ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/8 ਨਵੰਬਰ
ਦਿੱਖ
- 1665 – ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਧਮਤਾਨ ਵਿੱਚ ਕੈਦ ਕਰ ਕੇ ਦਿੱਲੀ ਪਹੁੰਚਾਇਆ ਗਿਆ।
- 1674 – ਅੰਗਰੇਜ਼ੀ ਕਵੀ ਜਾਹਨ ਮਿਲਟਨ ਦਾ ਦਿਹਾਂਤ।
- 1908 – ਭਾਰਤੀ ਦਾਰਸ਼ਨਿਕ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਨਾਵਲ ਕਹਾਣੀਆਂ ਲਿਖਣ ਵਾਲਾ ਲੇਖਕ ਰਾਜਾ ਰਾਓ ਦਾ ਜਨਮ।
- 1917 – ਸ਼ਿਰਮੋਣੀ ਸਾਹਿਤਕਾਰ ਪੁਰਸਕਾਰ ਜੇਤੂ ਸੁਰਿੰਦਰ ਸਿੰਘ ਨਰੂਲਾ ਦਾ ਜਨਮ।
- 1932 – ਫ਼ਰੈਂਕਲਿਨ ਡੀ ਰੂਜ਼ਵੈਲਟ ਅਮਰੀਕਾ ਦਾ 32ਵਾਂ ਰਾਸ਼ਟਰਪਤੀ ਬਣਿਆ। ਇਸ ਮਗਰੋਂ ਉਹ ਤਿੰਨ ਵਾਰ ਹੋਰ ਚੁਣਿਆ ਗਿਆ ਸੀ।
- 1951 – ਹਿੰਦੀ ਦੇ ਆਲੋਚਕ ਅਤੇ ਪ੍ਰਗਤੀਸ਼ੀਲ ਆਲੋਚਨਾ ਦੇ ਪ੍ਰਮੁੱਖ ਸੰਵਾਹਕ ਸੂਰਜ ਪਾਲੀਵਾਲ ਦਾ ਜਨਮ।
- 1964 – ਭਾਰਤੀ ਪੱਤਰਕਾਰ, ਸਮਾਚਾਰ ਐਂਕਰ ਅਤੇ ਲੇਖਕ ਸਾਗਰਿਕਾ ਘੋਸ਼ ਦਾ ਜਨਮ।