ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/29 ਸਤੰਬਰ
ਦਿੱਖ
- 1901 – ਇਤਾਲਵੀ ਭੌਤਿਕ ਵਿਗਿਆਨੀ ਐਨਰੀਕੋ ਫ਼ੇਅਰਮੀ ਦਾ ਜਨਮ।
- 1914 – ਕਾਮਾਗਾਟਾਮਾਰੂ ਬਿਰਤਾਂਤ: ਕਾਮਾਗਾਟਾਮਾਰੂ ਜਹਾਜ਼ ਬਜਬਜ ਘਾਟ ਤੇ ਪਹੁੰਚਿਆ।
- 1932 – ਭਾਰਤੀ ਕਮੇਡੀ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਮਹਮੂਦ ਦਾ ਜਨਮ।
- 1951 – ਚਿਲੀ ਦੀ ਪਹਿਲੀ ਔਰਤ ਪ੍ਰਧਾਨ ਮਿਸ਼ੇਲ ਬਾਚੇਲੇਤ ਦਾ ਜਨਮ।
- 1986 – ਭਾਰਤੀ ਅਥਲੀਟ ਨਿਤੇਂਦਰ ਸਿੰਘ ਰਾਵਤ ਦਾ ਜਨਮ।
- 2010 – ਅਧਾਰ ਜਾਂ ਵਿਲੱਖਣ ਸ਼ਨਾਖ਼ਤੀ ਨੰਬਰ ਭਾਰਤ 'ਚ ਸ਼ੁਰੂ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 28 ਸਤੰਬਰ • 29 ਸਤੰਬਰ • 30 ਸਤੰਬਰ