ਵਿਕੀਪੀਡੀਆ:ਚੰਗੇ ਲੇਖਾਂ ਦੀ ਨਾਮਜ਼ਦਗੀ
Jump to navigation
Jump to search
ਚੰਗਾ ਲੇਖ ਨਾਮਜ਼ਦਗੀ ੲਿਕ ਪਰਕਿਰਿਅਾ ਹੈ ਜਿਸ ਤਹਿਤ ਕਿਸੇ ਲੇਖ ਨੂੰ ਚੰਗੇ ਲੇਖ ਦੇ ਪੈਮਾਨਿਅਾਂ ਤਹਿਤ ੳੁਸਨੂੰ ਮਾਪਿਅਾ ਜਾਂਦਾ ਹੈ ਅਤੇ ੳੁਸਦਾ ਮੁਲਾਂਕਣ ਕੀਤਾ ਜਾਂਦਾ ਹੈ। ੲਿਸ ਲੇਖ ਦੀ ਗੁਣਵੱਤਾ ਫੀਚਰ ਲੇਖ ਤੋਂ ਘੱਟ ਹੁੰਦੀ ਹੈ। ਹੇਠਾਂ ੲਿਕ ਸੂਚੀ ਹੈ ਜਿਸ ਤਹਿਤ ਕੁਝ ਲੇਖਾਂ ਨੂੰ ਚੰਗਾ ਲੇਖ ਅੈਲਾਨਣ ਲੲੀ ਨਾਮਜ਼ਦ ਕੀਤਾ ਗਿਅਾ ਹੈ ਅਤੇ ਕੁਝ ਲੇਖਾਂ ਨੂੰ ਵਿਚਾਰਨ ਯੋਗ ਰੱਖਿਅਾ ਗਿਅਾ ਹੈ। ਕੋੲੀ ਸੰਪਾਦਕ ਜਾਂ ਵਰਤੋਂਕਾਰ ਵੀ ਲੇਖ ਨਾਮਜ਼ਦ ਕਰ ਸਕਦਾ ਹੈ। ਨਾਮਜ਼ਦਗੀ[ਸੋਧੋ] |