂਆਤ ਹੋਈ।
- 1814 – ਡੈਨਮਾਰਕ ਨੇ ਨੈਪੋਲੀਅਨ ਦੀ ਹਾਰ ਮਗਰੋਂ ਉਸ ਦਾ ਸਾਥ ਦੇਣ ਦੇ ਕਸੂਰ ਵਜੋਂ ਉਸ ਤੋਂ ਨਾਰਵੇ ਮੁਲਕ ਨੂੰ ਖੋਹ ਕੇ ਸਵੀਡਨ ਦੇ ਹਵਾਲੇ ਕਰ ਦਿਤਾ। ਇਸ ਨਾਲ ਹੀ ਨਾਰਵੇ ਦਾ ਨਵਾਂ ਵਿਧਾਨ ਵੀ ਬਣਿਆ ਜਿਸ ਵਿੱਚ ਨਾਰਵੇ ਦੇ ਲੋਕਾਂ ਕੋਲ ਨੀਮ-ਆਜ਼ਾਦੀ ਵੀ ਸੀ; ਇਸ ਕਰ ਕੇ 17 ਮਈ ਨੂੰ ਨਾਰਵੇ ਵਿੱਚ ਕੌਮੀ ਦਿਨ ਵਜੋਂ ਮਨਾਇਆ ਜਾਂਦਾ ਹੈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 16 ਮਈ • 17 ਮਈ • 18 ਮਈ
- 1804 – ਨੈਪੋਲੀਅਨ ਬੋਨਾਪਾਰਟ ਨੂੰ ਫ਼ਰਾਂਸ ਦਾ ਬਾਦਸ਼ਾਹ ਐਲਾਨਿਆ ਗਿਆ।
- 1860 – ਅਮਰੀਕਾ ਦੀ ਰਿਪਬਲੀਕਨ ਪਾਰਟੀ ਨੇ ਅਬਰਾਹਮ ਲਿੰਕਨ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ।
- 1943 – ਬੰਗਲਾ ਕਵੀ ਚਰਨ ਕਵੀ ਮੁੰਕੁੰਦ ਦਾਸ ਦਾ ਦਿਹਾਂਤ।
- 1974 – ਭਾਰਤ ਨੇ ਪ੍ਰਮਾਣੂ ਬੰਬ ਦਾ ਕਾਮਯਾਬ ਤਜਰਬਾ ਕੀਤਾ ਤੇ ਐਟਮ ਬੰਬ ਰੱਖਣ ਵਾਲਾ ਦੁਨੀਆਂ ਦਾ ਛੇਵਾਂ ਦੇਸ਼ ਬਣਿਆ।
- 1922 – ਬੱਬਰ ਅਕਾਲੀ ਲਹਿਰ ਦੇ ਅਕਾਲੀਅਾਂ ਦੇ ਖ਼ਿਲਾਫ਼ ਪਹਿਲੇ ਮੁਕੱਦਮੇ ਵਿੱਚ ਸਜ਼ਾਵਾਂ।
- 1988 – ਖਾੜਕੂਆਂ ਨੇ ਸਤਲੁਜ ਜਮੁਨਾ ਲਿੰਕ ਨਹਿਰ ਬਣਾ ਰਹੇ 37 ਭਈਏ ਮਜ਼ਦੂਰ ਮਾਰ ਦਿਤੇ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 17 ਮਈ • 18 ਮਈ • 19 ਮਈ
- 1904– ਜਮਸ਼ੇਦਜੀ ਟਾਟਾ, ਟਾਟਾ ਸਮੂਹ ਦੇ ਮੌਢੀ ਦੀ ਮੌਤ ਹੋਈ।
- 1913– ਨੀਲਮ ਸੰਜੀਵ ਰੈਡੀ ਭਾਰਤ ਦੇ ਛੇਵੇਂ ਰਾਸ਼ਟਰਪਤੀ ਦਾ ਜਨਮ ਹੋਇਆ।
- 1926– ਥਾਮਸ ਐਡੀਸਨ ਨੇ ਰੇਡੀਓ ਤੋਂ ਬੋਲਣ ਦਾ ਪਹਿਲੀ ਵਾਰ ਕਾਮਯਾਬ ਤਜਰਬਾ ਕੀਤਾ; ਇੰਞ ਰੇਡੀਓ ਦੀ ਕਾਢ ਕੱਢੀ ਗਈ।
- 1934– ਭਾਰਤੀ ਲੇਖਕ ਅਤੇ ਕਵੀ ਰਸਕਿਨ ਬਾਂਡ ਦਾ ਜਨਮ ਹੋਇਆ।
- 1938– ਫ਼ਿਲਮੀ ਕਲਾਕਾਰ, ਨਿਰਦੇਸ਼ਕ, ਲੇਖਕ ਅਤੇ ਸਕਰੀਨ ਲੇਖਕ ਗਿਰੀਸ਼ ਕਰਨਾਡ ਦਾ ਜਨਮ ਹੋਇਆ।
- 1940– ਗੁਰੂ ਖ਼ਾਲਸਾ ਰਾਜ ਕਾਇਮ ਕਰਨ ਵਾਸਤੇ ਕਮੇਟੀ ਬਣੀ।
- 2000– ਸ਼ਿਕਾਗੋ, ਅਮਰੀਕਾ ਵਿਚ ਦੁਨੀਆਂ ਦੇ ਸੱਭ ਤੋਂ ਵੱਡੇ ਜਾਨਵਰ ਡਾਈਰਾਨੋਸਾਰਸ ਦੀਆਂ ਹੱਡੀਆਂ ਦਾ ਪੂਰਾ ਢਾਂਚਾ ਨੁਮਾਇਸ਼ ਵਾਸਤੇ ਰਖਿਆ ਗਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 18 ਮਈ • 19 ਮਈ • 20 ਮਈ
- 1830 – ਐਚ.ਡੀ. ਹਾਈਡ ਨੇ ਫ਼ਾਊਂਟੇਨ ਪੈੱਨ ਨੂੰ ਪੇਟੈਂਟ ਕਰਵਾਇਆ।
- 1965 – ਕਮਾਂਡਰ ਐਮ.ਐਸ.ਕੋਹਲੀ ਦੀ ਲੀਡਰਸ਼ਿਪ 'ਚ ਪਹਿਲਾ ਭਾਰਤੀ ਦਲ ਮਾਊਂਟ ਐਵਰੈਸਟ ਸੰਮੇਲਨ 'ਚ ਪੁੱਜਿਆ।
- 1972 – ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੂਜੇ ਹਾਵੜਾ ਪੁਲ ਦਾ ਨੀਂਹ ਪੱਥਰ ਰੱਖਿਆ।
- 1710 – ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨੂੰ ਬੰਦਾ ਸਿੰਘ ਬਹਾਦਰ ਦੇ ਸਰਹੰਦ ਉੱਤੇ ਕਬਜ਼ੇ ਦੀ ਖ਼ਬਰ ਮਿਲੀ।
- 1912 – ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਲਿਖਣ ਦਾ ਕੰਮ ਸ਼ੁਰੂ ਕੀਤਾ।
- 1932 – ਮਹਾਨ ਸੁਤੰਤਰਤਾ ਸੈਨਾਨੀ ਬਿਪਿਨ ਚੰਦਰ ਪਾਲ ਦਾ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 19 ਮਈ • 20 ਮਈ • 21 ਮਈ
- 427 – ਮਸ਼ਹੂਰ ਯੂਨਾਨੀ ਫ਼ਿਲਾਸਫ਼ਰ ਪਲੈਟੋ ਦਾ ਜਨਮ ਹੋਇਆ।
- 1506 – ਅਮਰੀਕਾ ਤੇ ਹੋਰ ਕਈ ਮੁਲਕਾਂ ਦੀ ਖੋਜ ਕਰਨ ਵਾਲੇ ਕਰਿਸਟੋਫ਼ਰ ਕੋਲੰਬਸ ਦੀ ਮੌਤ ਹੋਈ।
- 1621 – ਕੌਲਾਂ, ਮੁਸਲਿਮ ਕਾਜ਼ੀਆਂ ਤੋਂ ਬਚਣ ਵਾਸਤੇ ਦੇ ਦਿਨ ਗੁਰੂ ਹਰਿਗੋਬਿੰਦ ਸਾਹਿਬ ਦੀ ਪਨਾਹ ਵਿੱਚ ਆਈ।
- 1914 – ਕਾਮਾਗਾਟਾਮਾਰੂ ਬਿਰਤਾਂਤ ਦਾ ਕਾਮਾਗਾਟਾਮਾਰੂ ਜਹਾਜ਼ ਵਿਕਟੋਰੀਆ (ਕੈਨੇਡਾ) ਪੁੱਜਾ
- 1920 – ਰੋਜ਼ਾਨਾ ਅਕਾਲੀ ਅਖ਼ਬਾਰ ਸ਼ੁਰੂ ਹੋਇਆ।
- 1991 – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਇੱਕ ਫੁੱਲਾਂ ਦੇ ਗੁਲਦਸਤੇ ਵਿੱਚ ਬੰਬ ਰਖ ਕੇ ਇੱਕ ਤਾਮਿਲ ਮੁਨੱਖੀ ਬੰਬ ਨੇ ਉਡਾ ਦਿਤਾ।
- 1994 – ਭਾਰਤ ਦੀ ਸੁਸ਼ਮਿਤਾ ਸੇਨ ਮਿਸ ਯੂਨੀਵਰਸ ਬਣੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 20 ਮਈ • 21 ਮਈ • 22 ਮਈ
- 1570 – ਦੁਨੀਆ ਦਾ ਪਹਿਲਾ ਐਟਲਸ ਪ੍ਰਕਾਸਿਤ ਹੋਇਆ ਜਿਸ ਵਿੱਚ 70 ਦੇਸ਼ਾ ਦੇ ਨਕਸ਼ੇ ਸਨ।
- 1772 – ਸਮਾਜ ਸੁਧਾਰਕ ਰਾਜਾ ਰਾਮਮੋਹਨ ਰਾਏ ਦਾ ਜਨਮ।
- 1892 – ਇੰਗਲੈਂਡ ਦੇ ਇੱਕ ਦੰਦਾਂ ਦੇ ਡਾਕਟਰ ਵਾਸ਼ਿੰਗਟਨ ਸ਼ੇਫੀਲਡ ਨੇ ਟੁੱਥ ਪੇਸਟ ਦੀ ਕਾਢ ਕੱਢੀ।
- 1908 – ਅਮਰੀਕਾ ਵਿੱਚ ਰਾਇਟ ਭਰਾ ਨੇ 'ਫ਼ਲਾਇੰਗ ਮਸ਼ੀਨ' ਪੇਟੇਂਟ ਕਰਵਾਈ। ਇਸ ਤੋਂ ਪੂਰਾ ਹਵਾਈ ਜਹਾਜ਼ ਬਣਨ ਦਾ ਮੁੱਢ ਬੱਝਾ।
- 1914 – ਕਾਮਾਗਾਟਾਮਾਰੂ ਬਿਰਤਾਂਤ ਵਾਲਾ ਜਹਾਜ਼ ਵੈਨਕੂਵਰ ਪੁੱਜਾ।
- 1919 – ਕਰਤਾਰ ਸਿੰਘ ਝੱਬਰ ਨੂੰ ਫਾਂਸੀ ਅਤੇ ਉਸ ਦੇ ਸਤਾਰਾਂ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ।
- 1973 – ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਵਾਟਰਗੇਟ ਕਾਂਡ 'ਚ ਆਪਣੀ ਭੂਮਿਕਾ ਸਵੀਕਾਰ ਕੀਤੀ।
- 1988 – ਭਾਰਤ ਨੇ ਅਗਨੀ ਮਿਜ਼ਾਇਲ ਦੀ ਸਫਲ ਪਰਖ ਕੀਤੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 21 ਮਈ • 22 ਮਈ • 23 ਮਈ
- 1788 – ਬੈਂਜਾਮਿਨ ਫ਼ਰੈਂਕਲਿਨ ਨੇ ਬਾਈਫ਼ੋਕਲ ਦੀ ਕਾਢ ਕੱਢ ਲੈਣ ਦਾ ਐਲਾਨ ਕੀਤਾ।
- 1900 – ਐਸੋਸਿਏਟੇਡ ਪ੍ਰੈੱਸ ਨਿਊਜ ਸਰਵਿਸ ਦਾ ਨਿਊਯਾਰਕ 'ਚ ਗਠਨ ਹੋਇਆ।
- 1984 – ਬਚੇਂਦਰੀ ਪਾਲ ਮਾਊਂਟ ਐਵਰੈਸਟ ਫਤਿਹ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਰਬਤਰੋਹੀ ਬਣੀ।
- 1999– ਪੰਜਾਬ ਦੇ ਮਸਹੂਰ ਗਾਇਕ ਆਸਾ ਸਿੰਘ ਮਸਤਾਨਾ ਦੀ ਮੌਤ ਹੋਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 22 ਮਈ • 23 ਮਈ • 24 ਮਈ
- 1543 – ਨਿਕੋਲੌਸ ਕੋਪਰਨੀਕਸ ਨੇ ਧਰਤੀ ਦੇ ਸੂਰਜ ਦੁਆਲੇ ਘੁੰਮਣ ਬਾਰੇ ਲ਼ੇਖ ਛਾਪਿਆ।
- 1819 – ਇੰਗਲੈਂਡ ਅਤੇ ਅੱਧੀ ਦੁਨੀਆਂ ਤੇ 65 ਸਾਲ (1836-1901 ਤਕ) ਰਾਜ ਕਰਨ ਵਾਲੀ ਮਲਿਕਾ ਵਿਕਟੋਰੀਆ ਦਾ ਜਨਮ ਹੋਇਆ।
- 1875 – ਸਈਅਦ ਅਹਿਮਦ ਖ਼ਾਨ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ ਕੀਤੀ।
- 1924 – ਮਸ਼ਹੂਰ ਸਿੱਖਿਆ ਸ਼ਾਸਤਰੀ ਅਤੇ ਕੋਲਕਾਤਾ ਯੂਨੀਵਰਸਿਟੀ ਦੇ ਦੂਜੇ ਵਾਈਸ ਚਾਂਸਲਰ ਆਸ਼ੂਤੋਸ਼ ਮੁਖਰਜੀ ਦਾ ਦਿਹਾਂਤ।
- 1956 – ਮਹਾਤਮਾ ਬੁੱਧ ਦੀ 2500ਵੀਂ ਜਯੰਤੀ ਮਨਾਈ ਗਈ।
- 1985 – ਮਾਰਗਰੇਟ ਥੈਚਰ ਬਰਤਾਨੀਆ ਦੀ ਪ੍ਰਧਾਨ ਮੰਤਰੀ ਬਣੀ।
- 2001 – ਪੰਦਰਾਂ ਸਾਲ ਦਾ ਤੇਂਬਾ ਸ਼ੇਰੀ ਮਾਊਂਟ ਐਵਰੈਸਟ ਚੋਟੀ ਉੱਤੇ ਚੜ੍ਹਨ ਵਾਲਾ ਸੱਭ ਤੋਂ ਛੋਟੀ ਉਮਰ ਦਾ ਨੌਜਵਾਨ ਬਣਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 23 ਮਈ • 24 ਮਈ • 25 ਮਈ
- 1611 – ਜਹਾਂਗੀਰ ਨੇ ਮੇਹਰੂਨਿਸਾ (ਬਾਅਦ 'ਚ ਨੂਰ ਜਹਾਂ) ਨਾਲ ਨਿਕਾਹ ਕੀਤਾ।
- 1675 – ਕਿਰਪਾ ਰਾਮ ਦੱਤ ਨੂੰ ਨਾਲ ਲੈ ਕੇ 16 ਕਸ਼ਮੀਰੀ ਬ੍ਰਾਹਮਣ, ਗੁਰੂ ਤੇਗ ਬਹਾਦਰ ਜੀ ਕੋਲ ਤਖ਼ਤ ਦਮਦਮਾ ਸਾਹਿਬ ਪੁੱਜੇ।
- 1886 – ਮਹਾਰਾਜਾ ਦਲੀਪ ਸਿੰਘ ਨੇ ਅਦਨ ਵਿੱਚ ਖੰਡੇ ਦੀ ਪਾਹੁਲ ਲੈਣ ਦੀ ਰਸਮ ਕੀਤੀ
- 1886– ਭਾਰਤੀ ਸਿਪਾਹੀ ਅਤੇ ਦੇਸ ਭਗਤ ਰਾਸ ਬਿਹਾਰੀ ਬੋਸ ਦਾ ਜਨਮ ਹੋਇਆ।
- 1935 – ਜੈਸੀ ਓਵਨਜ਼ ਨੇ ਇੱਕ ਘੰਟੇ ਤੋਂ ਘੱਟ ਸਮੇਂ ਵਿੱਚ ਅਥਲੈਟਿਕਸ ਦੇ 6 ਵਰਲਡ ਰਿਕਾਰਡ ਕਾਇਮ ਕੀਤੇ।
- 2005– ਭਾਰਤੀ ਫਿਲਮੀ ਕਲਾਕਾਰ, ਨਿਰਦੇਸ਼ਕ, ਰਾਜਨੇਤਾ ਸੁਨੀਲ ਦੱਤ ਦੀ ਮੌਤ ਹੋਈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 24 ਮਈ • 25 ਮਈ • 26 ਮਈ
- 1521 – ਜਰਮਨ ਦੇ ਮਾਰਟਿਨ ਲੂਥਰ ਨੂੰ ਪੋਪ ਦੇ ਕਹਿਣ ਤੇ ਰੋਮਨ ਬਾਦਸ਼ਾਹ ਨੇ ਧਰਮ ਤੋਂ ਇਸ ਕਰ ਕੇ ਖ਼ਾਰਜ ਕਰ ਦਿਤਾ ਕਿ ਉਹ ਪੋਪ ਵਲੋਂ ਪ੍ਰਚਾਰੇ ਜਾਂਦੇ ਧਰਮ ਉੱਤੇ ਕਿੰਤੂ ਕਰਦਾ ਸੀ।
- 1739 – ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਅਤੇ ਇਰਾਨ ਦੇ ਨਾਦਰ ਸ਼ਾਹ ਦੇ ਵਿਚਾਲੇ ਹੋਏ ਸਮਝੌਤੇ ਦੇ ਅਧੀਨ ਅਫਗਾਨਿਸਤਾਨ ਭਾਰਤ ਤੋਂ ਵੱਖ ਹੋ ਗਿਆ ਸੀ।
- 1805 – ਨੈਪੋਲੀਅਨ ਬੋਨਾਪਾਰਟ ਦੀ ਸਪੇਨ ਦੇ ਰਾਜੇ ਵਜੋਂ ਤਾਜਪੋਸ਼ੀ ਹੋਈ। ਇਸ ਤੋਂ ਪਹਿਲਾਂ ਉਂਜ 2 ਦਸੰਬਰ 1804 ਦੇ ਦਿਨ ਫ਼ਰਾਂਸ ਦੇ ਬਾਦਸ਼ਾਹ ਵਜੋਂ ਤਾਜਪੋਸ਼ੀ ਵੀ ਕਰਵਾ ਚੁੱਕਾ ਸੀ। ਹੁਣ ਉਹ ਦੋ ਦੇਸ਼ਾਂ ਦਾ ਬਾਦਸ਼ਾਹ ਸੀ।
- 1988 – ਭਾਰਤ ਸਰਕਾਰ ਨੇ ਧਰਮ ਅਤੇ ਸਿਆਸਤ ਨੂੰ ਅੱਡ ਕਰਨ ਬਾਰੇ ਆਰਡੀਨੈਂਸ ਜਾਰੀ ਕੀਤਾ।
- 1999 – ਭਾਰਤੀ ਪੁਲਾੜ ਖੋਜ ਸੰਸਥਾ ਨੇ ਸਫਲਤਾਪੂਰਵਕ ਭਾਰਤ ਜਰਮਨੀ ਅਤੇ ਦੱਖਣੀ ਕੋਰੀਆ ਦੇ ਇਕ-ਇਕ ਉਪਗ੍ਰਹਿ ਨੂੰ ਉਨ੍ਹਾਂ ਦੀਆਂ ਨਿਰਧਾਰਿਤ ਜਮਾਤਾਂ 'ਚ ਸਥਾਪਿਤ ਕੀਤਾ।
- 1908 – ਅਹਿਮਦੀਆ ਲਹਰ ਦੇ ਮੌਢੀ ਮਿਰਜ਼ਾ ਗ਼ੁਲਾਮ ਅਹਿਮਦ ਦਾ ਦਿਹਾਂਤ। (ਜਨਮ 1835)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 25 ਮਈ • 26 ਮਈ • 27 ਮਈ
- 1710– ਸਰਹਿੰਦ ਵਿਚ ਬੰਦਾ ਸਿੰਘ ਬਹਾਦਰ ਨੇ ਪਹਿਲਾ ਦਰਬਾਰੇ-ਆਮ ਲਾ ਕੇ ਖ਼ਾਲਸਾ ਰਾਜ ਦਾ ਐਲਾਨ ਕੀਤਾ ਅਤੇ ਸਿੱਖ ਸਿੱਕਾ ਤੇ ਖ਼ਾਲਸਾ ਮੋਹਰ ਚਲਾਈ।
- 1964– ਭਾਰਤੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਮੌਤ ਹੋਈ।
- 1985– ਇੰਗਲੈਂਡ ਅਤੇ ਚੀਨ ਵਿਚ ਹਾਂਗ ਕਾਂਗ ਨੂੰ 1997 ਵਿਚ ਚੀਨ ਨੂੰ ਸੌਂਪਣ ਦਾ ਸਮਝੌਤਾ ਹੋਇਆ।
- 1994– ਮਸ਼ਹੂਰ ਰੂਸ ਦੇ ਲੇਖਕ ਤੇ ਨੋਬਲ ਸਾਹਿਤ ਪੁਰਸਕਾਰ ਜੇਤੂ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਵੀਹ ਸਾਲ ਦੀ ਜਲਾਵਤਨੀ ਮਗਰੋਂ ਦੇਸ਼ ਵਾਪਸ ਪਰਤਿਆ।
- 2013– ਭਾਰਤ ਦੇ ਸੁਤੰਤਰਤਾ ਸੰਗਰਾਮੀ, ਕਮਿਊਨਿਸਟ ਆਗੂ ਜਗਜੀਤ ਸਿੰਘ ਲਾਇਲਪੁਰੀ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 26 ਮਈ • 27 ਮਈ • 28 ਮਈ
- 1883 – ਭਾਰਤੀ ਕਵੀ ਅਤੇ ਰਾਜਨੇਤਾ ਵਿਨਾਇਕ ਦਮੋਦਰ ਸਾਵਰਕਰ ਦਾ ਜਨਮ ਹੋਇਆ।
- 1961 – ਇਨਸਾਨੀ ਹੱਕਾਂ ਦੀ ਜਮਾਤ ਐਮਨੈਸਟੀ ਇੰਟਰਨੈਸ਼ਨਲ ਕਾਇਮ ਕੀਤੀ ਗਈ।
- 1998 – ਪਾਕਿਸਤਾਨ ਨੇ ਇਕੱਠੇ 5 ਨਿਊਕਲਰ ਤਜਰਬੇ ਕੀਤੇ।
- 1948 – ਊਧਮ ਸਿੰਘ ਨਾਗੋਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ।
- 1984 – ਸ਼੍ਰੋਮਣੀ ਅਕਾਲੀ ਦਲ ਨੇ 3 ਜੂਨ ਤੋਂ ਨਾ-ਮਿਲਵਰਤਣ ਲਹਿਰ ਚਲਾਉਣ ਦਾ ਐਲਾਨ ਕੀਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 27 ਮਈ • 28 ਮਈ • 29 ਮਈ
- 1658 – ਸਾਮੁਗੜ੍ਹ ਦੀ ਲੜਾਈ 'ਚ ਮੁਗਲ ਸ਼ਾਸਕ ਔਰੰਗਜ਼ੇਬ ਨੇ ਦਾਰਾ ਸ਼ਿਕੋਹ ਨੂੰ ਹਰਾ ਦਿੱਤਾ।
- 1914– ਸ਼ੇਰਪਾ ਤੇਨਜ਼ਿੰਗ ਨੋਰਗੇ ਨੇਪਾਲੀ ਭਾਰਤੀ ਪਰਬਤਰੋਹੀ ਦਾ ਜਨਮ ਹੋਇਆ।
- 1947 – ਭਾਰਤੀ ਮਾਨਕ ਸੰਸਥਾ ਦੀ ਸਥਾਪਨਾ ਹੋਈ।
- 1953 – ਸ਼ੇਰਪਾ ਤੇਨਜ਼ਿੰਗ ਨੋਰਗੇ ਅਤੇ ਐਡਵਰਡਜ਼ ਹਿਲੇਰੀ ਨੇ ਹਿਮਾਲਾ ਦੀ ਸੱਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਸਰ ਕੀਤੀ। ਉਹ ਦੋਵੇਂ ਪਹਿਲੇ ਸ਼ਖ਼ਸ ਸਨ, ਜੋ ਉਸ ਚੋਟੀ ‘ਤੇ ਪੁੱਜੇ ਸਨ।
- 1968 – ਭਾਰਤੀ ਪਹਿਲਵਾਨ ਦਾਰਾ ਸਿੰਘ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ।
- 1972– ਪ੍ਰਿਥਵੀਰਾਜ ਕਪੂਰ ਦਾ ਜਨਮ ਦੀ ਮੌਤ ਹੋਈ।
- 1987– ਭਾਰਤ ਦੇ ਪੰਜਵੇ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦਾ ਦੇਹਾਂਤ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 28 ਮਈ • 29 ਮਈ • 30 ਮਈ
ਗ਼ਲਤੀ: ਅਕਲਪਿਤ < ਚਾਲਕ। ਗ਼ਲਤੀ: ਅਕਲਪਿਤ < ਚਾਲਕ।
ਚੋਣਵੀਆਂ ਵਰ੍ਹੇ-ਗੰਢਾਂ/ਅੱਜ ਇਤਿਹਾਸ ਵਿੱਚ archive
ਜਨਵਰੀ – ਫ਼ਰਵਰੀ – ਮਾਰਚ – ਅਪਰੈਲ – ਮਈ – ਜੂਨ – ਜੁਲਾਈ – ਅਗਸਤ – ਸਤੰਬਰ – ਅਕਤੂਬਰ – ਨਵੰਬਰ – ਦਸੰਬਰ
Recent changes to Selected anniversaries – Selected anniversaries editing guidelines
It is now 18:09 on ਸ਼ਨਿੱਚਰਵਾਰ, ਮਈ 21, 2022 (UTC) – Purge cache for this page