ਵਿਕੀਪੀਡੀਆ:ਫਾਟਕ
Jump to navigation
Jump to search
ਫਾਟਕ ਅਜਿਹੇ ਸਫ਼ੇ ਹਨ ਜੋ ਕਿਸੇ ਖ਼ਾਸ ਵਿਸ਼ੇ ਜਾਂ ਖੇਤਰਾਂ ਵਾਸਤੇ "ਮੁੱਖ ਸਫ਼ੇ" ਦਾ ਕੰਮ ਦੇਣ। ਕੋਈ ਫਾਟਕ ਇੱਕ ਜਾਂ ਇੱਕ ਤੋਂ ਵੱਧ ਵਿਕੀਪ੍ਰੋਜੈਕਟਾਂ ਨਾਲ਼ ਜੁੜਿਆ ਹੋਇਆ ਹੋ ਸਕਦਾ ਹੈ; ਪਰ ਵਿਕੀਪ੍ਰੋਜੈਕਟਾਂ ਤੋਂ ਉਲਟ ਇਹ ਵਿਕੀਪੀਡੀਆ ਦੇ ਪਾਠਕ ਅਤੇ ਸੰਪਾਦਕ ਦੋਹਾਂ ਵਾਸਤੇ ਬਣਾਇਆ ਜਾਂਦਾ ਹੈ ਤਾਂ ਜੋ ਇਹ ਸਮੱਗਰੀ ਨੂੰ ਉਚਿਆਏ ਅਤੇ ਯੋਗਦਾਨ 'ਚ ਵਾਧਾ ਕਰੇ। ਫਾਟਕ ਸਿਰਫ਼ ਗਿਆਨਕੋਸ਼ੀ ਸਮੱਗਰੀ ਵਾਸਤੇ ਬਣਾਏ ਜਾਣੇ ਚਾਹੀਦੇ ਹਨ ਨਾ ਕਿ ਲੇਖਾਂ ਦਾ ਪ੍ਰਬੰਧ ਕਰਨ ਵਾਲੀਆਂ ਸ਼੍ਰੇਣਿਆਂ ਵਾਸਤੇ। |
Contents
ਫਾਟਕ ਕੀ ਹਨ?[ਸੋਧੋ]
ਵਿਕੀਪੀਡੀਆ ਨੇਮਸਪੇਸਾਂ | |||
---|---|---|---|
ਵਿਸ਼ਾ ਨੇਮਸਪੇਸਾਂ | ਗੱਲਬਾਤ ਸਫ਼ੇ | ||
0 | (ਮੁੱਖ/ਲੇਖ) | ਗੱਲ-ਬਾਤ | 1 |
2 | ਵਰਤੋਂਕਾਰ | ਵਰਤੋਂਕਾਰ ਗੱਲ-ਬਾਤ | 3 |
4 | ਵਿਕੀਪੀਡੀਆ | ਵਿਕੀਪੀਡੀਆ ਗੱਲ-ਬਾਤ | 5 |
6 | ਤਸਵੀਰ | ਤਸਵੀਰ ਗੱਲ-ਬਾਤ | 7 |
8 | ਮੀਡੀਆਵਿਕੀ | ਮੀਡੀਆਵਿਕੀ ਗੱਲ-ਬਾਤ | 9 |
10 | ਫਰਮਾ | ਫਰਮਾ ਗੱਲ-ਬਾਤ | 11 |
12 | ਮਦਦ | ਮਦਦ ਗੱਲ-ਬਾਤ | 13 |
14 | ਸ਼੍ਰੇਣੀ | ਸ਼੍ਰੇਣੀ ਗੱਲ-ਬਾਤ | 15 |
100 | ਫਾਟਕ | ਫਾਟਕ ਗੱਲ-ਬਾਤ | 101 |
108 | [[ਵਿਕੀਪੀਡੀਆ:ਪੁਸਤਕਾਂ|]] | 109 | |
118 | [[ਵਿਕੀਪੀਡੀਆ:ਡਰਾਫਟ|]] | 119 | |
446 | [[ਵਿਕੀਪੀਡੀਆ:ਕੋਰਸ ਸਫ਼ੇ|]] | 447 | |
710 | [[mw:Extension:TimedMediaHandler|]] | 711 | |
828 | ਮੌਡਿਊਲ | ਮੌਡਿਊਲ ਗੱਲ-ਬਾਤ | 829 |
2300 | ਗੈਜਟ | ਗੈਜਟ ਗੱਲ-ਬਾਤ | 2301 |
2302 | ਗੈਜਟ ਪਰਿਭਾਸ਼ਾ | ਗੈਜਟ ਪਰਿਭਾਸ਼ਾ ਗੱਲ-ਬਾਤ | 2303 |
2600 | Topic | ||
ਬਣਾਵਟੀ ਨੇਮਸਪੇਸਾਂ | |||
-1 | ਖ਼ਾਸ | ||
-2 | ਮੀਡੀਆ |
ਹੋਰ ਜਾਣਕਾਰੀ ਲਈ: Wikipedia:Featured portal criteria
ਫਾਟਕ ਦਾ ਵਿਚਾਰ ਪਾਠਕਾਂ ਅਤੇ/ਜਾਂ ਸੰਪਾਦਕਾਂ ਦੁਆਰਾ ਅਪਣੇ ਤਰੀਕੇ ਨਾਲ ਮੁੱਖ ਪੰਨੇ ਨਾਲ ਮਿਲਦੇ ਜੁਲਦੇ ਪੰਨਿਆਂ ਰਾਹੀਂ ਗੁਜ਼ਰ ਕੇ ਵਿਕੀਪੀਡੀਆ ਵਿਸ਼ਿਆਂ ਦੀ ਨੇਵੀਗੇਸ਼ਨ ਵਿੱਚ ਸਹਾਇਤਾ ਕਰਨਾ ਹੈ| ਸੰਖੇਪ ਸਾਰਾਂਸ਼ ਵਿੱਚ ਫਾਟਕ (ਪੋਰਟਲ) ਵਿਕੀਪੀਡੀਆ ਸਮੱਗਰੀ ਪ੍ਰਤਿ ਲਾਭਕਾਰੀ ਇਕਾਈ-ਬਿੰਦੂ ਹਨ|
ਹੋਰ ਵੇਖੋ[ਸੋਧੋ]
Featured portal
ਫਰਮਾ:Portal:Featured content/Portals