ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/17 ਜੁਲਾਈ
ਦਿੱਖ
- 1815 – ਲੜਾਈ ਵਿੱਚ ਹਾਰਨ ਮਗਰੋਂ ਨੈਪੋਲੀਅਨ ਨੇ ਇੰਗਲੈਂਡ ਅੱਗੇ ਹਥਿਆਰ ਸੁੱਟ ਦਿਤੇ।
- 1917 – ਭਾਰਤੀ ਥੀਏਟਰ ਅਤੇ ਫ਼ਿਲਮ ਸ਼ਖ਼ਸੀਅਤ ਬਿਜੋਨ ਭੱਟਾਚਾਰੀਆ ਦਾ ਜਨਮ।
- 1946 – ਭਾਰਤੀ ਹਵਾਈ ਫ਼ੌਜ ਦਾ ਪਰਮਵੀਰ ਚੱਕਰ ਅਫਸਰ ਨਿਰਮਲਜੀਤ ਸਿੰਘ ਸੇਖੋਂ ਦਾ ਜਨਮ।
- 1954 – ਜਰਮਨੀ ਦੀ ਸਿਆਸਤਦਾਨ, ਖੋਜ ਵਿਗਿਆਨੀ, ਚਾਸਲਰ ਐਂਜਿਲਾ ਮੇਰਕਲ ਜਨਮ।
- 1955 – ਪੰਜਾਬੀ ਕਹਾਣੀਕਾਰ ਮੋਹਨ ਲਾਲ ਫਿਲੌਰੀਆ ਦਾ ਜਨਮ।
- 1955 – ਕੈਲੀਫ਼ੋਰਨੀਆ ਵਿੱਚ ਡਿਜ਼ਨੀਲੈਂਡ ਸ਼ੁਰੂ ਕੀਤਾ ਗਿਆ।
- 1969 – ਭਾਰਤ ਦੇ ਆਜ਼ਾਦੀ ਸੰਗਰਾਮੀ ਲਾਲਾ ਪਿੰਡੀ ਦਾਸ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 16 ਜੁਲਾਈ • 17 ਜੁਲਾਈ • 18 ਜੁਲਾਈ