ਵਿਕੀਪੀਡੀਆ:ਸੱਥ/ਪੁਰਾਣੀ ਚਰਚਾ 14

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੌਮਾਂਤਰੀ ਮਹਿਲਾ ਦਿਹਾੜਾ ਐਡਿਟਾਥਨ 2016[ਸੋਧੋ]

ਕੌਮਾਂਤਰੀ ਮਹਿਲਾ ਦਿਹਾੜਾ 2016 ਨੂੰ ਮਨਾਉਣ ਲਈ ਪੰਜਾਬੀ ਵਿਕੀਪੀਡੀਆ ਇੱਕ ਐਡਿਟਾਥਨ ਕਰਵਾ ਰਿਹਾ ਹੈ। ਇਹ ਐਡਿਟਾਥਨ 5 ਮਾਰਚ ਤੋਂ 12 ਮਾਰਚ ਤੱਕ ਹੋਵੇਗਾ ਜਿਸ ਵਿੱਚ ਨਾਮਵਰ ਔਰਤਾਂ ਸੰਬੰਧਿਤ ਨਵੇਂ ਲੇਖ ਬਣਾਏ ਜਾਣਗੇ। ਪਹਿਲੇ ਦੋ ਦਿਨ ਇਹ ਐਡਿਟਾਥਨ ਪੰਜਾਬੀ ਕਮਿਊਨਿਟੀ ਸਪੇਸ ਵਿਚ ਵੀ ਹੋਵੇਗੀ ਜਿੱਥੇ ਐਡਿਟਾਥਨ ਦੇ ਨਾਲ ਨਾਲ ਸੱਤਦੀਪ ਗਿੱਲ ਦੁਆਰਾ ਇੱਕ ਵਰਕਸ਼ਾਪ ਵੀ ਲਗਾਈ ਜਾਵੇਗੀ। ਇਸ ਐਡਿਟਾਥਨ ਦਾ ਮਕਸਦ ਵਿਕੀਪੀਡੀਆ ਉੱਪਰ ਔਰਤਾਂ ਦੀ ਸ਼ਮਹੂਲੀਅਤ ਅਤੇ ਔਰਤਾਂ ਸੰਬੰਧੀ ਲੇਖਾਂ ਦੀ ਗਿਣਤੀ ਨੂੰ ਵਧਾਉਣਾ ਹੈ। ਇਸ ਤਰ੍ਹਾਂ ਦਾ ਐਡਿਟਾਥਨ ਬੀਤੇ ਵਰ੍ਹੇ ਵੀ ਕਰਵਾਇਆ ਗਿਆ ਸੀ। ਸਾਰੇ ਵਿਕੀਪੀਡੀਅਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਐਡਿਟਾਥਨ ਵਿਚ ਵਧ ਚੜ ਕੇ ਭਾਗ ਲੈਣ। ਜੋ ਵਿਕੀਪੀਡੀਅਨ ਪੰਜਾਬੀ ਕਮਿਊਨਿਟੀ ਸਪੇਸ ਵਿਚ ਨਹੀਂ ਆ ਸਕਦੇ, ਉਹ ਘਰ ਬੈਠੈ ਵੀ ਇਸ ਐਡਿਟਾਥਨ ਵਿਚ ਆਪਣਾ ਯੋਗਦਾਨ ਪਾ ਸਕਦੇ ਹਨ। --Gaurav Jhammat (ਗੱਲ-ਬਾਤ) 14:17, 3 ਮਾਰਚ 2016 (UTC)

ਪੰਜਾਬੀ ਵਿਕੀਵਰਸਟੀ ਲਈ ਯੋਗਦਾਨੀਆਂ ਦੀ ਜਰੂਰਤ[ਸੋਧੋ]

ਵਿਕੀਵਰਸਟੀ ਬੀਟਾ ਉੱਤੇ ਪੰਜਾਬੀ ਵਿਕੀਵਰਸਟੀ ਦਾ ਪ੍ਰੋਜੈਕਟ ਕਾਫੀ ਤਿਆਰ ਹੋ ਚੁੱਕਾ ਹੈ ਤੇ ਕੁੱਝ ਦਿਨਾਂ ਤੱਕ ਹੋਰ ਵਿਕਸਿਤ ਹੋ ਜਾਏਗਾ, ਸਮੂਹ ਪੰਜਾਬੀ ਸੰਪਾਦਕ ਦੋਸਤਾਂ ਨੂੰ ਬੇਨਤੀ ਹੈ ਕਿ ਇੱਕ ਵਾਰ ਇਸ ਲਿੰਕ ਤੇ ਨਜ਼ਰ ਪਾਉਣ ਅਤੇ ਇਸਦੀ ਅਲੱਗ ਡੋਮੇਨ ਲਈ ਲੋੜੀਂਦੇ 10 ਮੈਂਬਰਾਂ ਦੀ ਸ਼ਰਤ ਪੂਰੀ ਕਰਨ ਵਾਸਤੇ ਇਸ ਵਿੱਚ ਹਿੱਸਾ ਪਾਉਣ!--param munde (ਗੱਲ-ਬਾਤ) 13:48, 7 ਮਾਰਚ 2016 (UTC)

ਟਿੱਪਣੀਆਂ[ਸੋਧੋ]

Completion suggestor[ਸੋਧੋ]

- User:CKoerner (WMF) (talk) 22:09, 7 ਮਾਰਚ 2016 (UTC)

ਪੰਜਾਬੀ ਵਿਕਿਪੀਡੀਅਨਸ ਲੜੀਵਾਰ ਬੈਠਕ[ਸੋਧੋ]

ਪੰਜਾਬੀ ਵਿਕੀਮੀਡੀਅਨਸ ਵਲੋਂ ਹਰ ਮਹੀਨੇ ਕਰਵਾਈਆਂ ਜਾਣ ਵਾਲੀਆਂ ਲੜੀਵਾਰ ਬੈਠਕਾਂ ਦੇ ਸਿਲਸਿਲੇ ਵਿੱਚ ਮਾਰਚ 2016 ਦੇ ਮਹੀਨੇ ਦੀ ਬੈਠਕ 13 ਮਾਰਚ ਦਿਨ ਐਤਵਾਰ ਨੂੰ ਪੰਜਾਬੀ ਕਮਿਊਨਿਟੀ ਸਪੇਸ ਵਿੱਚ ਰੱਖੀ ਗਈ ਹੈ। ਇਸ ਵਾਰ ਦੀ ਬੈਠਕ ਦਾ ਮੰਤਵ ਸਾਰੇ ਵਰਤੋਂਕਾਰਾਂ ਨੂੰ IRC ਨਾਲ ਜਾਣੂ ਕਰਵਾਉਣਾ ਅਤੇ ਆਉਣ ਵਾਲੀ ਰਾਸ਼ਟਰੀ ਕਾਨਫਰੰਸ ਦੇ ਬਾਰੇ ਕੁਝ ਨੁਕਤਿਆਂ ਦਾ ਸਾਂਝਾ ਕਰਨਾ ਹੈ। IRC ਇੱਕ ਬਹੁਤ ਮਹੱਤਵਪੂਰਨ ਤੱਤ ਹੈ ਜੋ ਇਸ ਵਾਰ ਦੀ ਬੈਠਕ ਵਿੱਚ ਵਿਚਾਰਿਆ ਜਾਵੇਗਾ। ਇਸਲਈ ਸਾਰੇ ਵਰਤੋਂਕਾਰਾਂ ਨੂੰ ਬੇਨਤੀ ਹੈ ਕਿ ਉਹ ਇਸ ਵਾਰ ਦੀ ਬੈਠਕ ਵਿੱਚ ਸ਼ਾਮਿਲ ਹੋਣ ਅਤੇ WCI ਦਾ ਸੁਚੱਜਾ ਪ੍ਰਬੰਧ ਕਰਨ ਲਈ ਆਪਣੇ ਕੀਮਤੀ ਸੁਝਾਵਾਂ ਰਾਹੀਂ ਯੋਗਦਾਨ ਪਾਉਣ। ਜਿਹੜੇ ਸੱਜਣਾਂ ਕੋਲ ਲੈਪਟਾਪ ਹਨ, ਉਹ ਨਾਲ ਲਿਆਉਣ ਦੀ ਕ੍ਰਿਪਾਲਤਾ ਕਰਨੀ ਜੀ। ਧੰਨਵਾਦ ਜੀ। --Gaurav Jhammat (ਗੱਲ-ਬਾਤ) 13:20, 10 ਮਾਰਚ 2016 (UTC)

New Wikipedia Library Accounts Available Now (March 2016)[ਸੋਧੋ]

Apologies for writing in English. ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋ

Hello Wikimedians!

The TWL OWL says sign up today!

The Wikipedia Library is announcing signups today for free, full-access accounts to published research as part of our Publisher Donation Program. You can sign up for access to research materials from:

 • Cambridge University Press - a major publisher of academic journals and e-books in a variety of subject areas. Access includes both Cambridge Journals Online and Cambridge Books. 25 accounts.
 • Alexander Street Academic Video Online - a large academic video collection good for a wide range of subjects, including news programs (such as PBS and BBC), music and theatre, lectures and demonstrations, and documentaries. 25 accounts.
 • Baylor University Press - a publisher of academic e-books primarily in religious studies and the humanities. 50 accounts.
 • Future Science Group - a publisher of medical, biotechnological and scientific research. 30 accounts.
 • Annual Reviews - a publisher of review articles in the biomedical sciences. 100 accounts.
 • Miramar Ship Index - an index to ships and their histories since the early 19th century. 30 accounts.

Non-English

 • Noormags - Farsi-language aggregator of academic and professional journals and magazines. 30 accounts.
 • Kotobna - Arabic-language ebook publishing platform. 20 accounts.

Expansions

 • Gale - aggregator of newspapers, magazines and journals. 50 accounts.
 • Elsevier ScienceDirect - an academic publishing company that publishes medical and scientific literature. 100 accounts.

Many other partnerships with accounts available are listed on our partners page, including Project MUSE, De Gruyter, EBSCO, Newspapers.com and British Newspaper Archive. Do better research and help expand the use of high quality references across Wikipedia projects: sign up today!
--The Wikipedia Library Team 20:30, 17 ਮਾਰਚ 2016 (UTC)


You can host and coordinate signups for a Wikipedia Library branch in your own language. Please contact Ocaasi (WMF).
This message was delivered via the Global Mass Message tool to The Wikipedia Library Global Delivery List.

ਵਰਤੋਂਕਾਰ:Gurbakhshish chand ਲਈ ਪ੍ਰਬੰਧਕੀ ਹੱਕ[ਸੋਧੋ]

ਇਸ ਲਿੰਕ ਉੱਤੇ ਜਾਕੇ ਆਪਣੇ ਵਿਚਾਰ ਸਾਂਝੇ ਕਰੋ।--Satdeep Gill (ਗੱਲ-ਬਾਤ) 14:21, 22 ਮਾਰਚ 2016 (UTC)

Open Call for Individual Engagement Grants[ਸੋਧੋ]

IEG barnstar 2.png

ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋ:

Greetings! The Individual Engagement Grants (IEG) program is accepting proposals until April 12th to fund new tools, research, outreach efforts, and other experiments that enhance the work of Wikimedia volunteers. Whether you need a small or large amount of funds (up to $30,000 USD), IEGs can support you and your team’s project development time in addition to project expenses such as materials, travel, and rental space.

With thanks, I JethroBT (WMF) 15:47, 31 ਮਾਰਚ 2016 (UTC)

ਪੰਜਾਬੀ ਵਿਕੀ ਭਾਈਚਾਰੇ ਲਈ ਕੈਮਰੇ ਦੀ ਗਰਾਂਟ[ਸੋਧੋ]

ਪੰਜਾਬੀ ਵਿਕੀ ਭਾਈਚਾਰੇ ਲਈ ਇੱਕ ਸਾਂਝੇ ਕੈਮਰੇ ਲਈ ਵਿਕੀਮੀਡੀਆ ਫਾਊਂਡੇਸ਼ਨ ਤੋਂ ਗਰਾਂਟ ਮੰਗੀ ਜਾ ਰਹੀ ਹੈ। ਇਸ ਗਰਾਂਟ ਲਈ ਬੇਨਤੀ ਦਾ ਸਫ਼ਾ ਇਸ ਲਿੰਕ ਉੱਤੇ ਦੇਖੋ।--Satdeep Gill (ਗੱਲ-ਬਾਤ) 04:33, 9 ਅਪਰੈਲ 2016 (UTC)

ਟਿੱਪਣੀਆਂ[ਸੋਧੋ]

 1. ਹਾਂਜੀ ਇੱਕ ਕੈਮਰਾ ਤਾਂ ਜ਼ਰੂਰ ਚਾਹੀਦਾ ਹੈ। Satnam S Virdi (ਗੱਲ-ਬਾਤ) 13:47, 13 ਅਪਰੈਲ 2016 (UTC)

CIS-A2K Newsletter 2016 March[ਸੋਧੋ]

Envelope alt font awesome.svg

Hello,
CIS-A2K has published their March 2016 newsletter. The edition includes details about these topics:

 1. CIS-A2K's work-plan for the year 2016-2017
 2. National-level Wikipedia Education Program review workshop conducted in Bangalore in mid-January;
 3. BHASHA-Indian Languages Digital Festival event and CIS-A2K's participation;
 4. A learning pattern describing the importance of storytelling over demonstration in a Wikipedia outreach;

Please read the complete newsletter here.
If you want to subscribe/unsubscibe this newsletter, click here. --MediaWiki message delivery (ਗੱਲ-ਬਾਤ) 12:58, 13 ਅਪਰੈਲ 2016 (UTC)

Server switch 2016[ਸੋਧੋ]

The Wikimedia Foundation will be testing its newest data center in Dallas. This will make sure Wikipedia and the other Wikimedia wikis can stay online even after a disaster. To make sure everything is working, the Wikimedia Technology department needs to conduct a planned test. This test will show whether they can reliably switch from one data center to the other. It requires many teams to prepare for the test and to be available to fix any unexpected problems.

They will switch all traffic to the new data center on Tuesday, 19 April.
On Thursday, 21 April, they will switch back to the primary data center.

Unfortunately, because of some limitations in MediaWiki, all editing must stop during those two switches. We apologize for this disruption, and we are working to minimize it in the future.

You will be able to read, but not edit, all wikis for a short period of time.

 • You will not be able to edit for approximately 15 to 30 minutes on Tuesday, 19 April and Thursday, 21 April, starting at 14:00 UTC (15:00 BST, 16:00 CEST, 10:00 EDT, 07:00 PDT).

If you try to edit or save during these times, you will see an error message. We hope that no edits will be lost during these minutes, but we can't guarantee it. If you see the error message, then please wait until everything is back to normal. Then you should be able to save your edit. But, we recommend that you make a copy of your changes first, just in case.

Other effects:

 • Background jobs will be slower and some may be dropped.

Red links might not be updated as quickly as normal. If you create an article that is already linked somewhere else, the link will stay red longer than usual. Some long-running scripts will have to be stopped.

 • There will be a code freeze for the week of 18 April.

No non-essential code deployments will take place.

This test was originally planned to take place on March 22. April 19th and 21st are the new dates. You can read the schedule at wikitech.wikimedia.org. They will post any changes on that schedule. There will be more notifications about this. Please share this information with your community. /User:Whatamidoing (WMF) (talk) 21:07, 17 ਅਪਰੈਲ 2016 (UTC)

Wikipedia to the Moon[ਸੋਧੋ]

Hello! Sorry that this is in English only, but we are using village pump messaging in order to reach as many language communities as possible. Wrong page? Please fix it here.

This is an invitation to all Wikipedians: Wikimedia Deutschland has been given data space to include Wikipedia content in an upcoming mission to the Moon. (No joke!) We have launched a community discussion about how to do that, because we feel that this is for the global community of editors. Please, join the discussion on Meta-Wiki (and translate this invitation to your language community)! Best, Moon team at Wikimedia Deutschland 15:35, 21 ਅਪਰੈਲ 2016 (UTC)

ਵਿਕੀਕਾਨਫਰੰਸ ਭਾਰਤ 2016 ਸੰਬੰਧੀ ਅਪਡੇਟਸ[ਸੋਧੋ]

ਸਲਾਮ/ਸਤਿ ਸ੍ਰੀ ਅਕਾਲ,

ਵਿਕੀਕਾਨਫਰੰਸ ਸੰਬੰਧੀ ਵਿਕੀ ਭਾਈਚਾਰੇ ਦੀ ਚੰਗੀ ਸ਼ਮੂਲੀਅਤ ਤੋਂ ਬਾਅਦ, ਹੁਣ ਅਸੀਂ ਵਿਕੀਕਾਨਫਰੰਸ ਭਾਰਤ 2016 in ਚੰਡੀਗੜ੍ਹ ਵਿਖੇ 5, 6 ਅਤੇ 7 ਅਗਸਤ ਨੂੰ ਕਰਨ ਜਾ ਰਹੇ ਹਾਂ।

ਤੁਸੀਂ ਹੇਠ ਲਿਖੇ ਕੰਮਾਂ ਵਿੱਚ ਸਾਡੀ ਮਦਦ ਕਰ ਸਕਦੇ ਹੋ

ਅਸੀਂ ਜਲਦੀ ਹੀ ਟਰੈਵਲ ਸਕਾਲਰਸ਼ਿਪ ਲਈ ਅਰਜ਼ੀਆਂ ਅਤੇ ਪੇਪਰ ਪਰੈਜ਼ੈਨਟੇਸ਼ਨਾਂ ਲਈ ਹੋਕਾ ਦੇਵਾਂਗੇ।

ਅਸੀਂ ਇਸ ਕਾਨਫਰੰਸ ਨੂੰ ਸਫ਼ਲ ਬਣਾਉਣ ਲਈ ਤੁਹਾਡੇ ਯੋਗਦਾਨ ਦੀ ਉਡੀਕ ਕਰਾਂਗੇ। ਹੋਰ ਜਾਣਕਾਰੀ ਲਈ ਮੇਲਿੰਗ ਲਿਸਟ ਨਾਲ ਜੁੜੋ ਅਤੇ ਬਾਕੀ ਗੱਲਬਾਤ ਅਤੇ ਨਵੀਆਂ ਅਪਡੇਟਸ ਲਈ ਮੈਟਾ ਸਫਾ ਦੇਖੋ।

ਸ਼ੁਕਰੀਆ/ਧੰਨਵਾਦ

ਵਿਕੀਕਾਨਫਰੰਸ ਭਾਰਤ 2016 ਟੀਮ

ਜੇਕਰ ਤੁਸੀਂ ਇਸ ਕਾਨਫਰੰਸ ਲਈ ਸ਼ਹਿਰ ਦੀ ਚੋਣ, ਤਰੀਕਾਂ ਅਤੇ ਹੋਰ ਪਹਿਲੂਆਂ ਨਾਲ ਸਹਿਮਤ ਹੋ ਤਾਂ ਆਪਣਾ ਸਮਰਥਨ ਦੇਵੋ ਅਤੇ ਹੋਰ ਟਿੱਪਣੀਆਂ ਵੀ ਕਰੋ।

ਸਮਰਥਨ[ਸੋਧੋ]

 1. YesY Satdeep Gill (ਗੱਲ-ਬਾਤ) 02:27, 28 ਅਪਰੈਲ 2016 (UTC)
 2. YesY Satnam S Virdi (ਗੱਲ-ਬਾਤ) 03:37, 28 ਅਪਰੈਲ 2016 (UTC)
 3. YesY Dr. Manavpreet Kaur (ਗੱਲ-ਬਾਤ) 18:04, 28 ਅਪਰੈਲ 2016 (UTC)
 4. YesYCharan Gill (ਗੱਲ-ਬਾਤ) 02:48, 30 ਅਪਰੈਲ 2016 (UTC)
 5. YesYJaswant.Jass904 (ਗੱਲ-ਬਾਤ) 08:52, 1 ਮਈ 2016 (UTC)
 6. YesY Parveer Grewal (ਗੱਲ-ਬਾਤ) 13:43, 1 ਮਈ 2016 (UTC)
 7. YesYGurbakhshish chand (ਗੱਲ-ਬਾਤ) 06:45, 2 ਮਈ 2016 (UTC)
 8. YesY Amrit 11:05, 2 ਮਈ 2016 (UTC)
 9. YesY Wikilover90 (ਗੱਲ-ਬਾਤ) 05:41, 9 ਮਈ 2016 (UTC)
 10. YesY Lillottama (ਗੱਲ-ਬਾਤ) 06:01, 9 ਮਈ 2016 (UTC)
 11. YesY Nachhattardhammu (ਗੱਲ-ਬਾਤ) 06:33, 9 ਮਈ 2016 (UTC)
 12. YesY Nitesh Gill (ਗੱਲ-ਬਾਤ) 08:05, 9 ਮਈ 2016 (UTC)
 13. YesYGaurav Jhammat (ਗੱਲ-ਬਾਤ) 09:18, 9 ਮਈ 2016 (UTC)
 14. YesY Baljeet Bilaspur (ਗੱਲ-ਬਾਤ) 09:42, 9 ਮਈ 2016 (UTC)
 15. YesYStalinjeet (ਗੱਲ-ਬਾਤ) 11:45, 9 ਮਈ 2016 (UTC)
 16. YesYBhairupa satwinder (ਗੱਲ-ਬਾਤ) 15:12, 10 ਮਈ 2016 (UTC)
 17. YesY--param munde (ਗੱਲ-ਬਾਤ) 11:55, 11 ਮਈ 2016 (UTC)
 18. YesY--Harvinder Chandigarh (ਗੱਲ-ਬਾਤ) 07:53, 6 ਜੁਲਾਈ 2016 (UTC)
 19. YesY Sony dandiwal (ਗੱਲ-ਬਾਤ) 15:58, 22 ਜੁਲਾਈ 2016 (UTC)
 20. --Kaur virpal (ਗੱਲ-ਬਾਤ) 18:35, 23 ਜੁਲਾਈ 2016 (UTC)

ਨਿਰਪੱਖ[ਸੋਧੋ]

ਵਿਰੋਧ[ਸੋਧੋ]

ਟਿੱਪਣੀਆਂ[ਸੋਧੋ]

ਸ਼੍ਰੇਣੀ ਹਿੰਦੀ ਦਾ ਸ਼ਬਦ ਹੈ ਜੋ ਹਿੰਦੀ ਸ਼ਬਦਾਂ ਦੇ ਪੰਜਾਬੀ ਵਿੱਚ ਵਰਤੇ ਜਾਣ ਦੇ ਰੁਝਾਨ ਕਾਰਨ ਵਰਤੋਂ ਵਿੱਚ ਆਇਆ ਹੈ । ਇਸਦਾ ਦਾ ਪੰਜਾਬੀ ਸ਼ਬਦ "ਵਰਗ" ਹੈ । ਇਸ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ । --Harvinder Chandigarh (ਗੱਲ-ਬਾਤ) 08:22, 24 ਜੁਲਾਈ 2016 (UTC)

Main Page Languages List[ਸੋਧੋ]

Right now left-hand side Languages section on the Main page seems to list every language Wikipedia is available is. As such, half of the Main page is just scrolling through the list with no other content in the main portion of the page. Is it possible that we could get something like the English wikipedia where they list a few of the languages and then a link to the complete list? -- TOW  07:13, 26 ਅਪਰੈਲ 2016 (UTC)

I guess looking at other Wikipedias (Hindi, Species) the situation is the same. There probably isn't a solution to this I suppose.-- TOW  07:18, 26 ਅਪਰੈਲ 2016 (UTC)
ਹਾਂਜੀ ਮੈਂ ਅੰਗਰੇਜ਼ੀ ਵਿਕੀ 'ਤੇ ਇਹ ਸਹੂਲਤ ਦੇਖੀ ਅਤੇ ਮੈਨੂੰ ਵੀ ਇਹ ਕਾਫ਼ੀ ਵਧੀਆ ਲੱਗੀ। ਮੈਂ @Tow: ਜੀ ਦੀ ਮੰਗ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। --Satnam S Virdi (ਗੱਲ-ਬਾਤ) 08:04, 26 ਅਪਰੈਲ 2016 (UTC)

Train-the-Trainer and MediaWiki Training: Capacity building initiatives for the Wikimedia community[ਸੋਧੋ]

Sticky note - Train-the-trainer.png

Like the previous years [1][2] CIS-A2K is planning for a capacity building activity for the Indic-language Wikimedia communities this year. This 3-4 day event, that is planned to be organized in Bengaluru, will include several parallel training sessions. The general sessions will broadly include:

 • How to conduct Wikimedia outreach (workshops, GLAM activities, edit-a-thons)
 • Ways to groom new contributors
 • Advanced Wikipedia editing and Wikipedia policy and guidelines

Similarly, the MediaWiki training will include:

 • MediaWiki - installation, analysis, understanding
 • Working with MediaWiki
 • How bots work on Wikimedia projects with an emphasis on pywikibot
 • Bug triage, bug life cycle, raising a bug, fixing a bug
 • General overview of FOSS, Openness, social media, Copyright, Creative Commons

We are looking forward to nominate yourself or nominate any other member of your community to participate in this event. We will be selecting the participants based on the community recommendation. We are looking forward to hearing your inputs on the program design and anything in particular that you would like to see.

Please note that the Wikimedians who have not attended the previous iterations of this training will be given more preference.
You can learn more about the event here.

Footnotes[ਸੋਧੋ]

 1. Train-the-Trainer
 2. MediaWiki Training

Thanks. -- CIS-A2K (sent using MediaWiki message delivery (ਗੱਲ-ਬਾਤ) 05:59, 30 ਅਪਰੈਲ 2016 (UTC))

Vital Articles[ਸੋਧੋ]

I apologize for writing in English.

I have been working on improving the list of Vital Articles for the Punjabi Wikipedia. This is based on the Vital Articles lists present on the English Wikipedia It is available at ਜ਼ਰੂਰੀ ਸਫ਼ੇ or WP:VITAL. Please have a look. -- TOW  04:35, 3 ਮਈ 2016 (UTC)

Any help with translating the page titles to Punjabi is appreciated. -- TOW  04:47, 3 ਮਈ 2016 (UTC)
I just realized that ਵਿਕੀਪੀਡੀਆ:ਕੁਝ_ਜ਼ਰੂਰੀ_ਲੇਖ_ਜੋ_ਹਰ_ਭਾਸ਼ਾ_ਦੇ_ਵਿਕੀਪੀਡੀਆ_ਉੱਤੇ_ਹੋਣੇ_ਚਾਹੀਦੇ_ਹਨ exists. I guess now work needs to be done on merging. -- TOW  05:13, 3 ਮਈ 2016 (UTC)

ਲੇਖ ਸੁਧਾਰ ਐਡਿਟਾਥਾਨ (1-30 ਅਪਰੈਲ 2016) ਨਤੀਜੇ[ਸੋਧੋ]

ਇਸ ਐਡਿਟਾਥਾਨ ਵਿੱਚ ਯੋਗਦਾਨ ਪਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਹਿਲੇ ਪੰਜ ਵਰਤੋਂਕਾਰਾਂ ਦੇ ਨਾਂ ਹੇਠ ਅਨੁਸਾਰ ਹਨ ਅਤੇ ਇਹਨਾਂ ਨੂੰ ਪੰਜਾਬੀ ਵਿਕੀਮੀਡੀਅਨਜ਼ ਵੱਲੋਂ ਖ਼ਾਸ ਇਨਾਮ ਦਿੱਤੇ ਜਾਣਗੇ।--Satdeep Gill (ਗੱਲ-ਬਾਤ) 14:02, 13 ਮਈ 2016 (UTC)

 1. ਵਰਤੋਂਕਾਰ:Sony dandiwal
 2. ਵਰਤੋਂਕਾਰ:Satnam S Virdi
 3. ਵਰਤੋਂਕਾਰ:Nachhattardhammu
 4. ਵਰਤੋਂਕਾਰ:Baljeet Bilaspur
 5. ਵਰਤੋਂਕਾਰ:Gaurav Jhammat

Authority control[ਸੋਧੋ]

I added the Authority control template to quite a few pages. I thought it would not be a controvesial change, but I got a message on my talk page stating otherwise. Therefore, I have stopped adding this template to any further pages. Please let me if you have any thoughts on adding this to any further pages. Thanks. --Tow (ਗੱਲ-ਬਾਤ) 05:28, 15 ਮਈ 2016 (UTC)

CIS-A2K April 2016 Newsletter[ਸੋਧੋ]

Envelope alt font awesome.svg

Hello,
CIS-A2K has published their April 2016 newsletter. The edition includes details about these topics:

 1. Edit-a-thon organised at Christ University, Bangalore to celebrate Women’s Day;
 2. Celebrating the 13th anniversary of Kannada Wikipedia;
 3. Odia-language Women’s History Month edit-a-thons;
 4. Upcoming 14th birth anniversary of Odia Wikipedia;

Please read the complete newsletter here.
If you want to subscribe/unsubscibe this newsletter, click here. --MediaWiki message delivery (ਗੱਲ-ਬਾਤ) 12:41, 23 ਮਈ 2016 (UTC)

Train-the-Trainer 2016: Event details and invitation to apply[ਸੋਧੋ]

Greetings from CIS-A2K,

It gives us great pleasure to inform that the Train-the-Trainer 2016 programme organised by CIS-A2K is going to be held from 15-17 June, Bangalore.

Train-the-Trainer programme was conceptualised in order to bridge the gap between wiki volunteers/enthusiasts who would like to conduct off reach activities and have been discouraged due to non availability of resources and support. The three day residential event will include presentations by the participants regarding a plan to improve their wiki-projects, expert sessions about conducting effective outreach activities, best practices from the global wiki communities, revised grant structure of WMF, activities to understand WMF strategy and vision, understanding global metrics and coming up with a concrete plan by participants in association with A2K to improve their wiki-projects.

A2K invites Wikimedians to apply for this programme. Participants will be selected based on their on wiki and off wiki activities and their responses to the questions asked in the Google form. Selected participants are required to finish pre-work assigned to them without fail. Please fill the Google form given below and write to us at tanveer@cis-india.org, tito@cis-india.org and rahim@cis-india.org for more details.

Regards, --MediaWiki message delivery (ਗੱਲ-ਬਾਤ) 18:37, 23 ਮਈ 2016 (UTC)

 • Apologies, the dates for Train-the-Trainer 2016 have slightly been changed (we have made changes in the message above), the event will be held on 15-17 June 2016 in Bangalore.
CIS-A2K would like to groom new leadership and sustain existing initiatives in the community. In order to fulfil this objectives, preference will be given to Wikimedians who are applying for the first time. Please fill this form if you have not done yet. Please keep on checking the event page for further updates or contact tanveer@cis-india.org, rahim@cis-india.org or me at tito@cis-india.org --Titodutta (ਗੱਲ-ਬਾਤ) 09:37, 25 ਮਈ 2016 (UTC)

Machine translation support enabled today for Content Translation[ਸੋਧੋ]

Hello, machine translation support for Content Translation (beta feature) has now been extended and enabled for users of Punjabi Wikipedia using Yandex. It can be used when translating Wikipedia articles into Punjabi with Content Translation. To start using this service, please choose ‘’Yandex.Translate’’ from the ‘’Automatic Translation’’ dropdown menu that you see on the sidebar after you start translating an article. Please note, machine translation is available from all the languages that are supported by Yandex.Translate, but Content Translation can still be used in the usual manner for translating from all languages, with or without machine translation support.

Wikimedia Foundation’s Legal team and Yandex had collaborated earlier to work out an agreement that allows the use of Yandex.Translate without compromising Wikipedia’s policy of attribution of rights, privacy of our users and brand representation. Since November 2015, Yandex machine translation has been used for articles translated for Wikipedias in many languages. Details about Yandex translation services, including a summary of the contract are available on this page. More information about the machine translation services in Content Translation is available on this page. We request you to kindly take a look at these pages.

We have tested the service for use on the Punjabi Wikipedia, but there could be unknown problems that we are not aware of yet. Please do let us know on our Project Talk page or phabricator if you face any problems using Content Translation. This message is only in English and we will be very grateful if it could be translated into Punjabi for other users of this Wikipedia. Thank you. On behalf of WMF Language team: --Runa Bhattacharjee (WMF) (ਗੱਲ-ਬਾਤ) 15:39, 26 ਮਈ 2016 (UTC)

Additional Punjabi Resouces[ਸੋਧੋ]

I have added some new resources to the ਪੰਜਾਬੀ ਸਿੱਖੋ page. Please feel free to add further content to the page. Thank You. --Tow (ਗੱਲ-ਬਾਤ) 01:26, 30 ਮਈ 2016 (UTC)

Train-the-Trainer 2016 updates[ਸੋਧੋ]

Sticky note - Train-the-trainer.png

​​Greetings from CIS-A2K,
List of selected participants for Train-the-Trainer 2016 has been published here.
Following criteria were followed while making the selection:

 1. On Wiki and Off Wiki participation and contribution.
 2. Not more than two participants from a language community.
 3. Application form
 4. First time participants were given preference over Wikimedians who have already participated.

Due to the incredibly large number of applications that we received it would be difficult for us to write to all applicants individually. Please write to us if there are any queries. --MediaWiki message delivery (ਗੱਲ-ਬਾਤ) 12:25, 5 ਜੂਨ 2016 (UTC)

ਟੀ ਟੀ ਟੀ ਬੈਂਗਲੌਰ[ਸੋਧੋ]

Sticky note - Train-the-trainer.png

15 ਤੋਂ 17 ਜੂਨ ਨੂੰ ਬੈਂਗਲੌਰ ਵਿੱਚ ਹੋਣ ਵਾਲੇ "ਟੀ ਟੀ ਟੀ" ਲਈ ਪੰਜਾਬੀ ਭਾਈਚਾਰੇ ਵਿਚੋਂ ਮੈਨੂੰ ਤੇ ਨਿਤੇਸ਼ ਗਿੱਲ ਨੂੰ ਚੁਣਿਆ ਗਿਆ ਹੈ। ਮੇਰੀ ਚੋਣ ਪੰਜਾਬੀ ਵਿਕਸ਼ਨਰੀ 'ਚ ਪਾਏ ਯੋਗਦਾਨ ਤੇ ਨਿਤੇਸ਼ ਦੇ ਚੋਂ ਪੰਜਾਬੀ ਵਿਕੀਪੀਡੀਆ ਉਪਰ ਪਾਏ ਯੋਗਦਾਨ ਕਾਰਨ ਹੋਈ ਹੈ। ਅਸੀਂ ਪੰਜਾਬੀ ਭਾਈਚਾਰੇ ਨੂੰ ਯਕੀਨ ਦਿਵਾਉਂਦੇ ਹਾਂ ਕਿ ਇਸ ਵਰਕਸ਼ਾਪ ਤੋਂ ਬਆਦ ਵਿਕੀ ਲਹਿਰ ਵਿੱਚ ਅਸੀਂ ਹੋਰ ਤੇਜੀ ਨਾਲ ਯੋਗਦਾਨ ਪਾਵਾਗੇ। ਧੰਨਵਾਦ --Stalinjeet (ਗੱਲ-ਬਾਤ) 12:53, 7 ਜੂਨ 2016 (UTC)

ਮੈਂ ਬੈਂਗਲੌਰ "ਟੀ ਟੀ ਟੀ" ਲਈ ਚੁਣੀ ਗਈ ਹਾਂ। ਮੈਂ ਪੰਜਾਬੀ ਵਿਕੀਪੀਡਿਆ ਦੀ ਮੌਜੂਦਾ ਸਥਿਤੀ ਅਤੇ ਖੂਬੀਆਂ ਤੇ ਕਮੀਆਂ ਨੂੰ ਬੈਂਗਲੌਰ ਵਰਕਸ਼ਾਪ ਦੌਰਾਨ ਪੇਸ਼ ਕਰਾਂਗੀ। ਇਸ ਵਰਕਸ਼ਾਪ ਵਿੱਚ ਮੈਂ ਕੁਝ ਨਵੇਂ ਤਜ਼ਰਬੇ ਪ੍ਰਾਪਤ ਕਰਾਂਗੀ ਅਤੇ ਪੰਜਾਬੀ ਵਿਕੀਪੀਡਿਆ ਦੀਆਂ ਕਮੀਆਂ ਨੂੰ ਦੂਰ ਕਰਨ ਵਿੱਚ ਆਪਣਾ ਯੋਗਦਾਨ ਪਾਵਾਂਗੀ। ਉਮੀਦ ਹੈ ਕਿ ਮੈਂ ਇਸ ਵਰਕਸ਼ਾਪ ਤੋਂ ਕੁਝ ਅਜਿਹੇ ਅਨੁਭਵ ਲੈ ਕੇ ਆਵਾਂਗੀ ਜੋ ਪੰਜਾਬੀ ਵਿਕੀਮੀਡੀਅਨ ਸਮੂਹ ਲਈ ਭਵਿੱਖ ਵਿੱਚ ਲਾਭਕਾਰੀ ਹੋਣਗੇ। ਧੰਨਵਾਦ Nitesh Gill (ਗੱਲ-ਬਾਤ) 16:50, 7 ਜੂਨ 2016 (UTC)

ਸਿਖੋ ਤੇ ਸਿਖਾਓ[ਸੋਧੋ]

ਮੁਬਾਰਕਾਂ Stalinjeet ਅਤੇ Nitesh Gill, ਜੋ ਸਿੱਖ ਕੇ ਆਓ ਉਹ ਸਭ ਨੂੰ ਸਿਖਾਇਓ।ਇਹੀ ਪੰਜਾਬੀ ਵਿਕੀਪੀਡੀਆ ਲਹਿਰ ਦਾ ਮਾਟੋ ਬਣਨਾ ਚਾਹੀਦਾ ਹੈ। ਦੀਪ ਸੇ ਦੀਪ ਜਲਾਤੇ ਚਲੋ ....

 • ਸ਼ੁਭ ਕਾਮਨਾਵਾਂ * 117.197.118.25 17:58, 14 ਜੂਨ 2016 (UTC)

Content Translation - Community consultation[ਸੋਧੋ]

Content Translation is an article creation tool that has been in use since January 2015. Content translation helps users translate existing articles from one Wikipedia into languages on other Wikipedias where the article does not exist. It is used by editors to write many new articles, increasing participation by new users and also renewing active editing in many Wikipedias. Translated from existing articles, 88000 new articles with considerably rich content have been written using this tool. Content Translation is an opt-in beta feature. We are now preparing to take Content Translation to a bigger group of users by taking the tool out of beta feature on a few Wikipedias. We prepared a preliminary list with the following wikis: Arabic, Catalan, Chinese, Hebrew, Indonesian, Japanese, Norwegian (Bokmal), Persian, Portuguese, Punjabi, Russian, Spanish, Turkish, and Ukrainian. This set of wikis were selected to create variations in size, language groups, and usage patterns of Content Translation.

Based on an earlier consultation with the editors of the Catalan Wikipedia, the earliest adopter of this tool, the Content Translation team have prepared a preliminary set of requirements that we consider should be fulfilled before the tool is ready for use outside of beta. To focus on the features and concerns that are most important for users of Content Translation, we would like to get more feedback. We are hosting a consultation from June 8, 2016 to June 22, 2016 on this village pump.

As we work on the tool it is being improved every day, but we are particularly looking to better understand the issues in Content Translation that make the tool unusable or add extra workload for our editors. Please let us know on this topic thread. During the conversations, we may point you to Phabricator tickets for ongoing work, so that you can track the status of work. For new issues we will create new Phabricator tickets to help the development team keep the details documented. After June 22, 2016 we will go through all the feedback and follow up with a summary, and an updated plan for Content Translation’s move out of beta.

This message could only be written in English. We will be grateful if the message can be translated for other users of the Wikipedia. Thank you for your support for Content Translation. We look forward to hearing from you! On behalf of the WMF Language team: —Runa Bhattacharjee (WMF) (ਗੱਲ-ਬਾਤ) 17:15, 8 ਜੂਨ 2016 (UTC)

Hello, the consultation on this thread is now closed. Thank you for your participation. However, please feel free to leave any further feedback at the project talk page. We are currently going through the comments and discussion, and will post the summary on July 4, 2016. Please watch this page for updates. On behalf of the WMF Language team: —Runa Bhattacharjee (WMF) (ਗੱਲ-ਬਾਤ) 09:42, 23 ਜੂਨ 2016 (UTC)
The summary is now available on this page. Thank you.--Runa Bhattacharjee (WMF) (ਗੱਲ-ਬਾਤ) 04:00, 5 ਜੁਲਾਈ 2016 (UTC)

Wikipedia to the Moon: voting has begun[ਸੋਧੋ]

Hello, after six weeks of community discussion about Wikipedia to the Moon, there are now 10 different proposals for content for the mission. Starting today, you can vote for them on Meta-Wiki, and decide what we will work on: a Wikipedia canon, different lists, the Moon in 300 languages, an astronomy editathon, featured articles, articles about technology, endangered things, or DNA-related topics. You can even vote against community involvement. Voting is open until 24 June. Sorry that this message is again in English only, but we are using village pumps to reach as many communities as possible, so that everyone knows they can vote. Best, Moon team at Wikimedia Deutschland 15:31, 10 ਜੂਨ 2016 (UTC)

ਸ਼ਾਹਮੁਖੀ/ਗੁਰਮੁਖੀ ਲਿੱਪੀ ਵਿੱਚ ਪੰਜਾਬੀ ਸਿੱਖੋ[ਸੋਧੋ]

ਮੇਰਾ ਸੁਝਾਓ ਹੈ ਕਿ ਪੰਜਾਬੀ ਵਿਕੀਪੀਡੀਆ ਦੇ ਮੁਖ ਸਫੇ ਤੇ ਜਿਥੇ "ਪੰਜਾਬੀ ਸਿਖੋ" ਦੇ ਲਿੰਕ ਦਿੱਤੇ ਗਏ ਹਨ ਉਥੇ "ਸ਼ਾਹਮੁਖੀ ਲਿੱਪੀ ਵਿੱਚ ਪੰਜਾਬੀ ਸਿੱਖੋ" ਦਾ ਲਿੰਕ ਵੀ ਪਾ ਦੇਣਾ ਚਾਹੀਦਾ ਹੈ।ਇਸ ਤਰਾਂ ਹੀ ਸ਼ਾਹਮੁਖੀ ਵਿਕੀਪੀਡੀਆ ਤੇ " ਗੁਰਮੁਖੀ ਲਿੱਪੀ ਵਿੱਚ ਪੰਜਾਬੀ ਸਿੱਖੋ" ਦਾ ਲਿੰਕ ਪਾ ਦੇਣਾ ਚਾਹੀਦਾ ਹੈ।ਇਸ ਨਾਲ ਵਰਤੋਂਕਾਰਾਂ ਨੂੰ ਦੋਵੇਂ ਲਿਪੀਆਂ ਸਿਖਣ ਦੇ ਮੌਕੇ ਮਿਲਣਗੇ ਅਤੇ ਦੋਵਾਂ ਪੰਜਾਬਾਂ ਦੀ ਸਾਂਝ ਵਧੇਗੀ ਅਤੇ ਲਿਪੀਆਂ ਦੇ ਵਖਰੇਵੇਂ ਕਾਰਨ ਪਿਆ ਭਾਸ਼ਾ ਦਾ ਪਾੜਾ ਘਟੇਗਾ।ਪੰਜਾਬੀ ਵਿਕੀਪੀਡੀਆ ਭਾਈਚਾਰਾ ਇਸ ਬਾਰੇ ਕੀ ਵਿਚਾਰ ਰਖਦਾ ਹੈ ਇਥੇ ਸਾਂਝੇ ਕਰਨ ਦੀ ਕਿਰਪਾ ਕੀਤੀ ਜਾਵੇ। ਜਿਹੜੇ ਵਰਤੋਂਕਾਰ ਇਹਨਾਂ ਤਬਦੀਲੀਆਂ ਦੇ ਪੱਖ ਵਿੱਚ ਹੋਣ ਉਹ {{ਠੀਕ}} ਲਿਖ ਕੇ ਆਪਣੇ ਹਸਤਾਖ਼ਰ ਕਰ ਦੇਣ ਅਤੇ ਜਿਹੜੇ ਪੱਖ ਵਿੱਚ ਨਾ ਹੋਣ ਉਹ {{ਗਲਤ}} ਲਿਖ ਕੇ ਆਪਣੇ ਹਸਤਾਖ਼ਰ ਕਰਕੇ ਇਸਦਾ ਕਾਰਨ ਵੀ ਦੱਸ ਦੇਣ। ਧੰਨਵਾਦ। -- Harvinder Chandigarh (ਗੱਲ-ਬਾਤ) 19:05, 14 ਜੂਨ 2016 (UTC)

ਸਮਰਥਨ[ਸੋਧੋ]

 1. YesYHarvinder Chandigarh (ਗੱਲ-ਬਾਤ) 19:16, 14 ਜੂਨ 2016 (UTC)
 2. YesY ਉਂਜ ਕਿਸੇ ਨੇ ਇਹ ਬੇਨਤੀ ਪ੍ਰਵਾਨ ਤਾਂ ਕਰਨੀ ਨਹੀਂ ਪਰ ਫਿਰ ਵੀ ਮੈਂ ਇਸਦਾ ਸਮਰਥਨ ਕਰਦਾ ਹਾਂ ਅਤੇ ਆਪਣੇ ਵੱਲੋਂ ਇਸ ਸਬੰਧੀ ਪੂਰੀ ਕੋਸ਼ਿਸ਼ ਕਰਕੇ ਸ਼ਾਹਮੁਖੀ ਸਿੱਖਣ ਦੇ ਬਿਹਤਰ ਸ੍ਰੋਤਾਂ ਦੀ ਭਾਲ ਕਰਕੇ ਦੇਖਦਾ ਹਾਂ। ਜੇਕਰ ਕੋਈ ਸ੍ਰੋਤ ਮਿਲ ਗਿਆ ਤਾਂ ਇਸ ਵਿਕੀਪੀਡੀਆ ਵਿੱਚ ਸ਼ਾਮਿਲ ਕਰ ਦੇਵਾਂਗਾ। Satnam S Virdi (ਗੱਲ-ਬਾਤ) 05:34, 15 ਜੂਨ 2016 (UTC)
 3. YesY--Charan Gill (ਗੱਲ-ਬਾਤ) 12:58, 15 ਜੂਨ 2016 (UTC)
 4. YesYStalinjeet (ਗੱਲ-ਬਾਤ) 03:28, 16 ਜੂਨ 2016 (UTC)
 5. YesYNachhattardhammu (ਗੱਲ-ਬਾਤ) 16:52, 11 ਜੁਲਾਈ 2016 (UTC)

ਨਿਰਪੱਖ[ਸੋਧੋ]

ਵਿਰੋਧ[ਸੋਧੋ]

ਟਿੱਪਣੀਆਂ[ਸੋਧੋ]

WikiConference India 2016 Survey[ਸੋਧੋ]

Wiki conference 2016 logo v2.png

Hi,

Greetings from Wiki Conference India 2016 Team. Sorry for writing in English. Please feel free to translate the message in your language to help other community members.

Everyone is requested to participate in this short survey to help us learn more about WikiConference India 2016 participants' capabilities, needs, interests and expectations regarding conference programs.

How we’ll use this data: We will collect responses to assess whether and what type of conference programs would be most beneficial for the Wikimedia community in India. Individual responses or comments will not be made publicly available unless in anonymized or aggregate form.

In legalese: Your privacy is important to us. As allowed by law, we will only share your responses with WCI 2016 helping on this survey. We may, however, publicly share anonymous statistics about the responses in aggregate form. Wikimedia is a worldwide organization. By answering these questions, you permit us to record and transfer your responses to the United States and other places as may be necessary to carry out the objectives of this project. You also agree to refrain from incorporating your personal information in response to a question that doesn’t ask for it and to donate your responses to the public domain. For terms and privacy considerations related to Google Forms, consult the Privacy Policy (https://www.google.com/policies/privacy/) and Terms of Use (http://www.google.com/intl/en/policies/terms/) of Google.

Survey link - https://docs.google.com/forms/d/1Tn5TCFE4DkrAhIVmXk_Hx--upllCRU5pQlz6G_7Qb5M/edit?ts=575ad1a7

Regards,

WikiConference India Team

Wiki Loves Earth India 2016[ਸੋਧੋ]

WLE Austria Logo.svg

Greetings from Wikimedia India
Wiki Loves Earth (WLE) is an international photography competition on Wikimedia Commons for use on Wikipedia and other project websites of the Wikimedia Foundation. Wikimedia India is running this competition in India. We are delighted to share our early success, within 15 days we have received more than 15000 images, averaging a thousand images per-day. Some of the images received have helped us improve the picture quality of India’s flora and fauna, which are then being shared on Wikipedia and its sister projects.

India’s natural diversity remains incredible your support and suggestions would help us record images of India’s unique eco-systems. We seek your support to make this event reach new heights. India has a vibrant photography community and we hope to significantly increase Indian Natural heritage related photographs on Commons through this contest campaign.

We seek your community support in spreading awareness about this competition amongst your family and friends who aren’t Wikimedia’s, contribution yourself and at last using images for your respective languages to build Wikipedia and its sister projects richer and exemplified.

Please find more details on this link: Wiki Loves Earth 2016 in India.

For any doubts, please feel free to email us at wikilovesearth2016@gmail.com and you may follow us on Facebook here. -- User:Abhinav619 via MediaWiki message delivery (ਗੱਲ-ਬਾਤ) 11:34, 18 ਜੂਨ 2016 (UTC)

ਤਬਦੀਲੀਆਂ ਦੀ ਲੋੜ[ਸੋਧੋ]

ਸਤਿ ਸ਼੍ਰੀ ਅਕਾਲ ਜੀ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਵਿਕੀ ਵਿਕਾਸ ਵੱਲ ਵਧ ਰਿਹਾ ਹੈ ਇਸ ਲਈ ਹੁਣ ਇਸ ਮਿਆਰੀ ਬਣਾਉਣ ਲਈ ਥੋੜੀਆਂ ਬਹੁਤੀਆਂ ਤਬਦੀਲੀਆਂ ਦੀ ਲੋੜ ਹੈ। ਇਹ ਤਬਦੀਲੀਆਂ ਇਸ ਪ੍ਰਕਾਰ ਹੋਣੀਆਂ ਚਾਹੀਦੀਆਂ ਹਨ:

 1. Sandbox ਭਾਵ ਪ੍ਰੀਖਣ-ਪੰਨਾ ਨਾਂ ਦੀ ਕੜੀ ਜੋੜੀ ਜਾਵੇ (ਵਰਤੋਂਕਾਰ ਦੇ ਨਾਂ ਨਾਲ ਉੱਪਰ ਸੱਜੇ ਹੱਥ)।
 2. ਮੁੱਖ ਸਫ਼ੇ ਦੀ ਜਗ੍ਹਾ ਮੁੱਖ ਪੰਨਾ ਕੀਤਾ ਜਾਵੇ।
 3. ਰਲ਼ਵਾਂ ਸਫ਼ਾ ਦੀ ਜਗ੍ਹਾ ਰਲ਼ਵਾਂ ਪੰਨਾ ਕੀਤਾ ਜਾਵੇ।
 4. 'ਸਫ਼ੇ ਬਾਬਤ ਜਾਣਕਾਰੀ' ਦੀ ਜਗ੍ਹਾ ਪੰਨੇ ਬਾਰੇ ਜਾਣਕਾਰੀ
 5. 'Wikidata ਆਈਟਮ'ਦੀ ਜਗ੍ਹਾ Wikidata ਸਮੱਗਰੀ
 6. ਹਾਲੀਆ ਘਟਨਾਵਾਂ ਦੀ ਜਗ੍ਹਾ 'ਤੇ ਮੁੱਖ ਪੰਨੇ ਦਿਖਾਉਣ ਲਈ ਤਸਵੀਰਾਂ, ਲੇਖਾਂ, ਵਰਤੋਂਕਾਰਾਂ, ਆਦਿ ਦੀ ਨਾਮਜ਼ਦਗੀ ਵਾਲਾ ਪੰਨਾ ਬਣਾਇਆ ਜਾਵੇ।
 7. ਮਦਦ ਸਮੱਗਰੀ ਉੱਨਤ ਕੀਤੀ ਜਾਵੇ ਤਾਂ ਜੋ ਨਵੇਂ ਜੁੜੇ ਵਰਤੋਂਕਾਰਾਂ ਨੂੰ ਕੋਈ ਔਖ ਨਾ ਹੋਵੇ।
 8. ਸੱਜੇ ਹੱਥ ਵਰਤੋਂਕਾਰ ਦੇ ਨਾਂ ਕੋਲ ਉਪਲਬਧ ਚੋਣਾਂ ਵਿੱਚ ਇਸ ਪ੍ਰਕਾਰ ਤਬਦੀਲੀ ਕੀਤੀ ਜਾਵੇ:
 • 'ਤਰਜੀਹਾਂ' ਦੀ ਜਗ੍ਹਾ ਪਸੰਦਾਂ ਕੀਤਾ ਜਾਵੇ;
 • 'ਨਿਗਰਾਨ-ਲਿਸਟ' ਦੀ ਜਗ੍ਹਾ ਨਿਗਰਾਨ ਸੂਚੀ ਕੀਤਾ ਜਾਵੇ।


ਜਿਹੜੇ ਵਰਤੋਂਕਾਰ ਇਹਨਾਂ ਤਬਦੀਲੀਆਂ ਦੇ ਪੱਖ ਵਿੱਚ ਹੋਣ ਉਹ {{ਠੀਕ}} ਲਿਖ ਕੇ ਆਪਣੇ ਹਸਤਾਖ਼ਰ ਕਰ ਦੇਣ ਅਤੇ ਜਿਹੜੇ ਪੱਖ ਵਿੱਚ ਨਾ ਹੋਣ ਉਹ {{ਗਲਤ}} ਲਿਖ ਕੇ ਆਪਣੇ ਹਸਤਾਖ਼ਰ ਕਰਕੇ ਇਸਦਾ ਕਾਰਨ ਵੀ ਦੱਸ ਦੇਣ। ਧੰਨਵਾਦ। --Satnam S Virdi (ਗੱਲ-ਬਾਤ) 14:56, 19 ਅਪਰੈਲ 2016 (UTC)

ਸਮਰਥਨ[ਸੋਧੋ]

 1. YesY --Satnam S Virdi (ਗੱਲ-ਬਾਤ) 14:56, 19 ਅਪਰੈਲ 2016 (UTC)
 2. YesY -- Baljeet Bilaspur (ਗੱਲ-ਬਾਤ) 00:52, 20 ਅਪਰੈਲ 2016 (UTC)
 3. YesY--Nachhattardhammu (ਗੱਲ-ਬਾਤ) 16:50, 11 ਜੁਲਾਈ 2016 (UTC)
 4. YesY --Raj Singh(ਚਰਚਾਯੋਗਦਾਨ) 14:18, 20 ਜੁਲਾਈ 2016 (UTC)

ਵਿਰੋਧ[ਸੋਧੋ]

ਟਿੱਪਣੀਆਂ[ਸੋਧੋ]

 1. ਪਹਿਲਾਂ ਇਸ ਵਿਕੀ ਉੱਤੇ "ਸਫ਼ੇ" ਦੀ ਜਗ੍ਹਾ "ਪੰਨਾ" ਸ਼ਬਦ ਹੀ ਵਰਤਿਆ ਜਾਂਦਾ ਸੀ। ਪਰ ਮੈਂ ਸਫ਼ੇ ਸ਼ਬਦ ਨਾਲ ਸਹਿਮਤ ਹਾਂ। ਇਸ ਤੋਂ ਇਲਾਵਾ ਮੈਂ ਕਾਫੀ ਗੱਲਾਂ ਨਾਲ ਸਹਿਮਤ ਹਾਂ ਜੀ।--Satdeep Gill (ਗੱਲ-ਬਾਤ) 16:24, 19 ਅਪਰੈਲ 2016 (UTC)

ਇਹ ਸੈਕਸ਼ਨ ਬੰਦ ਕਿਉਂ ਕੀਤਾ ਗਿਆ ? ਸਾਨੂੰ ਇਹ ਤਬਦੀਲੀਆਂ ਦੀ ਲੋੜ ਹੈ! --Raj Singh(ਚਰਚਾਯੋਗਦਾਨ) 14:14, 20 ਜੁਲਾਈ 2016 (UTC)

@Raj Singh: ਜੀ ਮੈਂ ਇਸ ਹਿੱਸੇ ਨੂੰ ਇਸ ਲਈ ਬੰਦ ਕੀਤਾ ਸੀ ਕਿਉਂਕਿ ਕਾਫ਼ੀ ਸਮਾਂ ਹੋ ਗਿਆ ਮੈਂਨੂੰ ਇਹ ਬੇਨਤੀ ਕੀਤੀ ਨੂੰ ਪਰ ਪ੍ਰਬੰਧਕ ਇਸ ਵੱਲ ਧਿਆਨ ਹੀ ਨਹੀਂ ਦੇ ਰਹੇ।— Preceding unsigned comment added by Satnam S Virdi (talkcontribs)
ਇਹ ਸਾਰੀਆਂ ਤਬਦੀਲੀਆਂ ਦੀ ਮੰਗ ਲਈ ਇੱਕ ਮਤਦਾਨ ਨਾਲ ਮੈਂ ਸਹਿਮਤ ਨਹੀਂ। ਬੇਨਤੀ ਹੈ ਕਿ ਹਰ ਲੋੜੀਂਦੀ ਤਬਦੀਲੀ ਨੀਚੇ ਸਮਰਥਨ, ਵਿਰੋਧ ਦੀ ਜਗ੍ਹਾ ਰੱਖੀ ਜਾਵੇ। ਉਸ ਤੋਂ ਬਾਅਦ ਹੀ ਇਹ ਲਾਗੂ ਕੀਤੀਆਂ ਜਾਣਗੀਆਂ।--Satdeep Gill (ਗੱਲ-ਬਾਤ) 03:46, 21 ਜੁਲਾਈ 2016 (UTC)

WikiConference India 2016 - Call for papers/abstracts[ਸੋਧੋ]

Wiki conference 2016 logo v2.png

Hello,
Here is an important update from WikiConference India 2016. The call for abstracts/proposals for WikiConference India opens today. If you are interested to submit your paper, please do so. To know more details please check this page. If you have question(s), please ask us here. Thanks and regards. -- WikiConference India 2016 organizing team sent using MediaWiki message delivery (ਗੱਲ-ਬਾਤ) 18:49, 22 ਜੂਨ 2016 (UTC)

Compact Links coming soon to this wiki[ਸੋਧੋ]

ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋ

Screenshot of Compact Language Links interlanguage list

Hello, I wanted to give a heads up about an upcoming feature for this wiki which you may seen already in the Tech News. Compact Language Links has been available as a beta-feature on all Wikimedia wikis since 2014. With compact language links enabled, users are shown a much shorter list of languages on the interlanguage link section of an article (see image). This will be enabled as a feature in the soon for all users, which can be turned on or off using a preference setting. We look forward to your feedback and please do let us know if you have any questions. Details about Compact Language Links can be read in the project documentation.

Due to the large scale enablement of this feature, we have had to use MassMessage for this announcement and as a result it is only written in English. We will really appreciate if this message can be translated for other users of this wiki. The main announcement can also be translated on this page. Thank you. On behalf of the Wikimedia Language team: Runa Bhattacharjee (WMF) (talk)-13:06, 29 ਜੂਨ 2016 (UTC)

Compact Language Links enabled in this wiki today[ਸੋਧੋ]

ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋ

Screenshot of Compact Language Links interlanguage list

Compact Language Links has been available as a beta-feature on all Wikimedia wikis since 2014. With compact language links enabled, users are shown a much shorter list of languages on the interlanguage link section of an article (see image). Based on several factors, this shorter list of languages is expected to be more relevant for them and valuable for finding similar content in a language known to them. More information about compact language links can be found in the documentation.

From today onwards, compact language links has been enabled as the default listing of interlanguage links on this wiki. However, using the button at the bottom, you will be able to see a longer list of all the languages the article has been written in. The setting for this compact list can be changed by using the checkbox under User Preferences -> Appearance -> Languages

The compact language links feature has been tested extensively by the Wikimedia Language team, which developed it. However, in case there are any problems or other feedback please let us know on the project talk page. It is to be noted that on some wikis the presence of an existing older gadget that was used for a similar purpose may cause an interference for compact language list. We would like to bring this to the attention of the admins of this wiki. Full details are on this phabricator ticket (in English).

Due to the large scale enablement of this feature, we have had to use MassMessage for this announcement and as a result it is only written in English. We will really appreciate if this message can be translated for other users of this wiki. Thank you. On behalf of the Wikimedia Language team: Runa Bhattacharjee (WMF) (talk)-03:05, 1 ਜੁਲਾਈ 2016 (UTC)

Wikipedia to the Moon: invitation to edit[ਸੋਧੋ]

Three weeks ago, you were invited to vote on how to take Wikipedia articles to the Moon. Community voting is over and the winning idea is to send all ‘’featured articles and lists’’ to the Moon. This decision means that, starting today, Wikipedians from all language communities are warmly invited to intensively work on their best articles and lists, and submit them to Wikipedia to the Moon. The central site to coordinate between communities will be Meta-Wiki. You will find an overview and more information there. Hopefully, we will be able to represent as many languages as possible, to show Wikipedia’s diversity. Please feel kindly invited to edit on behalf of your community and tell us about your work on featured content!

Best, Moon team at Wikimedia Deutschland 14:10, 1 ਜੁਲਾਈ 2016 (UTC)

ਪੰਜਾਬ ਐਡਿਟਾਥਨ[ਸੋਧੋ]

ਸੱਥ ੳੁੱਪਰ ਇਸ ਪੋਸਟ ਰਾਹੀਂ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਗਸਤ ਮਹੀਨੇ ਵਿਚ ਪੰਜਾਬੀ ਵਿਕੀਮੀਡੀਆ ਅਤੇ ਪੰਜਾਬੀ ਵਿਕੀਮੀਡੀਅਨਸ ਵਲੋਂ ਆਯੋਜਿਤ ਕਰਵਾਈ ਜਾ ਰਹੀ ਦੂਜੀ ਰਾਸ਼ਟਰੀ ਕਾਨਫਰੰਸ ਨੂੰ ਵਧਾਵਾ ਦੇਣ ਲਈ ਇਕ ਐਡਿਟਾਥਨ ਕਰਵਾਇਆ ਜਾ ਰਿਹਾ ਹੈ। ਇਸ ਵਿਚ ਪੰਜਾਬ ਨਾਲ ਸੰਬੰਧਿਤ ਲੇਖ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿਚ ਬਣਾਏ ਜਾਣਗੇ। ਐਡਿਟਾਥਨ ਲਈ 100 ਲੇਖਾਂ ਦੀ ਚੋਣ ਕੀਤੀ ਜਾ ਚੁੱਕੀ ਹੈ। ਐਡਿਟਾਥਨ ਦੀ ਕਾਰਜ-ਮਿਆਦ 1 ਜੁਲਾਈ ਤੋਂ 31 ਜੁਲਾਈ ਤੱਕ ਹੈ। ਜਿਆਦਾ ਜਾਣਕਾਰੀ ਲਈ ਐਡਿਟਾਥਨ ਦੇ ਮੈਟਾ ਸਫੇ ਨੂੰ ਦੇਖੋ।ਐਡਿਟਾਥਨ --Gaurav Jhammat (ਗੱਲ-ਬਾਤ) 03:47, 2 ਜੁਲਾਈ 2016 (UTC)

ਪੰਜਾਬ ਐਡਿਟਾਥਨ ਇਸ਼ਤਿਹਾਰ ਵਿੱਚ ਸੋਧ ਬਾਰੇ[ਸੋਧੋ]

ਪੰਜਾਬ ਐਡਿਟਾਥਨ ਬਾਰੇ ਜੋ ਇਸ਼ਤਿਹਾਰ/ਹਾਈਲਾਈਟ ਮੁੱਖ ਸਫੇ ਤੇ ਫਲੈਸ਼ ਹੋ ਰਿਹਾ ਹੈ ਉਸ ਵਿਚ ਭਾਸ਼ਾ ਦੀਆਂ ਸੋਧਾਂ ਕਰਨ ਦੀ ਲੋੜ ਹੈ ਤਾਂ ਕਿ ਪੰਜਾਬੀ ਭਾਈਚਾਰੇ ਦੇ ਅਕਸ ਤੇ ਇਸ ਪਖੋਂ ਮਾੜਾ ਪ੍ਰਭਾਵ ਨਾ ਪਵੇ।ਇਹ ਇਸ਼ਤਿਹਾਰ ਜਿਂਵੇ ਫ੍ਲੈਸ਼ ਹੋ ਰਿਹਾ ਹੈ ਉਹ ਇਸ ਤਰਾਂ ਹੈ :"ਇਸ ਮਹੀਨੇ ਪੰਜਾਬ ਖੇਤਰ ਸੰਬੰਧੀ ਵਿੱਚ ਵਾਧਾ ਕਰਨ ਲਈ ਪੰਜਾਬ ਐਡਿਟਾਥਾਨ ਕਰਵਾਇਆ ਜਾ ਰਿਹਾ ਹੈ ਤੁਸੀਂ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਹੋ।" ਮੇਰੇ ਵਿਚਾਰ ਵਿੱਚ ਇਹ ਇਸ ਤਰਾਂ ਹੋਣਾ ਚਾਹੀਦਾ ਹੈ :"ਇਸ ਮਹੀਨੇ ਪੰਜਾਬ ਦੇ ਖਿੱਤੇ ਬਾਰੇ ਲੇਖਾਂ ਵਿੱਚ ਵਾਧਾ ਕਰਨ ਲਈ ਪੰਜਾਬ ਐਡਿਟਾਥਾਨ ਕਰਵਾਇਆ ਜਾ ਰਿਹਾ ਹੈ ਤੁਸੀਂ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਹੋ। " ਕੁਝ ਹੋਰ ਸੁਝਾਓ /ਨੁਕਤੇ :

 1. ਇਸ ਇਸ਼ਤਿਹਾਰ ਨਾਲ ਜੋ ਨਕਸ਼ਾ ਹੈ ਉਹ ਪੰਜਾਬ ਦਾ ਨਹੀ ਲਗਦਾ ਜਾਂ ਫਿਰ ਸਾਂਝੇ ਪੰਜਾਬ ਦਾ ਹੋ ਸਕਦਾ ਹੈ। ਜੇ ਸਾਂਝੇ ਪੰਜਾਬ ਦਾ ਹੈ ਤਾਂ ਫਿਰ ਇਹ ਵੀ ਲਿਖ ਦੇਣਾ ਚਾਹੀਦਾ ਹੈ ਕਿ ਸਾਂਝੇ ਪੰਜਾਬ ਦੇ ਲੇਖਾਂ ਬਾਰੇ ਵਾਧਾ ਕਰਨਾ ਹੈ।
 2. 100 ਲੇਖਾਂ ਬਾਰੇ ਵੀ ਵਿਚਾਰ ਵਟਾਂਦਰਾ ਕਰਕੇ ਸੂਚੀ ਅੰਤਮ ਕਰਨੀ ਜਿਆਦਾ ਵਾਜਬ ਸੀ ਤਾਂ ਕਿ ਸਭ ਤੋਂ ਮਹਤਵਪੂਰਨ ਲੇਖ ਸ਼ਾਮਲ ਹੋ ਸਕਣ।
 3. ਪੰਜਾਬੀ ਭਾਈਚਾਰੇ ਦੇ ਹਿੱਤ ਵਿਚ ਮੇਰਾ ਇਹ ਸੁਝਾਓ ਹੈ ਕਿ ਕਾਨਫਰੰਸ ਬਾਰੇ ਸਾਰੇ ਫੈਸਲੇ ਜਨਤਕ ਰੂਪ ਵਿਚ ਸਭ ਦੀ ਸਾਂਝੀ ਸ਼ਮੂਲੀਅਤ ਨਾਲ ਲੈਣ ਨਾਲ ਇਸਦੀ ਜਿਆਦਾ ਕਾਮਯਾਬੀ ਹੋਵੇਗੀ।

--Harvinder Chandigarh (ਗੱਲ-ਬਾਤ) 20:02, 4 ਜੁਲਾਈ 2016 (UTC)

@Harvinder Chandigarh: ਤੁਹਾਡੇ ਸੁਝਾਵਾਂ ਲਈ ਬਹੁਤ ਬਹੁਤ ਸ਼ੁਕਰੀਆ। ਪੰਜਾਬ ਖਿੱਤਾ ਸਾਂਝਾ ਪੰਜਾਬ ਹੀ ਹੈ ਅਤੇ ਇਹ ਸਾਰੇ ਫੈਸਲੇ ਕੋਈ ਇੱਕ ਭਾਈਚਾਰਾ ਨਹੀਂ ਕਰ ਰਿਹਾ ਕਾਨਫਰੰਸ ਨਾਲ ਜੁੜੀ ਸਾਰੀ ਟੀਮ ਲੈ ਰਹੀ ਹੈ। ਇਸ ਟੀਮ ਵਿੱਚ ਸ਼ਾਮਲ ਹੋਣ ਸੰਬੰਧੀ ਕਈ ਵਾਰ ਸੱਥ ਉੱਤੇ ਸੂਚਨਾਵਾਂ ਪਾਈਆਂ ਜਾ ਸਕਦੀਆਂ ਹਨ। ਤੁਸੀਂ ਹਾਲੇ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਹੋ ਅਤੇ ਆਪਣੇ ਸੁਝਾਅ ਦੇ ਸਕਦੇ ਹੋ। ਇੱਥੇ ਚੈੱਕ ਕਰੋ। --Satdeep Gill (ਗੱਲ-ਬਾਤ) 20:29, 4 ਜੁਲਾਈ 2016 (UTC)
 1. ਧਨਵਾਦ Satdeep Gill,ਸੁਝਾਓ ਪ੍ਰਵਾਨ ਕਰਨ ਅਤੇ ਲੋੜੀਂਦੀ ਸੋਧ ਕਰਨ ਲਈ। ਜਿਥੋਂ ਤੱਕ ਕਮੇਟੀਆਂ ਦਾ ਮਾਮਲਾ ਹੈ ਇਹ ਤਾਂ ਪਹਿਲਾਂ ਹੀ ਬਣਾਈਆਂ ਜਾ ਚੁਕੀਆਂ ਹਨ। ਇਹ ਕਿਵੇਂ ਬਣਾਈਆਂ ਗਈਆਂ ਹਨ ਜਾਂ ਇਹਨਾ ਵਿਚ ਮੈਂਬਰਾਂ ਨੂੰ ਕਿਵੇਂ ਸ਼ਾਮਲ ਕੀਤਾ ਹੈ ਇਸ ਬਾਰੇ ਸੂਚਨਾ ਨਹੀ। --Harvinder Chandigarh (ਗੱਲ-ਬਾਤ) 07:59, 5 ਜੁਲਾਈ 2016 (UTC)
ਕਾਨਫਰੰਸ ਸੰਬੰਧੀ ਕੰਮ ਲਗਭਗ ਇੱਕ ਸਾਲ ਤੋਂ ਚੱਲ ਰਿਹਾ ਹੈ ਅਤੇ ਸਮੇਂ ਸਮੇਂ ਉੱਤੇ ਹਰ ਭਾਰਤੀ ਵਿਕੀ ਉੱਤੇ ਅਪਡੇਟਸ ਵੀ ਪਾਈਆਂ ਗਾਈਆਂ ਹਨ। ਸ਼ਾਮਲ ਹੋਣ ਸੰਬੰਧੀ ਇਸ ਵੇਲੇ ਵੀ ਇਸ ਪੋਸਟ ਥੱਲੇ ਇੱਕ ਅਪਡੇਟ ਮੌਜੂਦ ਹੈ ਜਿਸ ਦੀ ਮਦਦ ਲਈ ਜਾ ਸਕਦੀ ਹੈ। ਕਮੇਟੀਆਂ ਵਿੱਚ ਸਾਰੇ ਮੈਂਬਰ ਆਪਣੀ ਸਮਰੱਥਾ ਮੁਤਾਬਕ ਸ਼ਾਮਲ ਹੋਏ ਹਨ। ਇਸ ਕਾਨਫਰੰਸ ਵਿੱਚ ਵਲੰਟੀਅਰ ਵਜੋਂ ਸ਼ਾਮਲ ਹੋਣ ਦੀ ਸੂਚਨਾ ਇੱਕ ਸਾਲ ਪਹਿਲਾਂ ਜਾਰੀ ਕੀਤੀ ਗਈ ਸੀ ਅਤੇ ਉਸ ਵਿੱਚੋਂ ਹੀ ਜਿਹੜੇ ਮੈਂਬਰ ਕੰਮ ਕਰਦੇ ਜਾ ਰਹੇ ਹਨ, ਉਹ ਵੱਖ-ਵੱਖ ਕਮੇਟੀਆਂ ਵਿੱਚ ਹਨ। ਹਾਲੇ ਵੀ ਕੋਈ ਵੀ ਵਿਅਕਤੀ ਸ਼ਾਮਲ ਹੋ ਸਕਦਾ ਹੈ। --Satdeep Gill (ਗੱਲ-ਬਾਤ) 20:35, 5 ਜੁਲਾਈ 2016 (UTC)
 1. ਮੇਰਾ ਮਕਸਦ ਸੂਚਨਾ ਵਜੋਂ ਇਹ ਜਾਨਣਾ ਹੈ ਕਿ ਕਮੇਟੀਆਂ ਵਿੱਚ ਖੁਦ ਸ਼ਾਮਲ ਹੋਣਾ ਹੁੰਦਾ ਹੈ ਜਾਂ ਨਾਮਜਦ ਕੀਤਾ ਜਾਂਦਾ ਹੈ।ਇਹ ਆਪਣੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਜਾਨਣਾ ਹੈ ਤਾਂ ਕਿ ਉਸ ਹਿਸਾਬ ਨਾਲ ਆਪਣਾ ਯੋਗਦਾਨ ਪਾਓਣ ਦੀ ਕੋਸ਼ਿਸ਼ ਕਰ ਸਕਾਂ । --Harvinder Chandigarh (ਗੱਲ-ਬਾਤ) 04:40, 6 ਜੁਲਾਈ 2016 (UTC)
ਕੋਈ ਵੀ ਵਿਅਕਤੀ ਕਿਸੇ ਵੀ ਕਮੇਟੀ ਵਿੱਚ ਸ਼ਾਮਲ ਹੋ ਸਕਦਾ ਹੈ ਅਤੇ ਆਪਣਾ ਯੋਗਦਾਨ ਪਾ ਸਕਦਾ ਹੈ। ਕੰਮ ਬਹੁਤ ਹੈ ਅਤੇ ਇਹ ਕੋਸ਼ਿਸ਼ ਹੋਵੇ ਕਿ ਜਿਸ ਕਮੇਟੀ ਵਿੱਚ ਪਹਿਲਾਂ ਘੱਟ ਲੋਕ ਹਨ ਉਸ ਵਿੱਚ ਸ਼ਾਮਲ ਹੋਇਆ ਜਾਵੇ ਤਾਂ ਬਿਹਤਰ ਹੈ।--Satdeep Gill (ਗੱਲ-ਬਾਤ) 19:28, 6 ਜੁਲਾਈ 2016 (UTC)

ਪੰਜਾਬ ਐਡਿਟਾਥਨ ਇਸ਼ਤਿਹਾਰ ਦੇ ਅਕਾਰ ਵਿੱਚ ਸੋਧ[ਸੋਧੋ]

ਪੰਜਾਬੀ ਵਿਕੀਪੀਡੀਆ ਦੇ ਹਰੇਕ ਪੰਨੇ ਤੇ ਉੱਪਰ ਛਪ ਰਿਹਾ ਐਡਿਟਾਥਾਨ ਇਸ਼ਤਿਹਾਰ ਮੈਨੂੰ ਸਫ਼ਾ ਬਰਾਊਜ਼ ਕਰਨ ਵਿੱਚ ਦਿੱਕਤ ਕਰ ਰਿਹਾ ਹੈ| ਜਦੋਂ ਵੀ ਸਫ਼ਾ ਕੋਈ ਵੀ ਖੋਲਦਾ ਹਾਂ ਤਾਂ ਇਹ ਇਸ਼ਤਿਹਾਰ ਜਰਾ ਲੇਟ ਖੁੱਲਦਾ ਹੈ ਤੇ ਉੱਪਰਲੇ ਪਾਸੇ ਕਿਸੇ ਹੋਰ ਲਿੰਕ ਦੇ ਪਹਿਲਾਂ ਖੁੱਲ ਜਾਣ ਤੇ ਅਤੇ ਉਸ ਉੱਤੇ ਮੇਰੇ ਵੱਲੋਂ ਐਡਿਟਿੰਗ ਲਈ ਕਲਿੱਕ ਹੋਣ ਤੇ ਇਹ ਇਸ਼ਤਿਹਾਰ ਵਿਚਲੇ ਨਕਸ਼ੇ ਦੀ ਫੋਟੋ ਖੁੱਲ ਜਾਂਦੀ ਹੈ| ਮੈਨੂੰ ਇੱਕ ਦਿਨ ਵਿੱਚ ਜੇਕਰ 1000 ਵਾਰ ਸਫ਼ੇ ਖੋਲਣੇ ਪੈਂਦੇ ਹੋਣ ਤਾਂ ਤਕਰੀਬਨ 100 ਵਾਰ ਇਹ ਦਿੱਕਤ ਪੇਸ਼ ਆਉਂਦੀ ਹੈ| ਬੇਨਤੀ ਹੈ ਕਿ ਇਸ ਇਸ਼ਤਿਹਾਰ ਨੂੰ ਅੰਗਰੇਜ਼ੀ ਵਿਕੀਪੀਡੀਆ ਦੇ ਰੈਗੁਲਰ ਮਹੀਨਾ ਚੱਲਣ ਵਾਲੇ ਇਸ਼ਤਿਹਾਰਾਂ ਵਾਂਗ ਜਿੱਥੋ ਤੱਕ ਹੋ ਸਕੇ ਇੱਕ ਹੀ ਲਾਈਨ ਵਿੱਚ ਪਾਇਆ ਜਾਵੇ, ਤੇ ਜੇਕਰ ਇਹ ਲਗਦਾ ਦਿਸੇ ਕਿ ਅਕਾਰ ਛੋਟਾ ਹੋਣ ਕਾਰਨ ਇਹ ਪਾਠਕਾਂ ਦੀ ਨਜ਼ਰ ਨਹੀਂ ਆਏਗਾ ਤਾਂ ਇਸਦਾ ਬੈਕਗਰਾਉਂਡ ਕਲਰ ਜਰਾ ਚਮਕੀਲਾ ਕਰ ਲਿਆ ਜਾਵੇ| ਉਦਾਹਰਨ ਵਜੋਂ ਇਹ ਲਾਈਨ ਟਰਾਈ ਕੀਤੀ ਜਾ ਸਕਦੀ ਹੈ -

<div style="width: 100%; font-weight: bold;"><div style="padding: 3px; border: 2px solid #7e9fd5; background: #FFFFA0; text-align: center; font-size: 110%;">ਇਸ ਮਹੀਨੇ [[ਪੰਜਾਬ ਖੇਤਰ]] ਸੰਬੰਧੀ ਲੇਖਾਂ ਵਿੱਚ ਵਾਧਾ ਕਰਨ ਲਈ <big>ਪੰਜਾਬ ਐਡਿਟਾਥਾਨ (1-31 ਜੁਲਾਈ 2016)</big> ਕਰਵਾਇਆ ਜਾ ਰਿਹਾ ਹੈ, ਸ਼ਾਮਲ ਹੋਣ ਲਈ [[ਵਿਕੀਪੀਡੀਆ:ਪੰਜਾਬ ਐਡਿਟਾਥਾਨ (1-31 ਜੁਲਾਈ 2016)|ਇੱਥੇ ਕਲਿੱਕ ਕਰੋ]]</div></div>

--param munde (ਗੱਲ-ਬਾਤ) 10:15, 11 ਜੁਲਾਈ 2016 (UTC)

Punjab Edit-a-thon : WikiConference India 2016[ਸੋਧੋ]

Wiki conference 2016 logo v2.png

Hello Smiley.svg
Greetings from WikiConference India team.

An edit-a-thon is being conducted with an aim to create or improve articles related to Punjab. This edit-a-thon is a part of WikiConference India 2016. You and your community are cordially invited to join this edit-a-thon as participants or co-ordinators. This will be our gift for the Chandigarh team which is hosting us for the conference. The community that adds most number of words or bytes to the articles will be awarded a trophy during the conference!

Participate or learn more here.

Thank you. -- WikiConference India team (Discuss) sent using MediaWiki message delivery (ਗੱਲ-ਬਾਤ) 09:15, 2 ਜੁਲਾਈ 2016 (UTC)

ਵਿਕੀ ਭਾਈਚਾਰੇ ਦੇ ਸਾਂਝੇ ਸਮਾਨ ਦੀ ਵਰਤੋਂ ਸਬੰਧੀ ਜ਼ਰੂਰੀ ਨਿਰਦੇਸ[ਸੋਧੋ]

ਮੇਰੀ ਵਿਕੀ ਭਾਈਚਾਰੇ ਦੇ ਮੋਹਰੀ ਸੋਧਕਾ ਨੂੰ ਬੇਨਤੀ ਹੈ ਕਿ ਉਹ ਸੱਥ ਉੱਪਰ ਵਿਕੀ ਭਾਈਚਾਰੇ ਦੇ ਸਾਂਝੇ ਸਮਾਨ ਦੀ ਜਾਣਕਾਰੀ ਨੂੂੰ ਜਨਤਕ ਕਰਨ ਅਤੇ ਇਹਨਾਂ ਦੀ ਵਰਤੋਂ ਬਾਰੇ ਦਿਸ਼ਾ ਨਿਰਦੇਸ਼ ਵੀ ਜਾਰੀ ਕਰਨ ਕਿ ਇਹਨਾਂ ਦੀ ਵਰਤੋਂ ਕਿੱਥੇ ਕਿੱਥੇ ਕੀਤੀ ਜਾ ਸਕਦੀ ਹੈ।--Jaswant.Jass904 (ਗੱਲ-ਬਾਤ) 06:08, 3 ਜੁਲਾਈ 2016 (UTC)

ਜਸਵੰਤ ਜੀ ਇਸ ਵੇਲੇ ਵਿਕੀ ਭਾਈਚਾਰੇ ਕੋਲ ਕੁਝ ਕਿਤਾਬਾਂ ਹਨ ਅਤੇ ਇੱਕ ਕੈਮਰਾ ਹੈ। ਕਿਤਾਬਾਂ ਵਿੱਚ ਪੰਜਾਬੀ ਲੋਕਧਾਰਾ ਵਿਸ਼ਵ ਕੋਸ਼, ਪੰਜਾਬੀ ਕੋਸ਼, ਮਹਾਨ ਕੋਸ਼ ਸ਼ਾਮਲ ਹੈ। ਇਹ ਸਭ ਜਨਤਕ ਹੀ ਹੈ ਕਿਉਂਕਿ ਇਹਨਾਂ ਲਈ ਪੈਸੇ ਲੈਣ ਤੋਂ ਪਹਿਲਾਂ ਸੱਥ ਉੱਤੇ ਜਾਣਕਾਰੀ ਪਾਈ ਗਈ ਸੀ। ਜਿਸ ਕਿਸੇ ਵਰਤੋਂਕਾਰ ਨੂੰ ਇਹਨਾਂ ਵਿੱਚੋਂ ਕੁਝ ਵੀ ਚਾਹੀਦਾ ਹੈ ਉਹ ਕਹਿ ਸਕਦਾ ਹੈ।--Satdeep Gill (ਗੱਲ-ਬਾਤ) 18:17, 3 ਜੁਲਾਈ 2016 (UTC)

Translation Question[ਸੋਧੋ]

How would pages like https://en.wikipedia.org/wiki/Hemiptocha be translated to Punjabi? --Tow (ਗੱਲ-ਬਾਤ) 11:22, 8 ਜੁਲਾਈ 2016 (UTC)

I have translated this page here, but your question remains unanswered as there is no specific technique to do so, translation of English words may be translated into Hindi/Punjabi using google translator, but translating any full sentence or paragraph is an individual art which is hard to put into machine yet.--param munde (ਗੱਲ-ਬਾਤ) 10:04, 11 ਜੁਲਾਈ 2016 (UTC)
Thank you. I can write Punjabi no problem but I was just wondering how the specific scientific terms would be translated for binomial nomenclature. 

ਤੁਹਾਡਾ ਧੰਨਵਾਦ। ਮੈਂ ਪੰਜਾਬੀ ਲਿਖ ਸਕਦਾ ਹਾਂ ਪਰ ਮੈਨੂੰ ਪਤਾ ਨਹੀਂ ਸੀ ਕੇ ਹੈਮੀਪਟੋਚਾ/Hemiptocha ਵਰਗੇ ਸ਼ਬਦਾਂ ਦਾ ਅਨੁਵਾਦ ਕਿਵੇਂ ਕੀਤਾ ਜਾਂਦਾ ਹੈ। --Tow (ਗੱਲ-ਬਾਤ) 18:40, 11 ਜੁਲਾਈ 2016 (UTC) --Tow (ਗੱਲ-ਬਾਤ) 18:40, 11 ਜੁਲਾਈ 2016 (UTC)


Another reason I was asking is looking at the Swedish Wiki, the article for this topic was created by a bot. I was wondering if there might be opportunities for automated mass article creation at the Punjabi Wikipedia.--Tow (ਗੱਲ-ਬਾਤ) 18:58, 11 ਜੁਲਾਈ 2016 (UTC)

Some words like Hemiptocha are as new for a Punjabi reader/editor as these are new for an English student. However there may be some similarity with some other words of any language which may indicate the near meaning of these words, but to use those similar meaning providing words, it is not always necessary that translation would result a good true meaning of such words. So, better to keep the original word as it is with only the pronunciation is to be used for translation into any other Language, which is a secure way of conserving the true meaning of typical words which are to be interpreted separately with a suitable definition. --param munde (ਗੱਲ-ਬਾਤ) 05:27, 12 ਜੁਲਾਈ 2016 (UTC)

ਪੰਜਾਬ ਐਡਿਟਾਥਾਨ ਇਸ਼ਤਿਹਾਰ ਦੇ ਅਕਾਰ ਵਿੱਚ ਸੋਧ ਲਈ ਮੁੜ ਬੇਨਤੀ[ਸੋਧੋ]

ਪ੍ਰਬੰਧਕਾਂ ਨੂੰ ਮੈਂ ਮੁੜ ਤੋਂ ਇੱਕ ਵਾਰ ਬੇਨਤੀ ਕਰ ਰਿਹਾ ਹਾਂ ਕਿ ਪੰਜਾਬ ਐਡਿਟਾਥਾਨ ਵਾਲਾ ਵੱਡੇ ਅਕਾਰ ਦਾ ਇਸ਼ਤਿਹਾਰ ਮੈਨੂੰ ਐਡਿਟਿੰਗ ਕਰਨ ਲਈ ਵਾਰ ਵਾਰ ਸਫ਼ਾ ਖੋਲਣ ਵਿੱਚ ਦਿੱਕਤ ਦੇ ਰਿਹਾ ਹੈ, ਅਤੇ ਮੇਰਾ ਵਕਤ ਇਸ ਨਾਲ ਬਰਬਾਦ ਹੁੰਦਾ ਹੈ ਤੇ ਡਿਸਟਰਬੈਂਸ ਹੁੰਦੀ ਹੈ| ਭਾਵੇਂ ਹੋਰ ਕਿਸੇ ਐਡੀਟਰ ਨੂੰ ਇਸਤੋਂ ਕੋਈ ਪ੍ਰੇਸ਼ਾਨੀ ਨਾ ਹੋਵੇ, ਪਰ ਮੇਰਾ ਇੰਟਰਨੈੱਟ ਕੁਨੈਕਸ਼ਨ ਸਲੋ ਹੋਣ ਕਾਰਨ ਇਸਦੇ ਕਾਰਣ ਮੈਂ ਐਡਿਟਿੰਗ ਕਰਨ ਵਿੱਚ ਦਿੱਕਤ ਮਹਿਸੂਸ ਕਰ ਰਿਹਾ ਹਾਂ, ਕਿਰਪਾ ਕਰਕੇ ਇਸਦਾ ਅਕਾਰ ਘਟਾ ਕੇ ਇੱਕ ਲਾਈਨ ਜਿੰਨਾ ਕਰ ਦਿੱਤਾ ਜਾਵੇ| --param munde (ਗੱਲ-ਬਾਤ) 05:39, 13 ਜੁਲਾਈ 2016 (UTC)
ਹੁਣ ਇਹ ਅਕਾਰ ਤੁਹਾਡੇ ਦਿੱਤੇ ਕੋਡ ਅਨੁਸਾਰ ਕਰ ਦਿੱਤਾ ਗਿਆ ਹੈ। ਉਮੀਦ ਹੈ ਤੁਹਾਨੂੰ ਹੁਣ ਦਿੱਕਤ ਨਹੀਂ ਆਵੇਗੀ। ਮੁਆਫ਼ ਕਰਨਾ ਕਿ ਕਾਨਫਰੰਸ ਦੇ ਕੰਮ ਕਾਰਨ ਇਸ ਕੰਮ ਵਿੱਚ ਦੇਰੀ ਹੋ ਗਈ।--Satdeep Gill (ਗੱਲ-ਬਾਤ) 06:04, 15 ਜੁਲਾਈ 2016 (UTC)
ਧੰਨਵਾਦ ਸੱਤਦੀਪ--param munde (ਗੱਲ-ਬਾਤ) 06:18, 15 ਜੁਲਾਈ 2016 (UTC)

CIS-A2K Newsletter : May and June[ਸੋਧੋ]

Envelope alt font awesome.svg

Hello,
CIS-A2K has published their consolidated newsletter for the months of May and June, 2016. The edition includes details about these topics:

 • Train-the-trainer and MediaWiki training for Indian language Wikimedians
 • Wikimedia Community celebrates birthdays of Odia Wikipedia, Odia Wiktionary and Punjabi Wikipedia
 • Programme reports of outreach, education programmes and community engagement programmes
 • Event announcements and press releases
 • Upcoming events (WikiConference India 2016)
 • Articles and blogs, and media coverage

Please read the complete newsletter here.
If you want to subscribe/unsubscribe this newsletter, click here. -- CIS-A2K (talk) sent using MediaWiki message delivery (ਗੱਲ-ਬਾਤ) 04:37, 14 ਜੁਲਾਈ 2016 (UTC)