ਵਿਕੀਪੀਡੀਆ:ਚੰਗੇ ਲੇਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁੱਖ ਸਫਾਗੱਲਬਾਤਨਾਮਜ਼ਦਗੀਅਾਂਮੁੜ-ਮੁਲਾਂਕਣਹਦਾੲਿਤਾਂਪੈਮਾਨੇਰਿਪੋਰਟਮਦਦ

ਵਿਕੀਪੀਡੀਆ ਵਿਚ ਚੰਗੇ ਲੇਖ

Symbol support vote.svg

ਇੱਕ ਚੰਗਾ ਲੇਖ ਉਹ ਹੁੰਦਾ ਹੈ ਜੋ ਸੋਧਾਂ ਦੇ ਪੱਖੋਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ ਪਰ ਉਹ ਭਾਵੇਂ ਚੁਣਿਆ ਹੋਇਆ ਵਿਸ਼ੇਸ਼ ਲੇਖ ਨਾ ਵੀ ਹੋਵੇ।ਚੰਗੇ ਲੇਖ ਚੰਗੇ ਲੇਖ ਦੇ ਮਾਪਦੰਡ ਪੂਰੇ ਕਰਦੇ ਹਨ, ਚੰਗੇ ਲੇਖ ਨਾਮਜ਼ਦਗੀ ਪ੍ਰਕਿਰਿਆ ਤੋਂ ਸਫਲਤਾਪੂਰਵਕ ਪਾਸ ਹੋ ਜਾਂਦੇ ਹਨ। ਉਹ ਚੰਗੀ ਤਰ੍ਹਾਂ ਲਿਖੇ ਹੋਏ ਹੁੰਦੇ ਹਨ। ਅਸਲ ਵਿੱਚ ਸਹੀ ਅਤੇ ਪ੍ਰਮਾਣਿਤ ਜਾਣਕਾਰੀ ਦਿੰਦੇ ਹਨ। ਉਹ ਨਿਰਪੱਖ ਦ੍ਰਿਸ਼ਟੀਕੋਣ ਨਾਲ ਲਿਖੇ, ਸਥਿਰ ਅਤੇ ਸਪਸ਼ਟ ਹੁੰਦੇ ਹਨ। ਜਿੱਥੇ ਸੰਭਵ ਹੋਵੇ, ਢੁੱਕਵੀਂ ਕਾਪੀਰਾਈਟ ਲਾਇਸੈਂਸ ਵਾਲੀਆਂ ਸੰਬੰਧਿਤ ਤਸਵੀਰਾਂ ਦੁਆਰਾ ਬਣੇ ਹੁੰਦੇ ਹਨ। ਚੰਗੇ ਲੇਖਾਂ ਨੂੰ ਵਿਸ਼ੇਸ਼ ਲੇਖਾਂ ਦੇ ਰੂਪ ਵਿੱਚ ਵਿਸਤ੍ਰਿਤ ਨਹੀਂ ਹੋਣਾ ਚਾਹੀਦਾ, ਪਰ ਉਹਨਾਂ ਵਿੱਚ ਵਿਸ਼ੇ ਦੇ ਕਿਸੇ ਮੁੱਖ ਪੱਖ ਨੂੰ ਛੱਡਣਾ ਵੀ ਨਹੀਂ ਚਾਹੀਦਾ। ਚੰਗੇ ਅਤੇ ਵਿਸ਼ੇਸ਼ ਲੇਖਾਂ ਦੇ ਮਾਪਦੰਡ ਦੀ ਤੁਲਨਾ ਹੋਰ ਵਖਰੇਵਿਆਂ ਦਾ ਵਰਣਨ ਵੀ ਕਰਦੀ ਹੈ।