ਵਿਕੀਪੀਡੀਆ:ਵਿਕੀਪੀਡੀਆ ਏਸ਼ੀਆਈ ਮਹੀਨਾ 2018

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਕੀਪੀਡੀਆ ਏਸ਼ੀਆਈ ਮਹੀਨਾ

ਵਿਕੀਪੀਡੀਆ ਏਸ਼ੀਆਈ ਮਹੀਨਾ ਇੱਕ ਸਲਾਨਾ ਵਿਕੀਪੀਡੀਆ ਲੇਖ ਬਣਾਉਣ ਵਾਲਾ ਮੁਕਾਬਲਾ ਹੈ ਜੋ ਕਿ ਏਸ਼ੀਆਈ ਵਿਸ਼ਿਆਂ ਤੇ ਅੱਲਗ-ਅੱਲਗ ਭਾਸ਼ਾਵਾਂ ਦੀ ਵਿਕੀਪੀਡੀਆ ਵਿੱਚ ਲੇਖ ਬਣਾਏ ਜਾਂਦੇ ਹਨ। ਹਰ ਹਿੱਸਾ ਲੈਣ ਵਾਲਾ ਭਾਈਚਾਰਾ ਨਵੰਬਰ ਮਹੀਨੇ ਦੇ ਆਨਲਾਈਨ ਏਡਿਤ-ਆ-ਥੋਨ ਚਲਾਉਂਦਾ ਹੈ ਅਤੇ ਹਰ ਸਾਲ ਪੰਜਾਬੀ ਵਿਕੀਪੀਡੀਆ ਵੀ ਇਸ ਵਿੱਚ ਭਾਗ ਲੈਂਦਾ ਹੈ ਅਤੇ ਆਪਣੇ ਦੇਸ਼ ਤੋਂ ਇਲਾਵਾ ਏਸ਼ੀਆ ਬਾਰੇ ਲੇਖ ਬਣਾਏ ਜਾਂਦੇ ਹਨ ਜਾਂ ਪੁਰਾਣੇ ਲੇਖਾਂ ਦਾ ਵਿਸਤਾਰ ਕਿੱਤਾ ਹੈ। ਸ਼ਮੂਲੀਅਤ ਏਸ਼ੀਆਈ ਸਮਾਜਾਂ ਤੱਕ ਸੀਮਤ ਨਹੀਂ ਹੈ। ਇਸ ਮੁਕਾਬਲੇ ਦੀ ਪਹਿਲੀ ਦੁਹਰਾਈ 2015 ਵਿੱਚ ਸ਼ੁਰੂ ਹੋਈ ਸੀ ਅਤੇ ਹਰ ਸਾਲ, ਲੇਖ ਦੀਆਂ ਗਿਣਤੀ ਅਤੇ ਭਾਗ ਲੈਣ ਵਾਲੇ ਭਾਗੀਦਾਰਾਂ ਦਾ ਵਿਸਥਾਰ ਹੋਇਆ ਹੈ। ਪਿਛਲੇ ਤਿੰਨ ਸਾਲਾਂ ਵਿੱਚ, 2000 ਤੋਂ ਵੱਧ ਸੰਪਾਦਕਾਂ ਨੇ 50 ਤੋਂ ਵੱਧ ਭਾਸ਼ਾਵਾਂ ਵਿੱਚ 20,500 ਤੋਂ ਵੱਧ ਉੱਚ ਗੁਣਾਂ ਦੇ ਲੇਖ ਬਣਾਏ ਹਨ. ਹੈਰਾਨ ਹੋਣ ਲਈ ਤਿਆਰ ਰਹੋ! ਤੁਹਾਨੂੰ ਪੋਸਟਕਾਰਡ ਕਿਸੀ ਵੀ ਏਸ਼ਿਆਈ ਦੇਸ਼ ਵਿਚੋਂ ਆ ਸਕਦਾ ਹੈ। ਸਬਤੋਂ ਜ਼ਿਆਦਾ ਲੇਖ ਬਣਾਉਣ ਵਾਲੇ ਨੂੰ "ਵਿਕੀਪੀਡੀਆ ਏਸ਼ੀਅਨ ਅੰਬੈਸੇਡਰ" ਦੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।


ਨਿਯਮ

ਸੰਖੇਪ ਵਿਚ: ਏਸ਼ੀਆ ਬਾਰੇ, ਨਵਾਂ ਅਤੇ ਚੰਗੇ ਮਿਆਰ ਵਾਲਾ ਲੇਖ,ਜੋ ਘੱਟੋ-ਘੱਟ 3,000 ਬਾਈਟਸ ਭਾਵ ਕਿ 300 ਸ਼ਬਦ ਵਾਲਾ ਹੋਵੇ, ਨਵੰਬਰ 2017 ਦੌਰਾਨ ਬਣਿਆਹੋਵੇ ਅਤੇ ਲੇਖ ਮਹਿਜ ਸੂਚੀ ਆਧਾਰਿਤ ਨਾ ਹੋਵੇ।

 • ਤੁਸੀਂ ਨਵਾਂ ਲੇਖ ਬਣਾਉਣਾ ਹੈ (ਪੁਰਾਣੇ ਲੇਖ ਵਿੱਚ ਵਾਧਾ ਨਹੀਂ ਕਰਨਾ) ਅਤੇ ਇਹ ਲੇਖ 1 ਨਵੰਬਰ 2017 0:00 ਅਤੇ 30 ਨਵੰਬਰ 2017 23:59 (UTC) ਦੇ ਦਰਮਿਆਨ ਬਣਾਇਆ ਗਿਆ ਹੋਵੇ।
 • ਲੇਖ ਘੱਟੋ-ਘੱਟ 3000 ਬਾਈਟ ਭਾਵ ਕਿ ਘੱਟੋ-ਘੱਟ 300 ਸ਼ਬਦਾਂ ਦਾ ਹੋਵੇ।
 • ਲੇਖ ਵਿਕੀ ਨਿਯਮਾਂ ਅਨੁਸਾਰ ਬਣਿਆ ਹੋਵੇ।
 • ਲੇਖ ਵਿੱਚ ਲੋੜੀਂਦੇ ਹਵਾਲੇ ਹੋਣੇ ਚਾਹੀਦੇ ਹਨ ਖ਼ਾਸ ਕਰਕੇ ਲੇਖ ਵਿੱਚ ਮੌਜੂਦ ਵਿਵਾਦਪੂਰਨ ਵਾਕਾਂ ਦੇ ਲਈ।
 • ਲੇਖ ਪੂਰੇ ਤੌਰ ਉੱਤੇ ਮਸ਼ੀਨੀ ਅਨੁਵਾਦ ਨਾ ਹੋਵੇ ਅਤੇ ਸਹੀ ਭਾਸ਼ਾ ਵਿੱਚ ਲਿਖਿਆ ਗਿਆ ਹੋਵੇ।
 • ਲੇਖ ਵਿੱਚ ਕੋਈ ਮਸਲੇ(ਟੈਗ) ਨਾ ਹੋਣ।
 • ਇਹ ਲੇਖ ਸਿਰਫ ਸੂਚੀ ਨਹੀਂ ਹੋਣਾ ਚਾਹੀਦਾ।
 • ਲੇਖ ਜਾਣਕਾਰੀ ਭਰਪੂਰ ਹੋਵੇ।
 • ਲੇਖ ਭਾਰਤ ਤੋਂ ਬਿਨਾਂ ਏਸ਼ੀਆ ਦੇ ਮੁਲਕਾਂ ਨਾਲ ਸਬੰਧਿਤ ਹੋਵੇ ਅਤੇ ਇਹ ਕਿਸੇ ਵੀ ਵਿਸ਼ੇ ਨਾਲ ਸਬੰਧਿਤ ਹੋ ਸਕਦਾ ਹੈ(ਸਭਿਆਚਾਰ, ਭੂਗੋਲ, ਲੋਕ ਆਦਿ)।
 • ਸੰਯੋਜਕ (Organizer) ਦੇ ਬਣਾਏ ਸਫ਼ਿਆਂ ਨੂੰ ਬਾਕੀ ਸੰਯੋਜਕ ਵੇਖਣਗੇ।
 • ਨੋਟ: ਅੰਤ ਉੱਤੇ ਇੱਕ ਮਨੁੱਖੀ ਜੱਜ ਤੈਅ ਕਰੇਗਾ ਕਿ ਕਿਸੇ ਲੇਖ ਨੂੰ ਮੰਨਿਆ ਜਾਵੇਗਾ ਕਿ ਨਹੀਂ।
 • ਚਾਰ ਲੇਖ ਹੋਣ ਤੋਂ ਮਗਰੋਂ ਤੁਹਾਨੂੰ ਏਸ਼ੀਆਈ ਭਾਈਚਾਰੇ ਦਾ ਖ਼ਾਸ ਡਿਜ਼ਾਇਨ ਕੀਤਾ ਹੋਇਆ ਪੋਸਟ ਕਾਰਡ ਪ੍ਰਾਪਤ ਹੋਵੇਗਾ।
 • ਏਸ਼ੀਅਨ ਅਬੈਂਸਡਰ ਨੂੰ ਏਸ਼ੀਅਨ ਸਮੁਦਾਇ ਤੋਂ ਹਸਤਾਖ਼ਰ ਕੀਤਾ ਸਰਟੀਫਿਕੇਟ ਅਤੇ ਪੋਸਟ ਕਾਰਡ ਪ੍ਰਾਪਤ ਹੋਵੇਗਾ। ਦੇਖੋ Q&A
 • ਕਿਰਪਾ ਕਰਕੇ ਆਪਣੇ, ਬਣਾਏ ਸਫ਼ੇ ਲਿੰਕ 'ਤੇ ਦਰਜ ਕਰੋ। ਲਿੰਕ ਤੇ ਜਾਣ ਤੋਂ ਬਾਅਦ ਸੱਜੇ ਪਾਸੇ (ਉੱਪਰ) ਲਾਗ ਇਨ ਲਿਖਿਆ ਆਵੇਗਾ, ਸੋ ਪਹਿਲਾਂ ਤੁਸੀਂ ਲਾਗ ਇਨ ਹੋ ਜਾਵੋ। ਤੁਸੀਂ ਇਸ ਸੰਦ (ਟੂਲ) ਦੀ ਭਾਸ਼ਾ ਵਿੱਚ ਵੀ ਤਬਦੀਲੀ ਕਰ ਸਕਦੇ ਹੋ।
 • ਜਦੋਂ ਤੁਸੀਂ ਸਫ਼ਾ ਦਰਜ ਕਰ ਦਿੰਦੇ ਹੋ ਤਾਂ ਸੰਦ (ਟੂਲ) ਉਸ ਸਫ਼ੇ ਵਿੱਚ ਇੱਕ ਫ਼ਰਮਾ ਭਰ ਦੇਵੇਗਾ ਅਤੇ ਇੱਕ ਮਨੁੱਖੀ ਜੱਜ ਤੁਹਾਡੇ ਉਸ ਲੇਖ ਨੂੰ ਜਾਂਚੇਗਾ। ਤੁਸੀਂ ਲਿੰਕ ਤੇ ਜਾ ਕੇ ਵੇਖ ਸਕਦੇ ਹੋ ਕਿ ਤੁਹਾਡਾ ਲੇਖ ਸਵੀਕਾਰ ਕੀਤਾ ਗਿਆ ਹੈ ਜਾਂ ਨਹੀਂ।
 • ਜੇਕਰ ਤੁਹਾਡੇ ਤੋਂ ਉਹ ਟੂਲ ਨਹੀਂ ਖੁੱਲ੍ਹ ਰਿਹਾ ਤਾਂ ਤੁਸੀਂ ਆਪਣੇ ਲੇਖ ਇਸ ਸਫ਼ੇ ਉੱਪਰ ਆਪਣੇ ਨਾਮ ਦੇ ਸਾਹਮਣੇ ਤਰਤੀਬ ਵਿੱਚ ਦਰਜ ਕਰ ਦਿਓ।
 • ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ Q&A ਇਸ ਲਿੰਕ ਤੇ ਜਾ ਕੇ ਜਾਂ ਏਸ਼ੀਆਈ ਮਹੀਨੇ ਦਾ ਗੱਲਬਾਤ ਸਫ਼ੇ ਤੇ ਜਾ ਕੇ ਆਪਣਾ ਸਵਾਲ ਕਰ ਸਕਦੇ ਹੋ।

ਸੰਯੋਜਕ (Organizer)

ਨਾਂਅ ਦਰਜ਼ ਕਰਵਾਓ

ਐਡਿਟਾਥਾਨ ਲਈ ਆਪਣਾ ਨਾਂਅ ਦਰਜ਼ ਕਰਵਾਓ ਅਤੇ ਟੂਲ ਦੀ ਮਦਦ ਨਾਲ ਆਪਣੇ ਯੋਗਦਾਨ ਦੀ ਰਿਪੋਰਟ ਦਿਉ। ਤੁਸੀਂ ਕਿਸੇ ਵੀ ਸਮੇਂ ਆਪਣਾ ਨਾਮ ਦਰਜ਼ ਕਰ ਸਕਦੇ ਹੋ।

ਭਾਗ ਲੈਣ ਵਾਲਿਆਂ ਦੀ ਸੂਚੀ

--Abhinav vishvash (ਗੱਲ-ਬਾਤ) 07:33, 3 ਨਵੰਬਰ 2018 (UTC)# --Wikilover90 (ਗੱਲ-ਬਾਤ) 10:23, 25 ਸਤੰਬਰ 2018 (UTC)[ਜਵਾਬ]

 1. -- Jagseer01 (ਗੱਲ-ਬਾਤ) 11:28, 25 ਸਤੰਬਰ 2018 (UTC)[ਜਵਾਬ]
 2. Mulkh Singh (ਗੱਲ-ਬਾਤ) 14:24, 1 ਨਵੰਬਰ 2018 (UTC)[ਜਵਾਬ]
 3. Nitesh Gill (ਗੱਲ-ਬਾਤ) 14:12, 2 ਨਵੰਬਰ 2018 (UTC)[ਜਵਾਬ]
 4. --Harwant01 (ਗੱਲ-ਬਾਤ) 14:19, 2 ਨਵੰਬਰ 2018 (UTC)[ਜਵਾਬ]
 5. - Satpal Dandiwal (talk) |Contribs) 16:25, 2 ਨਵੰਬਰ 2018 (UTC)[ਜਵਾਬ]
 6. ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ)
 7. Amrit1146 (ਗੱਲ-ਬਾਤ) 07:29, 3 ਨਵੰਬਰ 2018 (UTC)[ਜਵਾਬ]
 8. --Rishabh9708 (ਗੱਲ-ਬਾਤ) 07:30, 3 ਨਵੰਬਰ 2018 (UTC)[ਜਵਾਬ]
 9. Lovepreet1999 (ਗੱਲ-ਬਾਤ) 07:31, 3 ਨਵੰਬਰ 2018 (UTC)[ਜਵਾਬ]
 10. --Dr Rupinder Sharma (ਗੱਲ-ਬਾਤ) 07:32, 3 ਨਵੰਬਰ 2018 (UTC)[ਜਵਾਬ]
 11. --Abhi866 (ਗੱਲ-ਬਾਤ) 07:33, 3 ਨਵੰਬਰ 2018 (UTC)[ਜਵਾਬ]
 12. --Parneet kamboj (ਗੱਲ-ਬਾਤ) 07:34, 3 ਨਵੰਬਰ 2018 (UTC)[ਜਵਾਬ]
 13. --Deepak Dhalewn (ਗੱਲ-ਬਾਤ) 07:34, 3 ਨਵੰਬਰ 2018 (UTC)[ਜਵਾਬ]
 14. 157.39.215.183 07:35, 3 ਨਵੰਬਰ 2018 (UTC)[ਜਵਾਬ]
 15. --Davinder singh shahpur (ਗੱਲ-ਬਾਤ) 07:36, 3 ਨਵੰਬਰ 2018 (UTC)[ਜਵਾਬ]
 16. --Omkar goyal (ਗੱਲ-ਬਾਤ) 07:38, 3 ਨਵੰਬਰ 2018 (UTC)[ਜਵਾਬ]
 17. --Shivamehta28 (ਗੱਲ-ਬਾਤ) 07:39, 3 ਨਵੰਬਰ 2018 (UTC)[ਜਵਾਬ]
 18. --Abhinav vishvash (ਗੱਲ-ਬਾਤ) 07:39, 3 ਨਵੰਬਰ 2018 (UTC)[ਜਵਾਬ]
 19. Ajay Abohar (ਗੱਲ-ਬਾਤ) 07:40, 3 ਨਵੰਬਰ 2018 (UTC)[ਜਵਾਬ]
 20. Nitish jindal1234 (ਗੱਲ-ਬਾਤ) 07:40, 3 ਨਵੰਬਰ 2018 (UTC)[ਜਵਾਬ]
 21. --Mandyverma (ਗੱਲ-ਬਾਤ) 07:41, 3 ਨਵੰਬਰ 2018 (UTC)[ਜਵਾਬ]
 22. --Kulwindersinghkaler (ਗੱਲ-ਬਾਤ) 07:45, 3 ਨਵੰਬਰ 2018 (UTC)[ਜਵਾਬ]
 23. Khushal54 (ਗੱਲ-ਬਾਤ) 07:47, 3 ਨਵੰਬਰ 2018 (UTC)[ਜਵਾਬ]
 24. --Lovepreetj (ਗੱਲ-ਬਾਤ) 07:49, 3 ਨਵੰਬਰ 2018 (UTC)[ਜਵਾਬ]
 25. --AnmolSingh345 (ਗੱਲ-ਬਾਤ) 07:51, 3 ਨਵੰਬਰ 2018 (UTC)[ਜਵਾਬ]
 26. --Charan Gill (ਗੱਲ-ਬਾਤ) 00:36, 8 ਨਵੰਬਰ 2018 (UTC)[ਜਵਾਬ]
 27. --Lovepreet_Kaler(ਗੱਲ-ਬਾਤ)15:14, 9 ਨਵੰਬਰ 2018 (UTC)[ਜਵਾਬ]
 28. Simranjeet Sidhu (ਗੱਲ-ਬਾਤ) 12:48, 13 ਨਵੰਬਰ 2018 (UTC)[ਜਵਾਬ]
 29. LUCKYKHANNA54
 30. ਲਵਪ੍ਰੀਤ ਸਿੰਘ ਸਿੱਧੂ (ਗੱਲ-ਬਾਤ) 15:48, 3 ਨਵੰਬਰ 2018 (UTC)[ਜਵਾਬ]
 31. Arman deep brar (gal-bat:Arman deep brar ,11 November 2018 (UTC)
 32. Jagmit Singh Brar (ਗੱਲ-ਬਾਤ) 15:27, 21 ਨਵੰਬਰ 2018 (UTC)[ਜਵਾਬ]
 33. (Mr.Mani Raj Paul (ਗੱਲ-ਬਾਤ) 15:47, 26 ਨਵੰਬਰ 2018 (UTC))[ਜਵਾਬ]
 34. Rajdeep ghuman (ਗੱਲ-ਬਾਤ) 17:18, 30 ਨਵੰਬਰ 2020 (UTC)ਰੀਤਿਕਾ ਵਜ਼ੀਰਾਨੀ[ਜਵਾਬ]

ਸਬੰਧਤ ਕੜੀਆਂ

ਲੇਖਾਂ ਦੀ ਕੈਟੇਗਰੀ

ਇੰਨਾਂ ਕੈਟੇਗਰੀ ਦੇ ਸਿਵਾਏ ਹੋਰ ਕੈਟੇਗਰੀ ਵੀ ਹੋ ਸਕਦੀ ਹਨ (ਭਾਰਤ ਦੇਸ਼ ਦੇ ਇਲਾਵਾ):

ਵਿਜੇਤਾ

ਤਿੰਨ ਯੋਗਦਾਨ ਕਰਨ ਵਾਲੇ ਸੰਪਾਦਕ ਜਿਨ੍ਹਾਂ ਨੇ ਮੁਕਾਬਲੇ ਦੇ ਦੌਰਾਨ ਸਬਤੋਂ ਜ਼ਿਆਦਾ ਲੇਖ ਤਿਆਰ ਕੀਤੇ:

{