ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/12 ਜੁਲਾਈ
ਦਿੱਖ
- 1739 – ਤੀਜੀ ਐਂਗਲੋ-ਮਰਾਠਾ ਲੜਾਈ: ਅੰਗਰੇਜ਼ਾਂ ਨੇ ਮਰਾਠਿਆਂ ਦੀ ਸੰਧੀ ਹੋਈ ਜਿਸ ਨਾਲ ਈਸਟ ਇੰਡੀਆ ਕੰਪਨੀ ਨੂੰ ਮਰਾਠਾ ਇਲਾਕੇ ਵਿਚ ਮੁਫ਼ਤ ਵਪਾਰ ਕਰਨ ਦੀ ਮਨਜ਼ੂਰੀ ਮਿਲ ਗਈ
- 1904 – ਚਿੱਲੀ ਦਾ ਨੋਬਲ ਇਨਾਮ ਜੇਤੂ ਸ਼ਾਇਰ ਪਾਬਲੋ ਨੇਰੂਦਾ ਦਾ ਜਨਮ।
- 1909 – ਹਿੰਦੀ ਫਿਲਮਾਂ ਦਾ ਫਿਲਮ ਨਿਰਦੇਸ਼ਕ ਬਿਮਲ ਰਾਏ ਦਾ ਜਨਮ।
- 1957 – ਅਮਰੀਕਨ ਸਰਜਨ ਲੀਰੌਏ ਬਰਨੀ ਨੇ ਤਮਾਕੂਨੋਸ਼ੀ ਅਤੇ ਫੇਫੜਿਆਂ ਦੇ ਕੈਂਸਰ ਵਿਚ ਸਿੱਧਾ ਸਬੰਧ ਹੋਣ ਸਬੰਧੀ ਖੋਜ ਪੇਸ਼ ਕਰ ਕੇ ਦੁਨੀਆਂ ਨੂੰ ਖ਼ਬਰਦਾਰ ਕੀਤਾ।
- 1997 – ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਸਕੂਲ ਵਿਦਿਆਰਥਣ ਨੋਬਲ ਸ਼ਾਂਤੀ ਇਨਾਮ ਜੇਤੂ ਮਲਾਲਾ ਯੂਸਫ਼ਜ਼ਈ ਦਾ ਜਨਮ।
- 2004 – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਖ਼ੁਫ਼ੀਆ ਤਰੀਕੇ ਨਾਲ ਰਾਤੋ-ਰਾਤ ਪੰਜਾਬ ਦੇ ਦਰਿਆਈ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰਨ ਦਾ ਬਿਲ ਪਾਸ ਕਰ ਦਿਤਾ।
- 2012 – ਮਸ਼ਹੂਰ ਪਹਿਲਵਾਨ ਅਤੇ ਅਦਾਕਾਰ ਦਾਰਾ ਸਿੰਘ ਦੀ ਮੌਤ ਹੋਈ
- 2013 – ਹਿੰਦੀ ਫਿਲਮਾਂ ਦਾ ਐਕਟਰ ਪ੍ਰਾਣ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 11 ਜੁਲਾਈ • 12 ਜੁਲਾਈ • 13 ਜੁਲਾਈ