ਵਿਕੀਪੀਡੀਆ:ਸੱਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੋਟਕਪੂਰਾ ਵਿਖੇ ਪੰਜਾਬੀ ਵਿਕੀਪੀਡੀਆ ਦੀ ਵਰਕਸ਼ਾਪ
ਇਹ ਵੀ ਵੇਖੋ:

ਹੋਰ ਭਾਸ਼ਾਵਾਂ ਨਾਲ ਸੰਬੰਧਿਤ ਵਿਕੀਪੀਡੀਆ ਕੜੀਆਂ -

Archive

ਸੱਥ ਦੀ ਪੁਰਾਣੀ ਚਰਚਾ:

1 2 3 4 5 6 7 8 9 10 11 12 13 
14 15 16 17 18 19 20 21 22 23 24

 25 26 27 

ਪੰਜਾਬੀ ਵਿਕੀਪੀਡੀਆ ਕੰਟੈਂਟ ਪਾਲਿਸੀ ਟੂਲਕਿਟ ਦੇ ਨਿਰਮਾਣ ਸੰਬੰਧੀ[ਸੋਧੋ]

ਸਤਿ ਸ਼੍ਰੀ ਅਕਾਲ ਜੀ

ਇਸ ਨੋਟਿਸ ਰਾਹੀਂ ਮੈਂ ਆਪ ਜੀ ਨੁੰ ਇਕ ਜਰੂਰੀ ਪ੍ਰਾਜੈਕਟ ਨਾਲ ਜਾਣੂ ਕਰਵਾਉਣਾ ਚਾਹੁੰਦਾ ਸੀ। ਪੰਜਾਬੀ ਭਾਈਚਾਰੇ ਦੀ ਪਿਛਲੀ ਆਨਲਾਈਨ ਬੈਠਕ ਵਿੱਚ ਪੰਜਾਬੀ ਵਿਕੀ ਉੱਪਰ ਮੌਜੂਦ ਅਤੇ ਭਵਿੱਖ ਵਿੱਚ ਆਉਣ ਵਾਲੀ ਸਮਗੱਰੀ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਨੀਤੀਆਂ ਦੇ ਨਿਰਮਾਣ ਲਈ ਗੱਲ ਹੋਈ ਸੀ ਜਿਸ ਨੂੰ ਭਾਈਚਾਰੇ ਵਲੋਂ ਭਰਪੂਰ ਹੁੰਗਾਰਾ ਮਿਲਿਆ ਸੀ। ਇਸ ਕਾਰਜ ਦੀ ਪੰਜਾਬੀ ਵਿਕੀ ਉੱਪਰ ਬੜੇ ਲੰਮੇਂ ਸਮੇਂ ਤੋਂ ਗੱਲ ਹੋ ਰਹੀ ਹੈ ਪਰ ਏਨੇ ਵੱਡੇ ਕਾਰਜ ਤੇ ਸਮੇਂ ਦੀ ਅਣਹੋਂਦ ਕਾਰਨ ਇਸ ਉੱਪਰ ਕਿਸੇ ਵਿਉਂਤ ਮੁਤਾਬਿਕ ਕੰਮ ਨਹੀਂ ਸੀ ਹੋ ਪਾ ਰਿਹਾ। ਹੁਣ ਮੈਂ ਇਸ ਨੂੰ ਪ੍ਰਾਜੈਕਟ ਦੇ ਰੂਪ ਵਿੱਚ ਕਰਨ ਲਈ ਮੈਟਾ ਉੱਪਰ ਇਸ ਦੀ ਅਰਜ਼ੀ ਪਾਈ ਹੈ। ਪਾਲਿਸੀ ਟੂਲਕਿਟ ਦੇ ਨਿਰਮਾਣ ਲਈ ਸਥਾਨਕ ਤੇ ਲੋੜ ਅਨੁਸਾਰ ਹੋਰ ਭਾਰਤੀ ਵਿਕੀ ਭਾਈਚਾਰਿਆਂ ਦੇ ਨੁਮਾਇਦਿਆਂ ਨਾਲ ਵੀ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਭਾਈਚਾਰੇ ਨਾਲ ਸਲਾਹ ਅਤੇ ਉਨ੍ਹਾਂ ਦੀ ਰਜ਼ਾਮੰਦੀ ਮਗਰੋਂ ਚਾਰ ਮਹੀਨੇ ਦੇ ਵਕਫ਼ੇ ਤੋਂ ਬਾਅਦ ਇਹ ਟੂਲਕਿਟ ਤੁਹਾਡੇ ਸਾਹਮਣੇ ਆ ਜਾਵੇਗੀ ਜਿਸ ਨਾਲ ਅਸੀਂ ਭਵਿੱਖ ਵਿੱਚ ਪੰਜਾਬੀ ਵਿਕੀ ਉੱਪਰ ਚੰਗੇ ਲੇਖਾਂ ਦੇ ਨਿਰਮਾਣ ਲਈ ਨੀਤੀਆਂ ਉਲੀਕ ਸਕਦੇ ਹਾਂ। ਇਸ ਸੰਬੰਧੀ ਮੈਟਾ ਉੱਪਰ ਪ੍ਰਾਜੈਕਟ ਦੀ ਅਰਜੀ ਦੇਖਣ ਲਈ ਇਸ ਲਿੰਕ ਉੱਪਰ ਕਲਿੱਕ ਕੀਤਾ ਜਾ ਸਕਦਾ ਹੈ। ਤੁਹਾਡੇ ਸੁਝਾਅ, ਸਵਾਲਾਂ ਤੇ ਕਿਸੇ ਤਰ੍ਹਾਂ ਦੀ ਗੱਲਬਾਤ ਲਈ ਸੱਥ ਉੱਪਰ ਇਹ ਪੋਸਟ ਮੌਜੂਦ ਹੈ। ਪ੍ਰਾਜੈਕਟ ਦਾ ਸਮਰਥਨ ਕਰਨ ਲਈ ਸਫੇ ਦੇ ਬਿਲਕੁਲ ਹੇਠਾਂ "Endorsements" ਦੇ ਹੇਠਾਂ ਦਸਤਖਤ ਕੀਤੇ ਜਾ ਸਕਦੇ ਹਨ। ਆਪ ਜੀ ਦੇ ਹਰ ਤਰ੍ਹਾਂ ਦੇ ਹੁੰਗਾਰੇ ਦੀ ਤੀਬਰ ਉਡੀਕ ਰਹੇਗੀ।Gaurav Jhammat (ਗੱਲ-ਬਾਤ) 15:38, 26 ਅਕਤੂਬਰ 2021 (UTC)[reply]

ਅਕਤੂਬਰ ਮਹੀਨੇ ਦੀ ਮਹੀਨਾਵਾਰ ਆਨਲਾਈਨ ਮਿਲਣੀ[ਸੋਧੋ]

ਸਤਿ ਸ਼੍ਰੀ ਅਕਾਲ ਜੀ

ਪੰਜਾਬੀ ਵਿਕੀ ਭਾਈਚਾਰੇ ਦੀ ਹਰ ਮਹੀਨੇ ਹੋਣ ਵਾਲੀ ਲੜੀਵਾਰ ਬੈਠਕ ਦੇ ਸਿਲਸਿਲੇ ਵਿੱਚ ਇਸ ਮਹੀਨੇ 31 ਅਕਤੂਬਰ 2021 ਨੂੰ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਫਿਲਹਾਲ ਦੀ ਘੜੀ ਇਸ ਬੈਠਕ ਵਾਸਤੇ ਤਿੰਨ ਮੁੱਦਿਆਂ - ਪੰਜਾਬੀ ਆਡੀਓਬੁਕਸ, ਪੰਜਾਬੀ ਭਾਈਚਾਰੇ ਵਾਸਤੇ ਕੈਮਰੇ ਦੀ ਬੇਨਤੀ ਸੰਬੰਧੀ ਅਪਡੇਟ ਤੇ ਪੰਜਾਬੀ ਵਿਕੀਪੀਡੀਆ ਵਾਸਤੇ ਭਵਿੱਖੀ ਨੀਤੀਆਂ ਉਲੀਕਣ ਨੂੰ ਵਿਚਾਰਿਆ ਗਿਆ ਹੈ। ਕੋਈ ਹੋਰ ਸੱਜਣ-ਮਿੱਤਰ ਜੇ ਆਪਣੀ ਗੱਲ ਰੱਖਣੀ ਚਾਹੁੰਦਾ ਜਾਂ ਚਾਹੂੰਦੀ ਹੋਵੇ ਤਾਂ ਉਹ ਵੀ ਰੱਖ ਸਕਦੇ ਹਨ। ਬੈਠਕ ਲਈ ਗੂਗਲ ਮੀਟ ਦੀ ਵਰਤੋਂ ਹੋਵੇਗੀ ਤੇ ਸਮਾਂ 31 ਅਕਤੂਬਰ ਦੁਪਹਿਰੇ 3 ਵਜੇ ਮਿੱਥਿਆ ਗਿਆ ਹੈ। ਜੇ ਕਿਸੇ ਨੂੰ ਇਸ ਸਮੇਂ ਉੱਪਰ ਇਤਰਾਜ਼ ਹੋਵੇ ਤਾਂ ਸਮਾਂ ਬਦਲਿਆ ਜਾ ਸਕਦਾ ਹੈ। ਬਸ਼ਰਤੇ ਇਸ ਦੀ ਇਤਲਾਹ ਐਤਵਾਰ ਤੋਂ ਪਹਿਲਾਂ ਦੇਣ ਦੀ ਕ੍ਰਿਪਾਲਤਾ ਕਰ ਦੇਣੀ। ਇਸ ਬੈਠਕ ਵਿੱਚ ਸਾਰਿਆਂ ਨੂੰ ਸ਼ਿਰਕਤ ਕਰਨ ਦੀ ਬੇਨਤੀ ਹੈ।Gaurav Jhammat (ਗੱਲ-ਬਾਤ) 14:37, 27 ਅਕਤੂਬਰ 2021 (UTC)[reply]

ਅਪਡੇਟ[ਸੋਧੋ]

ਸਤਿ ਸ਼੍ਰੀ ਅਕਾਲ,

ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ। ਗੌਰਵ ਦੀ ਤਬੀਅਤ ਖ਼ਰਾਬ ਹੋਣ ਕਰਕੇ ਪਿਛਲੇ ਮਹੀਨੇ ਪੰਜਾਬੀ ਭਾਈਚਾਰੇ ਦੀ ਮਹੀਨਾਵਾਰ ਮੀਟਿੰਗ ਨਹੀਂ ਹੋ ਪਾਈ। ਸੋ ਇਸ ਮਹੀਨੇ ਵੀ ਮੀਟਿੰਗ 14 ਨਵੰਬਰ ਦਿਨ ਐਤਵਾਰ ਸ਼ਾਮ 5 ਤੋਂ 6 ਨੂੰ ਕਰਨ ਦਾ ਵਿਚਾਰ ਹੈ। ਗੱਲਬਾਤ ਦੇ ਵਿਸ਼ੇ:

 • ਕੰਟੈਂਟ ਪਾਲਿਸੀ ਟੂਲਕਿਟ ਦੇ ਨਿਰਮਾਣ ਸੰਬੰਧੀ - ਗੌਰਵ
 • ਆਡੀਓਬੁਕਸ ਪ੍ਰਾਜੈਕਟ ਦੀ ਅਪਡੇਟ ਅਤੇ ਅਗਲੀ ਕਾਰਵਾਈ - ਜਗਸੀਰ / ਨਿਤੇਸ਼
 • ਰਿਕਾਰਡਿੰਗ ਟਰੇਨਿੰਗ ਸਬੰਧੀ - ਅਮਿਤ ਜਿੰਦਲ

(ਅਮਿਤ ਜਿੰਦਲ ਪਿਛਲੇ 6 ਸਾਲਾਂ ਤੋਂ ਰੇਡੀਓ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਸ ਪ੍ਰਾਜੈਕਟ ਵਿੱਚ ਰਿਕਾਰਡਿੰਗ ਅਤੇ ਟਰੇਨਿੰਗ ਲਈ ਸਹਿਮਤੀ ਜਤਾਈ ਹੈ। ਇਸ ਪ੍ਰਾਜੈਕਟ ਨੂੰ ਲੈ ਕੇ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ।

ਜੇਕਰ ਤੁਸੀਂ ਕੋਈ ਹੋਰ ਵਿਸ਼ਾ ਸ਼ਾਮਲ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਹੇਠਾਂ ਟਿੱਪਣੀ ਵਾਲੇ ਖਾਨੇ ਵਿਚ ਲਿਖ ਦੇਵੋ ਜੀ। --Jagseer S Sidhu (ਗੱਲ-ਬਾਤ) 06:57, 8 ਨਵੰਬਰ 2021 (UTC)[reply]

ਟਿੱਪਣੀ[ਸੋਧੋ]

 1. ਅਪਡੇਟ ਲਈ ਧੰਨਵਾਦ ਜੀ। - Satpal Dandiwal (talk) |Contribs) 13:30, 8 ਨਵੰਬਰ 2021 (UTC)[reply]

Meet the new Movement Charter Drafting Committee members[ਸੋਧੋ]

More languagesਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋ

The Movement Charter Drafting Committee election and selection processes are complete.

The committee will convene soon to start its work. The committee can appoint up to three more members to bridge diversity and expertise gaps.

If you are interested in engaging with Movement Charter drafting process, follow the updates on Meta and join the Telegram group.

With thanks from the Movement Strategy and Governance team,
RamzyM (WMF) 02:27, 2 ਨਵੰਬਰ 2021 (UTC)[reply]

logo ਸੰਬੰਧੀ ਵਿਚਾਰ[ਸੋਧੋ]

ਸਤਿ ਸ੍ਰੀ ਅਕਾਲ ਜੀ,

ਮੈਨੂੰ ਲੱਗਦਾ ਹੈ ਕਿ ਹੁਣ ਆਪਾਂ ਨੂੰ side bar ਤੇ "Wikipedia 20" ਵਾਲਾ logo ਬਦਲ ਕੇ ਪਹਿਲਾਂ ਵਾਲਾ ਹੀ ਵਿਕੀਪੀਡੀਆ ਦਾ ਲੋਗੋ ਲਗਾ ਦੇਣਾ ਚਾਹੀਦਾ ਹੈ। ਇਸ ਸੰਬੰਧੀ ਤੁਹਾਡੇ ਕੀ ਵਿਚਾਰ ਹਨ। - Satpal Dandiwal (talk) |Contribs) 04:54, 10 ਨਵੰਬਰ 2021 (UTC)[reply]

ਟਿੱਪਣੀਆਂ[ਸੋਧੋ]

 1. @Satdeep Gill: - Satpal Dandiwal (talk) |Contribs) 04:54, 10 ਨਵੰਬਰ 2021 (UTC)[reply]
  ਹਾਂਜੀ। ਕਰ ਦਿਨੇ ਆਂ। Satdeep Gill (ਗੱਲ-ਬਾਤ) 07:38, 10 ਨਵੰਬਰ 2021 (UTC)[reply]

Interface Admin Rights ਸੰਬੰਧੀ[ਸੋਧੋ]

ਸਤਿ ਸ੍ਰੀ ਅਕਾਲ,

ਮੇਰੀ ਬੇਨਤੀ ਹੈ ਕਿ ਮੈਂ ਕੁਝ ਮੀਡੀਆਵਿਕੀ ਸਫ਼ਿਆਂ ਵਿੱਚ ਬਦਲਾਵ ਕਰਨਾ ਚਾਹੁੰਦਾ ਹਾਂ ਅਤੇ ਕੁਝ ਸਫ਼ੇ update ਕਰਨੇ ਹਨ। ਸੋ ਮੈਨੂੰ interface adminship rights ਚਾਹੀਦੇ ਹਨ। ਕਿਰਪਾ ਕਰਕੇ ਹੇਠਾਂ ਵਾਲੇ ਸੈਕਸ਼ਨ ਵਿੱਚ "ਸਮਰਥਨ" ਦੇਵੋ ਜੀ। ਬਹੁਤ ਧੰਨਵਾਦ। - Satpal Dandiwal (talk) |Contribs) 05:30, 14 ਨਵੰਬਰ 2021 (UTC)[reply]

ਸਮਰਥਨ[ਸੋਧੋ]

ਟਿੱਪਣੀਆਂ[ਸੋਧੋ]

Maryana’s Listening Tour ― South Asia[ਸੋਧੋ]

Hello everyone,

As a part of the Wikimedia Foundation Chief Executive Officer Maryana’s Listening Tour, a meeting is scheduled for conversation with communities in South Asia. Maryana Iskander will be the guest of the session and she will interact with South Asian communities or Wikimedians. For more information please visit the event page here. The meet will be on Friday 26 November 2021 - 1:30 pm UTC [7:00 pm IST].

We invite you to join the meet. The session will be hosted on Zoom and will be recorded. Please fill this short form, if you are interested to attend the meet. Registration form link is here.

ਸਤਸ਼੍ਰੀਅਕਾਲ, ਜਿਵੇਂ ਕਿ ਤੁਹਾਨੂੰ ਸਭ ਨੂੰ Oral Culture Transcription Toolkit ਨਾਲ ਜਾਣੁ ਕਰਵਾਇਆ ਗਿਆ ਸੀ। ਹੁਣ, ਅਸੀਂ ਇਸ ਤੋਂ ਅਗਲਾ ਇੱਕ ਪ੍ਰਾਜੈਕਟ ਪ੍ਰਸਤਾਵਿਤ ਕਰਨ ਜਾ ਰਹੇ ਹਾਂ। ਭਾਵੇਂ ਇਸ ਵਿੱਚ ਪੰਜਾਬੀ ਵਿਕੀਪੀਡੀਆ ਜਾਂ ਕੋਈ ਹੋਰ ਪ੍ਰਾਜੈਕਟ ਸ਼ਾਮਿਲ ਨਹੀਂ ਪਰ ਅਸੀਂ ਪੰਜਾਬੀ ਭਾਈਚਾਰੇ ਦੇ ਕੁਝ ਕੁ ਸੰਪਾਦਕਾਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਹੈ। ਇਸ ਪ੍ਰਾਜੈਕਟ ਵਿੱਚ ਅਸੀਂ ਭਾਰਤ ਦੇ ਦੋ ਖੇਤਰਾਂ ਉੱਤਰੀ ਭਾਰਤ ਦੇ ਹਿਮਾਚਲ ਦੀਆਂ 6 ਭਾਸ਼ਾਵਾਂ ਅਤੇ ਉੱਤਰ-ਪੂਰਬੀ ਭਾਰਤ ਦੇ ਮਨੀਪੁਰ ਦੀਆਂ ਤਿੰਨ ਭਾਸ਼ਾਵਾਂ ਦੇ ਜ਼ੁਬਾਨੀ ਇਤਿਹਾਸ ਅਤੇ ਲੋਕਧਾਰਾਈ ਸਮਗਰੀ ਨੂੰ ਦਸਤਾਵੇਜ਼ੀ ਰੂਪ ਵਿੱਚ ਸੰਭਾਲਾਂਗੇ। ਜਦੋਂ ਹੀ ਮੈਟਾ ’ਤੇ ਇਸ ਪ੍ਰਸਤਾਵ ਨੂੰ ਸਬਮਿਟ ਕੀਤਾ ਜਾਵੇਗਾ ਤਾਂ ਲਿੰਕ ਤੁਹਾਡੇ ਸਭ ਨਾਲ ਸਾਂਝਾ ਕਰ ਦਿੱਤਾ ਜਾਵੇਗਾ। ਜੇਕਰ ਤੁਹਾਡੀ ਕਿਸੇ ਦੀ ਦਿਲਚਸਪੀ ਇਸ ਵਿੱਚ ਸ਼ਾਮਿਲ ਹੋਣ ਦੀ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ। ਧੰਨਵਾਦ Nitesh Gill (ਗੱਲ-ਬਾਤ) 17:37, 29 ਨਵੰਬਰ 2021 (UTC)[reply]

ਉੱਤਰੀ ਭਾਰਤ ਅਤੇ ਉੱਤਰ-ਪੂਰਬੀ ਭਾਰਤ ਦੇ ਜ਼ੁਬਾਨੀ ਇਤਿਹਾਸ ਅਤੇ ਲੋਕਧਾਰਾਈ ਸੱਮਗਰੀ ਨੂੰ ਦਸਤਾਵੇਜ਼ ਕਰਨ ਸੰਬੰਧੀ[ਸੋਧੋ]

ਸਤਸ਼੍ਰੀਅਕਾਲ, ਜਿਵੇਂ ਕਿ ਤੁਹਾਨੂੰ ਸਭ ਨੂੰ Oral Culture Transcription Toolkit ਨਾਲ ਜਾਣੁ ਕਰਵਾਇਆ ਗਿਆ ਸੀ। ਹੁਣ, ਅਸੀਂ ਇਸ ਤੋਂ ਅਗਲਾ ਇੱਕ ਪ੍ਰਾਜੈਕਟ ਪ੍ਰਸਤਾਵਿਤ ਕਰਨ ਜਾ ਰਹੇ ਹਾਂ। ਭਾਵੇਂ ਇਸ ਵਿੱਚ ਪੰਜਾਬੀ ਵਿਕੀਪੀਡੀਆ ਜਾਂ ਕੋਈ ਹੋਰ ਪ੍ਰਾਜੈਕਟ ਸ਼ਾਮਿਲ ਨਹੀਂ ਪਰ ਅਸੀਂ ਪੰਜਾਬੀ ਭਾਈਚਾਰੇ ਦੇ ਕੁਝ ਕੁ ਸੰਪਾਦਕਾਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਹੈ। ਇਸ ਪ੍ਰਾਜੈਕਟ ਵਿੱਚ ਅਸੀਂ ਭਾਰਤ ਦੇ ਦੋ ਖੇਤਰਾਂ ਉੱਤਰੀ ਭਾਰਤ ਦੇ ਹਿਮਾਚਲ ਦੀਆਂ 6 ਭਾਸ਼ਾਵਾਂ ਅਤੇ ਉੱਤਰ-ਪੂਰਬੀ ਭਾਰਤ ਦੇ ਮਨੀਪੁਰ ਦੀਆਂ ਤਿੰਨ ਭਾਸ਼ਾਵਾਂ ਦੇ ਜ਼ੁਬਾਨੀ ਇਤਿਹਾਸ ਅਤੇ ਲੋਕਧਾਰਾਈ ਸੱਮਗਰੀ ਨੂੰ ਦਸਤਾਵੇਜ਼ੀ ਰੂਪ ਵਿੱਚ ਸੰਭਾਲਾਂਗੇ। ਜਦੋਂ ਹੀ ਮੈਟਾ ’ਤੇ ਇਸ ਪ੍ਰਸਤਾਵ ਨੂੰ ਸਬਮਿਟ ਕੀਤਾ ਜਾਵੇਗਾ ਤਾਂ ਲਿੰਕ ਤੁਹਾਡੇ ਸਭ ਨਾਲ ਸਾਂਝਾ ਕਰ ਦਿੱਤਾ ਜਾਵੇਗਾ ਜਿਸ ਨਾਲ ਤੁਸੀਂ ਪ੍ਰਾਜੈਕਟ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕੋਗੇ। ਜੇਕਰ ਤੁਹਾਡੀ ਕਿਸੇ ਦੀ ਦਿਲਚਸਪੀ ਇਸ ਵਿੱਚ ਸ਼ਾਮਿਲ ਹੋਣ ਦੀ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ। ਧੰਨਵਾਦ Nitesh Gill (ਗੱਲ-ਬਾਤ) 17:45, 29 ਨਵੰਬਰ 2021 (UTC)[reply]

ਸਤਸ਼੍ਰੀਅਕਾਲ ਜੀ, ਜਿਵੇਂ ਕਿ ਤੁਹਾਨੂੰ ਉਪਰੋਕਤ ਪ੍ਰਾਜੈਕਟ ਬਾਰੇ ਦੱਸਿਆ ਗਿਆ ਸੀ, ਤੁਸੀਂ ਉਸ ਦਾ ਲਿੰਕ ਇੱਥੇ ਦੇਖ ਸਕਦੇ ਹੋ। ਧੰਨਵਾਦ --Nitesh Gill (ਗੱਲ-ਬਾਤ) 10:09, 14 ਦਸੰਬਰ 2021 (UTC)[reply]

ਟਿਪਣੀਆਂ[ਸੋਧੋ]

Festive Season 2021 edit-a-thon[ਸੋਧੋ]

Dear Wikimedians,

CIS-A2K started a series of mini edit-a-thons in 2020. This year, we had conducted Mahatma Gandhi 2021 edit-a-thon so far. Now, we are going to be conducting a Festive Season 2021 edit-a-thon which will be its second iteration. During this event, we encourage you to create, develop, update or edit data, upload files on Wikimedia Commons or Wikipedia articles etc. This event will take place on 11 and 12 December 2021. Be ready to participate and develop content on your local Wikimedia projects. Thank you.

on behalf of the organising committee

MediaWiki message delivery (ਗੱਲ-ਬਾਤ) 07:46, 10 ਦਸੰਬਰ 2021 (UTC)[reply]

First Newsletter: Wikimedia Wikimeet India 2022[ਸੋਧੋ]

Dear Wikimedians,

We are glad to inform you that the second iteration of Wikimedia Wikimeet India is going to be organised in February. This is an upcoming online wiki event that is to be conducted from 18 to 20 February 2022 to celebrate International Mother Language Day. The planning of the event has already started and there are many opportunities for Wikimedians to volunteer in order to help make it a successful event. The major announcement is that submissions for sessions has opened from today until a month (until 23 January 2022). You can propose your session here. For more updates and how you can get involved in the same, please read the first newsletter

If you want regular updates regarding the event on your talk page, please add your username here. You will get the next newsletter after 15 days. Please get involved in the event discussions, open tasks and so on.

MediaWiki message delivery (ਗੱਲ-ਬਾਤ) 14:58, 23 ਦਸੰਬਰ 2021 (UTC)[reply]

On behalf of User:Nitesh (CIS-A2K)

ਉਪਰਲੇ ਸੰਦੇਸ਼ ਦਾ ਅਨੁਵਾਦ[ਸੋਧੋ]

ਪਹਿਲਾ ਨਿਊਜ਼ਲੈਟਰ: ਵਿਕੀਮੀਡੀਆ ਵਿਕੀਮੀਟ ਇੰਡੀਆ 2022[ਸੋਧੋ]

ਸਤਿ ਸ੍ਰੀ ਅਕਾਲ ਜੀ,

ਅਸੀਂ ਤੁਹਾਨੂੰ ਇਹ ਦੱਸਣ ਵਿੱਚ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਵਿਕੀਮੀਡੀਆ ਵਿਕੀਮੀਟ ਇੰਡੀਆ ਦਾ ਦੂਜਾ ਇਵੈਂਟ ਫਰਵਰੀ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਇੱਕ ਆਨਲਾਈਨ ਵਿਕੀ ਇਵੈਂਟ ਹੈ ਜੋ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਮਨਾਉਣ ਦੇ ਮਕਸਦ ਨਾਲ 18 ਤੋਂ 20 ਫਰਵਰੀ 2022 ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਇਵੈਂਟ ਦਾ ਯੋਜਨਾਬੰਦੀ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਇਸ ਇਵੈਂਟ ਨੂੰ ਕਾਮਯਾਬ ਬਣਾਉਣ ਲਈ ਸਵੈ-ਇੱਛੁਕ ਵਿਕੀਮੀਡੀਅਨਜ਼ ਲਈ ਬਹੁਤ ਮੌਕੇ ਹਨ। ਵੱਡੀ ਸੂਚਨਾ ਇਹ ਹੈ ਕਿ ਸੈਸ਼ਨ ਦੇਣ ਲਈ ਪ੍ਰਸਤਾਵ ਅੱਜ ਤੋਂ ਖੁੱਲ੍ਹ ਚੁੱਕੇ ਹਨ ਜੋ ਕਿ ਇੱਕ ਮਹੀਨਾ (23 ਜਨਵਰੀ 2022 ਤੱਕ) ਖੁੱਲ੍ਹੇ ਰਹਿਣਗੇ। ਤੁਸੀਂ ਆਪਣਾ ਸੈਸ਼ਨ ਦੇਣਾ ਚਾਹੁੰਦੇ ਹੋ ਤਾਂ ਇੱਥੇ ਆਪਣਾ ਪ੍ਰਸਤਾਵ ਦਿਓ। ਵਧੇਰੇ ਜਾਣਕਾਰੀ ਲਈ ਅਤੇ ਇਹ ਜਾਨਣ ਲਈ ਕਿ ਤੁਸੀਂ ਇਸ ਇਵੈਂਟ ਵਿੱਚ ਸ਼ਾਮਲ ਹੋ ਸਕਦੇ ਹੋ, ਕਿਰਪਾ ਕਰਕੇ ਇਸ ਪਹਿਲੇ ਨਿਊਜ਼ਲੈਟਰ ਨੂੰ ਦੇਖੋ। ਜੇ ਤੁਸੀਂ ਆਪਣੇ ਵਰਤੋਂਕਾਰ ਸਫ਼ੇ ਤੇ ਇਸ ਇਵੈਂਟ ਬਾਰੇ ਲਗਾਤਾਰ ਅਪਡੇਟ ਲੈਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇੱਥੇ ਆਪਣਾ ਵਰਤੋਂਕਾਰ ਨਾਂ ਜੋੜੋ। ਤੁਸੀਂ ਅਗਲਾ ਨਿਊਜ਼ਲੈਟਰ ਪੰਦਰਾਂ ਦਿਨ ਬਾਅਦ ਪ੍ਰਾਪਤ ਕਰੋਗੇ। ਕਿਰਪਾ ਕਰਕੇ ਇਵੈਂਟ ਬਾਰੇ ਹੋ ਰਹੀ ਚਰਚਾ ਵਿੱਚ ਸ਼ਾਮਲ ਹੋਵੋ, ਬਾਕੀ ਸਾਰੀਆਂ ਚੀਜ਼ਾਂ ਵੀ ਤੁਹਾਡੇ ਲਈ ਖੁੱਲ੍ਹੀਆਂ ਹਨ। MediaWiki message delivery (ਗੱਲ-ਬਾਤ) 23:10, 23 ਦਸੰਬਰ 2021 (IST)

ਅਨੁਵਾਦ- Mulkh Singh (ਗੱਲ-ਬਾਤ) 14:52, 26 ਦਸੰਬਰ 2021 (UTC)[reply]

ਅਨੁਵਾਦ ਲਈ ਸ਼ੁਕਰੀਆ @Mulkh Singh: ਜੀ। - Satpal Dandiwal (talk) |Contribs) 18:42, 29 ਦਸੰਬਰ 2021 (UTC)[reply]

Upcoming Call for Feedback about the Board of Trustees elections[ਸੋਧੋ]

You can find this message translated into additional languages on Meta-wiki.

The Board of Trustees is preparing a call for feedback about the upcoming Board Elections, from January 7 - February 10, 2022.

While details will be finalized the week before the call, we have confirmed at least two questions that will be asked during this call for feedback:

 • What is the best way to ensure fair representation of emerging communities among the Board?
 • What involvement should candidates have during the election?

While additional questions may be added, the Movement Strategy and Governance team wants to provide time for community members and affiliates to consider and prepare ideas on the confirmed questions before the call opens. We apologize for not having a complete list of questions at this time. The list of questions should only grow by one or two questions. The intention is to not overwhelm the community with requests, but provide notice and welcome feedback on these important questions.

Do you want to help organize local conversation during this Call?

Contact the Movement Strategy and Governance team on Meta, on Telegram, or via email at msg(_AT_)wikimedia.org.

Reach out if you have any questions or concerns. The Movement Strategy and Governance team will be minimally staffed until January 3. Please excuse any delayed response during this time. We also recognize some community members and affiliates are offline during the December holidays. We apologize if our message has reached you while you are on holiday.

Thank you, CSinha (WMF) (ਗੱਲ-ਬਾਤ) 08:10, 28 ਦਸੰਬਰ 2021 (UTC)[reply]

Second Newsletter: Wikimedia Wikimeet India 2022[ਸੋਧੋ]

Good morning Wikimedians,

Happy New Year! Hope you are doing well and safe. It's time to update you regarding Wikimedia Wikimeet India 2022, the second iteration of Wikimedia Wikimeet India which is going to be conducted in February. Please note the dates of the event, 18 to 20 February 2022. The submissions has opened from 23 December until 23 January 2022. You can propose your session here. We want a few proposals from Indian communities or Wikimedians. For more updates and how you can get involved in the same, please read the second newsletter

If you want regular updates regarding the event on your talk page, please add your username here. You will get the next newsletter after 15 days. Please get involved in the event discussions, open tasks and so on.

MediaWiki message delivery (ਗੱਲ-ਬਾਤ) 05:39, 8 ਜਨਵਰੀ 2022 (UTC)[reply]

On behalf of User:Nitesh (CIS-A2K)

ਜਨਵਰੀ 2022 ਵਿੱਚ ਮਹੀਨਾਵਾਰ ਮੀਟਿੰਗ[ਸੋਧੋ]

ਸਤਸ਼੍ਰੀਅਕਾਲ ਜੀ, ਅਸੀਂ ਬਹੁਤ ਸਮੇਂ ਤੋਂ ਲਗਾਤਾਰ ਮਹੀਨਾਵਾਰ ਮੀਟਿੰਗਾਂ ਕਰਦੇ ਆ ਰਹੇ ਹਾਂ ਜਿਸ ਨਾਲ ਸਾਨੂੰ ਆਪਸ ਵਿੱਚ ਗੱਲ ਕਰਨ ਦਾ ਮੌਕਾ ਮਿਲ ਜਾਂਦਾ ਹੈ। ਕੋਵਿਡ ਦੇ ਕਾਰਨ ਅਸੀਂ ਬਹੁਤ ਸਮੇਂ ਤੋਂ ਸਿਰਫ਼ ਆਨਲਾਇਨ ਮੀਟਿੰਗਾਂ ਵਿੱਚ ਗੱਲਬਾਤ ਕਰ ਰਹੇ ਹਾਂ ਤੇ ਹੁਣ ਫਿਰ ਮਾਹੌਲ ਉਸੇ ਤਰ੍ਹਾਂ ਬਰਕਰਾਰ ਰਹਿਣ ਕਾਰਨ ਅਸੀਂ ਇਹ ਮੀਟਿੰਗ ਵੀ ਆਨਲਾਇਨ ਹੀ ਕਰਾਂਗੇ। ਪਿਛਲੇ ਮਹੀਨੇ ਤਿਉਹਾਰਾਂ ਦਾ ਸਮਾਂ ਹੋਣ ਕਾਰਨ ਕੋਈ ਵੀ ਮੀਟਿੰਗ ਨਹੀਂ ਹੋ ਪਾਈ ਸੀ। ਪਰ ਇਸ ਮਹੀਨੇ 15 ਜਨਵਰੀ 2022, ਸ਼ਨੀਵਾਰ ਨੂੰ ਮੀਟਿੰਗ ਕਰਨ ਦਾ ਵਿਚਾਰ ਹੈ। ਇਸ ਦਿਨ ਵਿਕੀਪੀਡੀਆ ਦਾ ਜਨਮਦਿਨ ਵੀ ਹੈ ਜਿਸ ਨੂੰ ਅਸੀਂ ਇਸ ਮੀਟਿੰਗ ਦੇ ਨਾਲ ਸੈਲੀਬ੍ਰੇਟ ਕਰ ਸਕਦੇ ਹਾਂ। ਇਸੇ ਦਿਨ 1Lib1Ref ਨਾਮੀ ਇੱਕ ਇਵੈਂਟ ਵੀ ਸ਼ੁਰੂ ਹੋ ਜਾ ਰਿਹਾ ਹੈ ਜੋ 5 ਫਰਵਰੀ ਤੱਕ 20 ਦਿਨਾਂ ਲਈ ਜਾਰੀ ਰਹੇਗਾ। ਤੁਸੀਂ ਇਸ ਇਵੈਂਟ ਬਾਰੇ ਵਧੇਰੇ ਜਾਣਕਾਰੀ ਇੱਥੋਂ ਲੈ ਸਕਦੇ ਹੋ।

ਮੀਟਿੰਗ ਦਾ ਸਮਾਂ ਸ਼ਾਮ ਨੂੰ 5:30 ਦਾ ਰੱਖਿਆ ਜਾ ਰਿਹਾ ਹੈ ਜੇਕਰ ਕਿਸੇ ਨੂੰ ਸਮੇਂ ਨੂੰ ਲੈ ਕੇ ਕੋਈ ਸਮੱਸਿਆ ਹੋਵੇ ਤਾਂ ਤੁਸੀਂ ਆਪਣੇ ਮੁਤਾਬਿਕ ਕੋਈ ਸਮਾਂ ਦੱਸ ਸਕਦੇ ਹੋ। ਮੀਟਿੰਗ ਵਿੱਚ ਚਰਚਾ ਕਰਨ ਵਾਲੇ ਵਿਸ਼ਿਆਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ:

 • 1Lib1Ref
 • Wikimedia Wikimeet India 2022
 • Punjabi Audiobooks

ਜੇਕਰ ਤੁਸੀਂ ਕੋਈ topic add ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਸੁਆਗਤ ਹੈ। ਧੰਨਵਾਦ --Nitesh Gill (ਗੱਲ-ਬਾਤ) 10:29, 9 ਜਨਵਰੀ 2022 (UTC)[reply]

ਟਿੱਪਣੀਆਂ[ਸੋਧੋ]

 1. Initiative ਲਈ ਸ਼ੁਕਰੀਆ ਨਿਤੇਸ਼ ਜੀ। Face-smile.svg - Satpal Dandiwal (talk) |Contribs) 15:18, 10 ਜਨਵਰੀ 2022 (UTC)[reply]
 2. ਬਾਕੀ ਸਾਥੀ ਵੀ ਆਪਣੀ ਸਹੂਲਤ ਅਨੁਸਾਰ ਦੇਖ ਲੈਣ। ਜੇ ਕੋਈ ਸਮੱਸਿਆ ਨਹੀਂ ਹੈ ਤਾਂ ਮੀਟਿੰਗ ਦਾ ਸਮਾਂ ਸ਼ਾਮ 4 ਵਜੇ ਰੱਖ ਲਿਆ ਜਾਵੇ। Mulkh Singh (ਗੱਲ-ਬਾਤ) 08:54, 11 ਜਨਵਰੀ 2022 (UTC)[reply]
ਸ਼ੁਕਰੀਆ ਸਤਪਾਲ ਜੀ ਅਤੇ ਮੁਲਖ ਜੀ। ਮੁਲਖ ਜੀ ਮੁਆਫ਼ੀ ਥੋੜ੍ਹੇ ਹੋਰ ਕੰਮਾਂ ਕਾਰਨ ਸਭ ਦੇ ਮੁਤਾਬਕ 5 ਵਜੇ ਹੀ ਰੱਖ ਸਕੇ ਸੀ। Nitesh Gill (ਗੱਲ-ਬਾਤ) 11:46, 15 ਜਨਵਰੀ 2022 (UTC)[reply]

Wiki Loves Folklore is back![ਸੋਧੋ]

ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋ

Wiki Loves Folklore Logo.svg

You are humbly invited to participate in the Wiki Loves Folklore 2022 an international photography contest organized on Wikimedia Commons to document folklore and intangible cultural heritage from different regions, including, folk creative activities and many more. It is held every year from the 1st till the 28th of February.

You can help in enriching the folklore documentation on Commons from your region by taking photos, audios, videos, and submitting them in this commons contest.

You can also organize a local contest in your country and support us in translating the project pages to help us spread the word in your native language.

Feel free to contact us on our project Talk page if you need any assistance.

Kind regards,

Wiki loves Folklore International Team

--MediaWiki message delivery (ਗੱਲ-ਬਾਤ) 13:15, 9 ਜਨਵਰੀ 2022 (UTC)[reply]

Feminism and Folklore 2022[ਸੋਧੋ]

ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋ

Greetings! You are invited to participate in Feminism and Folklore 2022 writing competion. This year Feminism and Folklore will focus on feminism, women biographies and gender-focused topics for the project in league with Wiki Loves Folklore gender gap focus with folk culture theme on Wikipedia.

You can help us in enriching the folklore documentation on Wikipedia from your region by creating or improving articles focused on folklore around the world, including, but not limited to folk festivals, folk dances, folk music, women and queer personalities in folklore, folk culture (folk artists, folk dancers, folk singers, folk musicians, folk game athletes, women in mythology, women warriors in folklore, witches and witch hunting, fairy tales and more. You can contribute to new articles or translate from the list of suggested articles here.

You can also support us in organizing the contest on your local Wikipedia by signing up your community to participate in this project and also translating the project page and help us spread the word in your native language.

Learn more about the contest and prizes from our project page. Feel free to contact us on our talk page or via Email if you need any assistance...

Thank you.

Feminism and Folklore Team,

Tiven2240 --05:49, 11 ਜਨਵਰੀ 2022 (UTC)[reply]

Call for Feedback about the Board of Trustees elections is now open[ਸੋਧੋ]

You can find this message translated into additional languages on Meta-wiki.

The Call for Feedback: Board of Trustees elections is now open and will close on 16 February 2022.

With this Call for Feedback, the Movement Strategy and Governance team is taking a different approach. This approach incorporates community feedback from 2021. Instead of leading with proposals, the Call is framed around key questions from the Board of Trustees. The key questions came from the feedback about the 2021 Board of Trustees election. The intention is to inspire collective conversation and collaborative proposal development about these key questions.

There are two confirmed questions that will be asked during this Call for Feedback:

 1. What is the best way to ensure more diverse representation among elected candidates? The Board of Trustees noted the importance of selecting candidates who represent the full diversity of the Wikimedia movement. The current processes have favored volunteers from North America and Europe.
 2. What are the expectations for the candidates during the election? Board candidates have traditionally completed applications and answered community questions. How can an election provide appropriate insight into candidates while also appreciating candidates’ status as volunteers?

There is one additional question that may be presented during the Call about selection processes. This question is still under discussion, but the Board wanted to give insight into the confirmed questions as soon as possible. Hopefully if an additional question is going to be asked, it will be ready during the first week of the Call for Feedback.

Join the conversation.

Thank you,

Movement Strategy and Governance CSinha (WMF) (ਗੱਲ-ਬਾਤ) 10:39, 12 ਜਨਵਰੀ 2022 (UTC)[reply]

Please note an additional question has now been added. There are also several proposals from participants to review and discuss. CSinha (WMF) (ਗੱਲ-ਬਾਤ) 06:56, 22 ਜਨਵਰੀ 2022 (UTC)[reply]

Question about the Affiliates' role for the Call for Feedback: Board of Trustees elections[ਸੋਧੋ]

You can find this message translated into additional languages on Meta-wiki.

Hello,

Thank you to everyone who participated in the Call for Feedback: Board of Trustees elections so far. The Movement Strategy and Governance team has announced the last key question:

How should affiliates participate in elections?

Affiliates are an important part of the Wikimedia movement. Two seats of the Board of Trustees due to be filled this year were filled in 2019 through the Affiliate-selected Board seats process. A change in the Bylaws removed the distinction between community and affiliate seats. This leaves the important question: How should affiliates be involved in the selection of new seats?

The question is broad in the sense that the answers may refer not just to the two seats mentioned, but also to other, Community- and Affiliate-selected seats. The Board is hoping to find an approach that will both engage the affiliates and give them actual agency, and also optimize the outcomes in terms of selecting people with top skills, experience, diversity, and wide community’s support.

The Board of Trustees is seeking feedback about this question especially, although not solely, from the affiliate community. Everyone is invited to share proposals and join the conversation in the Call for Feedback channels. In addition to collecting online feedback, the Movement Strategy and Governance team will organize several video calls with affiliate members to collect feedback. These calls will be at different times and include Trustees.

Due to the late addition of this third question, the Call will be extended until 16 February.

Join the conversation.

Best regards,

Movement Strategy and Governance

CSinha (WMF) (ਗੱਲ-ਬਾਤ) 06:56, 22 ਜਨਵਰੀ 2022 (UTC)[reply]

Subscribe to the This Month in Education newsletter - learn from others and share your stories[ਸੋਧੋ]

Dear community members,

Greetings from the EWOC Newsletter team and the education team at Wikimedia Foundation. We are very excited to share that we on tenth years of Education Newsletter (This Month in Education) invite you to join us by subscribing to the newsletter on your talk page or by sharing your activities in the upcoming newsletters. The Wikimedia Education newsletter is a monthly newsletter that collects articles written by community members using Wikimedia projects in education around the world, and it is published by the EWOC Newsletter team in collaboration with the Education team. These stories can bring you new ideas to try, valuable insights about the success and challenges of our community members in running education programs in their context.

If your affiliate/language project is developing its own education initiatives, please remember to take advantage of this newsletter to publish your stories with the wider movement that shares your passion for education. You can submit newsletter articles in your own language or submit bilingual articles for the education newsletter. For the month of January the deadline to submit articles is on the 20th January. We look forward to reading your stories.

Older versions of this newsletter can be found in the complete archive.

More information about the newsletter can be found at Education/Newsletter/About.

For more information, please contact spatnaik@wikimedia.org.


About This Month in Education · Subscribe/Unsubscribe · Global message delivery · For the team: ZI Jony (Talk), ਵੀਰਵਾਰ 7:27, 27 ਜਨਵਰੀ 2022 (UTC)

Movement Strategy and Governance News – Issue 5[ਸੋਧੋ]

Movement Strategy and Governance News
Issue 5, January 2022Read the full newsletter


Welcome to the fifth issue of Movement Strategy and Governance News (formerly known as Universal Code of Conduct News)! This revamped newsletter distributes relevant news and events about the Movement Charter, Universal Code of Conduct, Movement Strategy Implementation grants, Board elections and other relevant MSG topics.

This Newsletter will be distributed quarterly, while more frequent Updates will also be delivered weekly or bi-weekly to subscribers. Please remember to subscribe here if you would like to receive these updates.

 • Call for Feedback about the Board elections - We invite you to give your feedback on the upcoming WMF Board of Trustees election. This call for feedback went live on 10th January 2022 and will be concluded on 16th February 2022. (continue reading)
 • Universal Code of Conduct Ratification - In 2021, the WMF asked communities about how to enforce the Universal Code of Conduct policy text. The revised draft of the enforcement guidelines should be ready for community vote in March. (continue reading)
 • Movement Strategy Implementation Grants - As we continue to review several interesting proposals, we encourage and welcome more proposals and ideas that target a specific initiative from the Movement Strategy recommendations. (continue reading)
 • The New Direction for the Newsletter - As the UCoC Newsletter transitions into MSG Newsletter, join the facilitation team in envisioning and deciding on the new directions for this newsletter. (continue reading)
 • Diff Blogs - Check out the most recent publications about MSG on Wikimedia Diff. (continue reading)

CSinha (WMF) (ਗੱਲ-ਬਾਤ) 08:14, 19 ਜਨਵਰੀ 2022 (UTC)[reply]

Wikimedia Wikimeet India 2022 Postponed[ਸੋਧੋ]

Dear Wikimedians,

We want to give you an update related to Wikimedia Wikimeet India 2022. Wikimedia Wikimeet India 2022 (or WMWM2022) was to be conducted from 18 to 20 February 2022 and is postponed now.

Currently, we are seeing a new wave of the pandemic that is affecting many people around. Although WMWM is an online event, it has multiple preparation components such as submission, registration, RFC etc which require community involvement.

We feel this may not be the best time for extensive community engagement. We have also received similar requests from Wikimedians around us. Following this observation, please note that we are postponing the event, and the new dates will be informed on the mailing list and on the event page. Although the main WMWM is postponed, we may conduct a couple of brief calls/meets (similar to the Stay safe, stay connected call) on the mentioned date, if things go well.

We'll also get back to you about updates related to WMWM once the situation is better. Thank you MediaWiki message delivery (ਗੱਲ-ਬਾਤ) 07:27, 27 ਜਨਵਰੀ 2022 (UTC)[reply]

Nitesh Gill

on behalf of WMWM

Centre for Internet and Society