ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/30 ਜਨਵਰੀ
ਦਿੱਖ
- 1399 – ਦੱਖਣੀ ਏਸ਼ੀਆ ਵਿੱਚ ਭਗਤੀ ਲਹਿਰ ਦੇ ਮੌਢੀ ਭਗਤ ਰਵਿਦਾਸ ਦਾ ਜਨਮ।
- 1736 – ਸਕੌਟਿਸ਼ ਕਾਢਕਾਰ ਅਤੇ ਮਕੈਨੀਕਲ ਇੰਜੀਨੀਅਰ ਜੇਮਜ਼ ਵਾਟ ਦਾ ਜਨਮ।
- 1882 – ਸੰਯੁਕਤ ਰਾਜ ਦਾ ੩੨ਵਾਂ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਦਾ ਜਨਮ।
- 1889 – ਹਿੰਦੀ ਕਵੀ, ਨਾਟਕਕਾਰ, ਕਥਾਕਾਰ, ਨਾਵਲਕਾਰ ਅਤੇ ਨਿਬੰਧਕਾਰ ਜੈਸ਼ੰਕਰ ਪ੍ਰਸਾਦ ਦਾ ਜਨਮ।
- 1913 – ਭਾਰਤ ਦੀ ਚਿੱਤਰਕਾਰ ਅੰਮ੍ਰਿਤਾ ਸ਼ੇਰਗਿਲ ਦਾ ਜਨਮ।
- 1948 – ਭਾਰਤ ਦੇ ਰਾਸ਼ਟਰਪਿਤਾ ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ ਹੋਈ।
- 1982 – ਏਲਕ ਕਲੋਨਰ ਨਾਮ ਦਾ ਪਹਿਲੇ ਕੰਪਿੳੂਟਰ ਵਾੲਿਰਸ ਨੇ ਫਲਾਪੀ ਡਿਸਕ ਰਾਂਹੀ ਐਪਲ II ਨੂੰ ਦੂਸ਼ਿਤ ਕਿੱਤਾ
- 2014 – ਨੀਡੋ ਤਾਨਿਆਮ ਹੱਤਿਆਕਾਂਡ ਵਾਪਰਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 29 ਜਨਵਰੀ • 30 ਜਨਵਰੀ • 31 ਜਨਵਰੀ