ਵਿਕੀਪੀਡੀਆ:ਫੈਮੀਨਿਜ਼ਮ ਐਂਡ ਫੋਕਲੋਰ 2022

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
 • ਮੁੱਖ ਸਫ਼ਾ
 • 2024
 • 2023
 • 2022
 • 2021
 • ਕਾਮਨਜ਼ ਸਫ਼ਾ

ਫੈਮੀਨਿਜ਼ਮ ਐਂਡ ਫੋਕਲੋਰ 2022 ਇੱਕ ਅੰਤਰਰਾਸ਼ਟਰੀ ਲੇਖ ਲਿਖਣ ਮੁਕਾਬਲਾ ਹੈ, ਜੋ ਹਰ ਸਾਲ ਫਰਵਰੀ ਅਤੇ ਮਾਰਚ ਦੇ ਮਹੀਨੇ ਦੌਰਾਨ ਵਿਸ਼ਵ ਦੇ ਵਿਭਿੰਨ ਖੇਤਰਾਂ ਵਿੱਚ ਲੋਕ-ਸਭਿਆਚਾਰਾਂ ਅਤੇ ਲੋਕਧਾਰਾਂ ਵਿੱਚ ਔਰਤਾਂ ਬਾਰੇ ਜਾਣਕਾਰੀ ਨੂੰ ਵਿਕੀਪੀਡੀਆ 'ਤੇ ਸਾਂਝੀ ਕਰਨ ਲਈ ਆਯੋਜਿਤ ਕੀਤਾ ਜਾਂਦਾ ਹੈ। ਇਹ ਪ੍ਰੋਜੈਕਟ ਫੋਟੋਗ੍ਰਾਫੀ ਮੁਹਿੰਮ ਵਿਕੀ ਲਵਜ਼ ਫੋਕਲੋਰੀ (ਡਬਲਿਉ.ਐਲ.ਐਫ.) ਦਾ ਵਿਕੀਪੀਡੀਆ ਸੰਸਕਰਣ ਹੈ ਜੋ ਵਿਕੀਮੀਡੀਆ ਕਾਮਨਜ਼ 'ਤੇ ਵਿਸ਼ਵ ਭਰ ਦੀਆਂ ਲੋਕਧਾਰਾ ਦੀਆਂ ਪਰੰਪਰਾਵਾਂ ਨੂੰ ਦਸਤਾਵੇਜ਼ ਕਰਨ ਲਈ ਆਯੋਜਿਤ ਕੀਤਾ ਗਿਆ ਸੀ।

ਮੁਕਾਬਲੇ ਦਾ ਮੁੱਢਲਾ ਉਦੇਸ਼ ਵਿਸ਼ਵ-ਵਿਆਪੀ ਮੁਫਤ ਵਿਸ਼ਵਕੋਸ਼ ਵਿਕੀਪੀਡੀਆ ਅਤੇ ਹੋਰ ਵਿਕੀਮੀਡੀਆ ਪ੍ਰਾਜੈਕਟਾਂ ਵਿੱਚ ਮਨੁੱਖੀ ਸਭਿਆਚਾਰਕ ਵਿਭਿੰਨਤਾ ਬਾਰੇ ਲੇਖ ਜਾਂ ਸਮੱਗਰੀ ਇਕੱਤਰ ਕਰਨਾ ਹੈ। ਇਸ ਸਾਲ ਦੁਨੀਆਂ ਭਰ ਦੇ ਲੋਕ-ਸਭਿਆਚਾਰ 'ਤੇ ਧਿਆਨ ਕੇਂਦ੍ਰਤ ਕੀਤਾ ਗਿਆ ਹੈ, ਲਿੰਗ ਪਾੜੇ ਨੂੰ ਖ਼ਤਮ ਕਰਨ ਵੱਲ ਖਾਸ ਧਿਆਨ ਦਿੱਤਾ ਗਿਆ ਹੈ, ਕਿਉਂਕਿ ਇਸ ਲਈ ਵਿਸ਼ਵ-ਭਰ ਦੇ ਹੋਰ ਸਹਿਯੋਗੀ ਸੰਗਠਨਾਂ ਅਤੇ ਸਮੂਹਾਂ ਨਾਲ ਭਾਈਵਾਲ ਕੀਤੀ ਗਈ ਹੈ।

2019 ਤੋਂ, ਹਰ ਸਾਲ ਇੱਕ ਬਹੁ-ਭਾਸ਼ਾਈ ਵਿਕੀਪੀਡੀਆ ਮੁਕਾਬਲਾ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰਾਜੈਕਟ ਨੂੰ ਮੈਟਾ ਉੱਤੇ ਲਗਾਉਣ ਦੀ ਚੋਣ ਕੀਤੀ, ਜਿਸ ਨਾਲ ਇੰਟਰ-ਵਿਕੀ, ਅੰਤਰ-ਭਾਸ਼ਾਈ ਅਤੇ ਇੰਟਰ-ਪ੍ਰੋਜੈਕਟ ਸਹਿਯੋਗ ਵਿਸ਼ਵਵਿਆਪੀ ਵਿਕੀਵਲ ਮੂਵਮੈਂਟ ਦੇ ਅਸਲ ਪਹਿਲੂ ਨੂੰ ਉਤਸ਼ਾਹਤ ਕਰ ਸਕਦਾ ਹੈ। ਮੁਹੱਈਆ ਕਰਵਾਏ ਗਏ ਲੇਖ ਥੀਮ ਨਾਲ ਮੇਲ ਖਾਣੇ ਚਾਹੀਦੇ ਹਨ, ਜਿਸ ਦਾ ਅਰਥ ਹੈ ਕਿ ਜ਼ਿਆਦਾਤਰ ਉਪਭੋਗਤਾ ਥੀਮ ਦੇ ਨੇੜੇ ਬਹੁਤ ਸਾਰੇ ਸੰਬੰਧਿਤ ਵਿਸ਼ਿਆਂ ਨੂੰ ਲੱਭਣ ਦੇ ਯੋਗ ਹੋਣਗੇ, ਚਾਹੇ ਉਹ ਲੇਖ ਤਿਉਹਾਰ, ਨ੍ਰਿਤ/ਨਾਚ, ਪਕਵਾਨ, ਪਹਿਰਾਵਾ ਜਾਂ ਰੋਜ਼ਾਨਾ ਜ਼ਿੰਦਗੀ ਦੇ ਕਾਰਜ ਨਾਲ ਹੀ ਸੰਬੰਧਿਤ ਹੋਣ ਜੋ ਲੋਕ-ਸਭਿਆਚਾਰ 'ਤੇ ਜ਼ੋਰ ਦੇਣ। ਸੰਪਾਦਕ ਕਾਰਜਕਾਰੀ ਸੂਚੀ ਵਿਚੋਂ ਕੋਈ ਵੀ ਲੇਖ ਦੀ ਚੋਣ ਕਰ ਸਕਦੇ ਹਨ, ਜਾਂ ਤਸੀਂ ਆਪਣਾ ਖੁਦ ਦਾ ਵਿਸ਼ਾ ਚੁਣ ਸਕਦੇ ਹੋ ਬਸ਼ਰਤੇ ਇਹ ਮੁੱਖ ਥੀਮ ਨਾਲ ਹੀ ਸੰਬੰਧਿਤ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਸਮੱਗਰੀ ਲਿੰਗ ਪਾੜੇ ਨੂੰ ਖ਼ਤਮ ਕਰਨ 'ਤੇ ਵੀ ਕੇਂਦ੍ਰਤ ਹੋਣੀ ਚਾਹੀਦੀ ਹੈ।

ਥੀਮ[ਸੋਧੋ]

 • ਫੋਕਲੋਰ: ਵਿਸ਼ਵ-ਵਿਆਪੀ ਲੋਕਧਾਰਾ, ਸਮੇਤ, ਪਰ ਲੋਕ-ਤਿਉਹਾਰਾਂ, ਲੋਕ-ਨਾਚਾਂ, ਲੋਕ-ਸੰਗੀਤ, ਲੋਕ-ਗਤੀਵਿਧੀਆਂ, ਲੋਕ-ਖੇਡਾਂ, ਲੋਕ-ਪਕਵਾਨਾਂ, ਲੋਕ-ਪਹਿਰਾਵੇ, ਪਰੀ-ਕਥਾਵਾਂ, ਲੋਕ-ਨਾਟਕ, ਲੋਕ-ਕਲਾਵਾਂ, ਲੋਕ-ਧਰਮ, ਮਿਥਿਹਾਸਕ ਆਦਿ ਤੱਕ ਹੀ ਸੀਮਿਤ ਨਹੀਂ ਹੈ।
 • ਵੁਮੈਨ ਇਨ ਫੋਕਲੋਰ: ਲੋਕਧਾਰਾ, ਲੋਕ ਸੱਭਿਆਚਾਰ ਵਿੱਚ ਔਰਤਾਂ ਅਤੇ ਕੁਈਰ ਸ਼ਖਸੀਅਤਾਂ ਨੂੰ ਸ਼ਾਮਲ ਕਰਦਾ ਹੈ ਪਰ ਇਹਨਾਂ ਤੱਕ ਹੀ ਸੀਮਿਤ ਨਹੀਂ ਹੈ। (ਲੋਕ ਕਲਾਕਾਰ, ਲੋਕ ਨਾਚ, ਲੋਕ ਗਾਇਕ, ਲੋਕ ਸੰਗੀਤਕਾਰ, ਲੋਕ ਖੇਡ ਅਥਲੀਟ, ਮਿਥਿਹਾਸ ਵਿੱਚ ਔਰਤਾਂ, ਲੋਕ ਕਥਾਵਾਂ ਵਿੱਚ ਔਰਤ ਯੋਧਿਆਂ, ਡਾਇਣ ਅਤੇ ਜਾਦੂਗਰੀ, ਪਰੀ ਕਹਾਣੀਆਂ ਅਤੇ ਹੋਰ)।

ਸਮਾਂ[ਸੋਧੋ]

1 ਫਰਵਰੀ 2022 00:01 UTC – 31 ਮਾਰਚ 2022 11:59 UTC

ਨਿਯਮ[ਸੋਧੋ]

 • ਨਵੇਂ ਅਤੇ ਵਧਾਏ ਜਾਣ ਵਾਲੇ ਲੇਖ 'ਚ ਘੱਟੋ-ਘੱਟ 3000 ਬਾਈਟਸ ਹੋਣੇ ਚਾਹੀਦੇ ਹਨ।
 • ਲੇਖ ਦਾ ਮਸ਼ੀਨੀ ਅਨੁਵਾਦ ਕਰਨ ਤੋਂ ਗੁਰੇਜ਼ ਕਰੋ।
 • ਨਵੇਂ ਬਣਾਏ ਜਾਣ ਵਾਲੇ ਲੇਖ ਜਾਂ ਵਧਾਏ ਜਾਣ ਵਾਲੇ ਲੇਖ 1 ਫਰਵਰੀ ਤੋਂ 31 ਮਾਰਚ ਦੇ ਵਿਚਕਾਰ ਹੋਣੇ ਚਾਹੀਦੇ ਹਨ।
 • ਲੇਖ ਫੈਮੀਨਿਜ਼ਮ ਐਂਡ ਫੋਕਲੋਰ ਥੀਮ ਨਾਲ ਸੰਬੰਧਿਤ ਹੋਣੇ ਚਾਹੀਦੇ ਹਨ।
 • ਕਾਪੀਰਾਈਟ ਉਲੰਘਣਾ ਅਤੇ ਪ੍ਰਮਾਣਿਕਤਾ ਦੀ ਸਮੱਸਿਆ ਨਹੀਂ ਹੋਣੀ ਚਾਹੀਦੀ ਹੈ ਅਤੇ ਲੇਖ ਵਿੱਚ ਵਿਕੀਪੀਡੀਆ ਨੀਤੀਆਂ ਦੇ ਅਨੁਸਾਰ ਸਹੀ ਹਵਾਲੇ ਹੋਣੇ ਚਾਹੀਦੇ ਹਨ।
 • ਸਥਾਨਕ ਕੋਆਰਡੀਨੇਟਰ ਨੂੰ ਫਾਊਂਟੇਨ-ਟੂਲ ਉੱਤੇ ਵਿਕੀਪੀਡੀਆ ਮੁਹਿੰਮ ਸਥਾਪਤ ਕਰਨ ਲਈ ਤਰਜੀਹ ਦਿੱਤੀ ਜਾਂਦੀ ਹੈ। ਤੁਸੀਂ ਪ੍ਰੋਜੈਕਟ ਨੂੰ ਡੈਸ਼ਬੋਰਡ 'ਤੇ ਵੀ ਸੈਟ ਕਰ ਸਕਦੇ ਹੋ।
 • ਲੇਖਾਂ ਦੀ ਸੂਚੀ ਵਾਲੇ ਨਤੀਜਿਆਂ ਨੂੰ ਮੀਡੀਆਵਿਕੀ ਪ੍ਰੋਜੈਕਟ ਦੇ ਨਤੀਜਿਆਂ ਦੇ ਪੰਨੇ 'ਤੇ ਸੂਚੀਬੱਧ ਕਰਨ ਦੀ ਜ਼ਰੂਰਤ ਹੋਵੇਗੀ ਜੇਕਰ ਸਥਾਨਕ ਕੋਆਰਡੀਨੇਟਰ ਫਾਊਂਟੇਨ-ਟੂਲ ਸਥਾਪਤ ਨਹੀਂ ਕਰ ਰਹੇ ਹਨ।
 • ਫਾਊਂਟੇਨ-ਟੂਲ ਸਥਾਪਤ ਕਰਨ ਲਈ ਕਿਸੇ ਸਹਾਇਤਾ ਦੀ ਸਥਿਤੀ ਵਿੱਚ, ਕਿਰਪਾ ਕਰਕੇ ਸੰਪਰਕ ਕਰੋ (wikilovesfolklore@gmail.com)।

ਭਾਗ ਲੈਣ ਵਾਲੇ[ਸੋਧੋ]

1.Tamanpreet Kaur

 1. Dugal harpreet (ਗੱਲ-ਬਾਤ) 15:32, 24 ਮਾਰਚ 2022 (UTC)[ਜਵਾਬ]
 2. ਨਿਸ਼ਾਨ ਸਿੰਘ ਵਿਰਦੀ (ਗੱਲ-ਬਾਤ) 15:44, 23 ਫ਼ਰਵਰੀ 2023 (UTC)[ਜਵਾਬ]

ਲੇਖਾਂ ਦੀ ਸੂਚੀ[ਸੋਧੋ]

ਲੇਖ ਜਮਾਂ ਕਰਵਾਓ[ਸੋਧੋ]

1.https://pa.wikipedia.org/wiki/%E0%A8%A4%E0%A8%BE%E0%A8%B0%E0%A8%BE_%E0%A8%A6%E0%A9%87%E0%A8%B5%E0%A9%80_(%E0%A8%97%E0%A8%BE%E0%A8%87%E0%A8%95%E0%A8%BE)

2. https://pa.wikipedia.org/wiki/%E0%A8%B8%E0%A8%BC%E0%A8%BF%E0%A8%B0%E0%A9%80%E0%A8%A8_%E0%A8%AB%E0%A9%8B%E0%A8%9C%E0%A8%BC%E0%A8%A1%E0%A8%B0

3. https://pa.wikipedia.org/wiki/%E0%A8%87%E0%A8%95%E0%A8%AC%E0%A8%BE%E0%A8%B2_%E0%A8%AC%E0%A8%BE%E0%A8%B9%E0%A9%82

4. https://pa.wikipedia.org/wiki/%E0%A8%86%E0%A8%A8%E0%A8%BE_%E0%A8%A1%E0%A9%88%E0%A8%AC%E0%A8%BF%E0%A8%B8

ਇਨਾਮ[ਸੋਧੋ]

ਅੰਤਰਰਾਸ਼ਟਰੀ ਇਨਾਮ[ਸੋਧੋ]

ਪਹਿਲੇ ਸੰਪਾਦਕਾਂ ਲਈ ਇਨਾਮ (ਜ਼ਿਆਦਾਤਰ ਲੇਖ ਲਿਖਣ ਵਾਲੇ):

 • ਪਹਿਲਾ ਇਨਾਮ: 300 USD
 • ਦੂਜਾ ਇਨਾਮ: 200 USD
 • ਤੀਸਰਾ ਇਨਾਮ: 100 USD
 • ਹੋਰ 15 ਸੰਪਾਦਕਾਂ ਲਈ: ਹਰੇਕ ਨੂੰ 10 USD