ਵਿਕੀਪੀਡੀਆ:ਸੱਥ/ਪੁਰਾਣੀ ਚਰਚਾ 16

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਕੀ ਭਾਈਚਾਰੇ ਦੀ ਮੀਟਿੰਗ ਸੰਬੰਧੀ[ਸੋਧੋ]

ਮੈਂ ਪਿਛਲੇ ਕੁੱਝ ਦਿਨਾਂ ਤੋਂ ਸੱਥ ਉੱਪਰ ਹਰ ਇਕ ਸੋਧਕ ਦੇ ਸੁਝਾਅ ਅਤੇ ਉਹਨਾਂ ਨੂੰ ਆ ਰਹੀਆਂ ਮੁਸਕਿਲਾਂ ਬਾਰੇ ਲਗਾਤਾਰ ਪੜ੍ਹ ਰਿਹਾ ਹਾਂ ਜੋ ਕਿ ਚੰਗੀ ਗੱਲ ਹੈ। ਪਰ ਇਸ ਬਾਤਚੀਤ ਵਿੱਚ ਨੁਕਤਾਚੀਨੀ ਅਤੇ ਬਹੁਤ ਸਾਰੇ ਗਿਲੇਸਿਕਵੇ ਵੀ ਉਹਨਾਂ ਦੇ ਗੱਲ਼ ਕਰਨ ਦੇ ਢੰਗ ਤਰੀਕੇ ਤੋਂ ਭਾਸ਼ਾ ਰਾਹੀ ਦੇਖੇ ਜਾ ਸਕਦੇ ਹਨ। ਜਿਸ ਦਾ ਪ੍ਰਭਾਵ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਸੋਧਕਾਂ ਉੱਪਰ ਪੈ ਰਿਹਾ ਹੈ। ਇਸ ਸਾਰੀ ਮੁਸਕਲਾਂ ਸੰਬੰਧੀ ਹਰ ਇਕ ਸੋਧਕ ਦੇ ਮਨ ਵਿੱਚ ਬਹੁਤ ਸਾਰੀਆਂ ਗੱਲ਼ਾਂ ਵੀ ਹਨ ਇਸ ਸਭ ਨੂੰ ਸੱਥ ਉੱਪਰ ਵਿਚਾਰਨਾਂ ਠੀਕ ਨਹੀਂ ਪ੍ਰਤੀਤ ਹੁੰਦਾ ਇਸ ਕਰਕੇ ਸਮੂਹ ਭਾਈਚਾਰੇ ਦੀ ਜਲਦੀ ਤੋਂ ਜਲਦੀ ਇੱਕ ਮੀਟਿੰਗ ਕਿਸੇ ਯੋਗ ਸਥਾਨ ਉੱਪਰ ਨਿਰਧਾਰਿਤ ਸਮੇਂ ਤੇ ਰੱਖੀ ਜਾਵੇ ਅਤੇ ਹਰ ਇੱਕ ਸੋਧਕ ਨੂੰ ਉਸ ਵਿੱਚ ਆਉਣਾ ਲਾਜ਼ਮੀ ਰੱਖਿਆ ਜਾਵੇ। ਇਸ ਮੀਟਿੰਗ ਵਿੱਚ ਹਰ ਇੱਕ ਸੋਧਕ ਦੀ ਗੱਲ਼ ਸੁਣ ਕੇ ਸਾਂਝੇ ਸਮਾਨ ਆਦਿ ਬਾਰੇ ਜ਼ਰੂਰੀ ਨਿਯਮ ਵੀ ਬਣਾਏ ਜਾਣ ਜਿਸ ਦੀ ਜਾਣਕਾਰੀ ਸਭ ਨੂੰ ਲਿਖਤੀ ਰੂਪ ਵਿੱਚ ਦਿੱਤੀ ਜਾਵੇ। ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਕੀ ਜਲਦੀ ਇਸ ਮੀਟਿੰਗ ਲਈ ਸਮਾਂ ਅਤੇ ਸਥਾਨ ਨਿਸਚਿਤ ਕਰਕੇ ਮੀਟਿੰਗ ਕੀਤੀ ਜਾਵੇ ਅਤੇ ਨਾਲ ਹੀ ਬੇਨਤੀ ਕਰਦਾ ਪੰਜਾਬੀ ਵਿਕੀਭਾਈਚਾਰੇ ਦੇ ਮੈਬਰਾਂ ਨੂੰ ਵੀ ਸਾਰੇ ਮੈਂਬਰ ਇਸ ਮੀਟਿੰਗ ਵਿੱਚ ਜ਼ਰੂਰ ਸ਼ਾਮਿਲ ਹੋਣ ਆਪਣੇ ਕੀਮਤੀ ਸੁਝਾਅ ਜ਼ਰੂਰ ਦਿਉ ਜੀ। ਤੁਹਾਡਾ ਸ਼ੁੱਭ ਚਿੰਤਕ --Jaswant.Jass904 (ਗੱਲ-ਬਾਤ) 17:13, 24 ਅਗਸਤ 2016 (UTC)[ਜਵਾਬ]

ਸੁਝਾਅ[ਸੋਧੋ]

ਜੇ ਗਲਬਾਤ ਸਿਸ਼ਟਾਚਾਰ ਵਿੱਚ ਰਹਿ ਕੇ ਕੀਤੀ ਜਾਵੇ ਤਾਂ ਸੱਥ ਵਿੱਚ ਆਨ ਰਿਕਾਰਡ ਕਰਨ ਵਿੱਚ ਕੋਈ ਹਰ੍ਜ਼ ਨਹੀ ਹੈ|ਵੈਸੇ ਮੈਂ ਮੀਟਿੰਗ ਰਖੇ ਜਾਣ ਦਾ ਸਮਰਥਨ ਕਰਦਾ ਹਾਂ। --Harvinder Chandigarh (ਗੱਲ-ਬਾਤ) 07:54, 27 ਅਗਸਤ 2016 (UTC)[ਜਵਾਬ]

ਵਿਰੋਧ[ਸੋਧੋ]

ਸਮਰਥਨ ਦੇਣ ਹਿੱਤ ਦਸਤਖਤ ਕਰੋ[ਸੋਧੋ]

  1. YesY Jaswant.Jass904 (ਗੱਲ-ਬਾਤ) 17:18, 24 ਅਗਸਤ 2016 (UTC)[ਜਵਾਬ]
  2. YesY Sony dandiwal (ਗੱਲ-ਬਾਤ) 03:05, 25 ਅਗਸਤ 2016 (UTC)[ਜਵਾਬ]
  3. YesY --Satnam S Virdi (ਗੱਲ-ਬਾਤ) 03:38, 25 ਅਗਸਤ 2016 (UTC)[ਜਵਾਬ]
  4. YesY--Harwinder Anttal (ਗੱਲ-ਬਾਤ) 06:40, 25 ਅਗਸਤ 2016 (UTC)[ਜਵਾਬ]
  5. YesY--Harvinder Chandigarh (ਗੱਲ-ਬਾਤ) 07:55, 27 ਅਗਸਤ 2016 (UTC)[ਜਵਾਬ]
  6. YesY--param munde (ਗੱਲ-ਬਾਤ) 18:55, 2 ਸਤੰਬਰ 2016 (UTC)[ਜਵਾਬ]
  7. YesY--Charan Gill (ਗੱਲ-ਬਾਤ) 10:40, 3 ਸਤੰਬਰ 2016 (UTC)[ਜਵਾਬ]
  8. Parveer Grewal (ਗੱਲ-ਬਾਤ) 06:09, 4 ਸਤੰਬਰ 2016 (UTC)[ਜਵਾਬ]

ਲੇਖਾਂ ਦੀ ਗੁਣਵੱਤਾ ਵਧਾਉਣ ਸੰਬੰਧੀ[ਸੋਧੋ]

ਬਿਨਾਂ ਸ਼ੱਕ ਪੰਜਾਬੀ ਵਿਕੀਪੀਡੀਆ ਉੱਪਰ ਲੇਖ ਇਕ ਤੱਸਲੀਬਖਸ਼ ਗਿਣਤੀ ਨਾਲ ਵਧ ਰਹੇ ਹਨ ਤੇ ਇਸਲਈ ਹੁਣ ਪੰਜਾਬੀ ਭਾਈਚਾਰੇ ਦਾ ਫਰਜ਼ ਬਣਦਾ ਹੈ ਕਿ ਉਹ ਹੁਣ ਲੇਖਾਂ ਦੀ ਗੁਣਵੱਤਾ ਵੱਲ ਵੀ ਧਿਆਨ ਦਵੇ। ਲੇਖਾਂ ਦੀ ਗੁਣਵੱਤਾ ਵਧਾਉਣ ਲਈ ਪਹਿਲਾਂ ਇਕ ਵਾਰ ੲਿਕ ਮਹੀਨੇ ਦਾ ਐਡਿਟਾਥਨ ਰੱਖਿਆ ਗਿਆ ਸੀ ਪਰ ਹੁਣ ਸਾਨੂੰ ਅੰਗ੍ਰੇਜੀ ਵਿਕੀਪੀਡੀਆ ਦੀ ਤਰਜ਼ ਤੇ ਕੁਝ ਪੈਮਾਨੇ ਨਿਸ਼ਚਿਤ ਕਰਨ ਦੀ ਲੋੜ ਹੈ ਜੋ ਕਿਸੇ ਲੇਖ ਦੇ ਵਿਕਾਸ ਪੜਾਅ ਨੂੰ ਨੀਅਤ ਕਰਨਗੇ। ਮਸਲਨ ਅੰਗ੍ਰੇਜੀ ਵਿਕੀਪੀਡੀਆ ਵਿਚ ਲੇਖਾਂ ਦੀ ਗੁਣਵੱਤਾ ਨੂੰ ਉਹਨਾਂ ਦੇ ਸਟੱਬ, ਗੁੱਡ, ਫੀਚਰ ਜਾਂ ਕਈ ਹੋਰ ਪੈਮਾਨਿਆਂ ਆਦਿ ਨਾਲ ਪਰਖਿਆ ਜਾਂਦਾ ਹੈ। ਪੰਜਾਬੀ ਵਿਕੀ ਭਾਈਚਾਰੇ ਨੂੰ ਵੀ ਉਹ ਪੈਮਾਨੇ ਲਾਗੂ ਕਰਨ ਦੀ ਲੋੜ ਹੈ। ਇਸ ਵਿਚਾਰ ਸੰਬੰਧੀ ਵਿਚਾਰ/ਸਮਰਥਨ/ਵਿਰੋਧ/ਟਿੱਪਣੀਆਂ ਦੀ ਆਸ ਕਰਦਾ ਹਾਂ।--Gaurav Jhammat (ਗੱਲ-ਬਾਤ) 12:26, 15 ਅਕਤੂਬਰ 2016 (UTC)[ਜਵਾਬ]

ਸਮਰਥਨ[ਸੋਧੋ]

  1. YesY -- Baljeet Bilaspur (ਗੱਲ-ਬਾਤ) 12:52, 15 ਅਕਤੂਬਰ 2016 (UTC)[ਜਵਾਬ]
  2. YesY -- ਚੰਗੇ ਲੇਖਾਂ ਦਾ ਅੰਗਰੇਜ਼ੀ ਵਿਕੀ ਉੱਤੇ ਮੌਜੂਦ ਪੈਮਾਨਾ ਲਾਗੂ ਕਰਨ ਲਈ ਸਹਿਮਤ --Satdeep Gill (ਗੱਲ-ਬਾਤ) 07:38, 16 ਅਕਤੂਬਰ 2016 (UTC)[ਜਵਾਬ]
  3. YesY -- Sony dandiwal (ਗੱਲ-ਬਾਤ) 05:02, 17 ਅਕਤੂਬਰ 2016 (UTC)[ਜਵਾਬ]
  4. YesY -- Satnam S Virdi (ਗੱਲ-ਬਾਤ) 05:43, 17 ਅਕਤੂਬਰ 2016 (UTC)[ਜਵਾਬ]
  5. YesY --Gurbakhshish chand (ਗੱਲ-ਬਾਤ) 10:53, 17 ਅਕਤੂਬਰ 2016 (UTC)[ਜਵਾਬ]
  6. YesY--Harvinder Chandigarh (ਗੱਲ-ਬਾਤ) 17:02, 23 ਅਕਤੂਬਰ 2016 (UTC)[ਜਵਾਬ]

--Armann (ਗੱਲ-ਬਾਤ) 07:41, 30 ਦਸੰਬਰ 2016 (UTC)[ਜਵਾਬ]

ਵਿਰੋਧ[ਸੋਧੋ]

ਟਿੱਪਣੀਆਂ[ਸੋਧੋ]

ਗੌਰਵ ਜੀ, ਇਹ ਪੈਮਾਨੇ ਵੀ ਸਾਡੇ ਨਾਲ ਸਾਂਝੇ ਕੀਤੇ ਜਾਣ। ਜੇਕਰ ਕੋਈ ਲਿੰਕ ਦੇ ਸਕੋਂ ਤਾਂ ਬਹੁਤ ਵਧੀਆ ਹੋਵੇਗਾ।--Satdeep Gill (ਗੱਲ-ਬਾਤ) 13:08, 15 ਅਕਤੂਬਰ 2016 (UTC)[ਜਵਾਬ]
ਸੱਤਦੀਪ ਜੀ, ਇਸ ਲੇਖ ਉੱਪਰ ਚੰਗੇ ਲੇਖ ਸੰਬੰਧੀ ਛੇ ਤੱਤਾਂ ਦਾ ਵਿਵਰਣ ਹੈ।-https://en.wikipedia.org/wiki/Wikipedia:Good_article_criteria
ਸ਼ੁਕਰੀਆ ਗੌਰਵ ਜੀ, ਤੁਹਾਡੀ ਤਜਵੀਜ਼ ਸਿਰਫ਼ ਚੰਗੇ ਲੇਖਾਂ ਦਾ ਪੈਮਾਨਾ ਲਾਗੂ ਕਰਨ ਦੀ ਹੈ ਜਾਂ ਤੁਸੀਂ ਬਾਕੀ ਪੈਮਾਨੇ ਵੀ ਲਾਗੂ ਕਰਨਾ ਚਾਹੁੰਦੇ ਹੋ ?--Satdeep Gill (ਗੱਲ-ਬਾਤ) 05:24, 16 ਅਕਤੂਬਰ 2016 (UTC)[ਜਵਾਬ]
ਸੱਤਦੀਪ ਜੀ, ਬਾਕੀ ਪੈਮਾਨਿਅਾਂ ਤੋਂ ਭਾਵ? ਜੇਕਰ ਤੁਹਾਡਾ ਭਾਵ ਫੀਚਰ ਲੇਖ ਤੋਂ ਹੈ ਤਾਂ ਮੈਂ ਸਮਝਦਾ ਹਾਂ ਤਾਂ ਉਹ ਇਕ ਵੱਡਾ ਮਸਲਾ ਹੈ। ਫੀਚਰ ਲੇਖ ਲਈ ਜਰੂਰੀ ਹੈ ਕਿ ਉਸ ਵਿਚ ਕੋਈ ਲਾਲ ਲਿੰਕ ਨਾ ਹੋਵੇ ਤੇ ਪ੍ਰਮਾਣਿਤ ਹਵਾਲਿਆਂ ਤੇ ਜਾਣਕਾਰੀ/ਤਸਵੀਰਾਂ ਦੀ ਭਰਮਾਰ ਹੋਵੇ। ਫਿਚਰ ਲੇਖ ਕਿਸੇ ਇਕ ਸੰਪਾਦਕ ਦਾ ਕੰਮ ਨਹੀਂ। ਜੇਕਰ ਕਿਸੇ ਕਿਸੇ ਪੰਜਾਬੀ ਲੇਖ ਨੂੰ ਫੀਚਰ ਬਣਾਉਣ ਸੰਬੰਧੀ ਕੋਈ ਰਲਵਾਂ ਕੰਮ ਨੀਅਤ ਹੋ ਸਕਦਾ ਹੈ ਤਾਂ ਮੈਂ ਇਸਦੀ ਹਾਮੀ ਭਰਦਾ ਹਾਂ।.... ਤੇ ਦੂਜੀ ਗੱਲ, ਕੀ ਅੰਗ੍ਰੇਜੀ ਵਿਕੀਪੀਡੀਆ ਵਾਲੇ ਸਾਰੇ ਗੁਣਵੱਤਾ-ਪੈਮਾਨੇ ਪੰਜਾਬੀ ਵਿਕੀਪੀਡੀਆ ਉੱਪਰ ਵੀ ਲਾਗੂ ਕੀਤੇ ਜਾ ਸਕਦੇ ਹਨ? ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਿਸੇ ਅੰਗ੍ਰੇਜੀ ਵਿਕੀਪੀਡੀਆ ਉੱਪਰ ਦੁਨੀਆ ਭਰ ਦੇ ਸੰਪਾਦਕ ਹਨ। ਉੱਥੇ ਦੁਨੀਆ ਭਰ ਦੇ ਸਾਹਿਤ ਤੇ ਹੋਰ ਸ੍ਰੋਤਾਂ ਤੋਂ ਜਾਣਕਾਰੀ ਇਕੱਤਰ ਹੋ ਸਕਦੀ ਹੈ। ੲਿਸਲਈ ਉੱਥੇ ਕਿਸੇ ਲੇਖ ਨੂੰ ਫੀਚਰ ਬਣਾਉਣ ਦਾ ਟੀਚਾ ਕੋਈ ਬਹੁਤਾ ਔਖਾ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਪੰਜਾਬੀ ਭਾਈਚਾਰੇ ਲਈ ਇਹ ਵੱਡੀ ਚੁਣੌਤੀ ਹੈ। ਨਾ ਸਾਡੇ ਕੋਲ ਓਨੀ ਮਾਤਰਾ ਵਿਚ ਸੰਪਾਦਕ ਹਨ ਤੇ ਹਵਾਲਿਆਂ ਲਈ ਲੋੜੀਂਦੇ ਸ੍ਰੋਤ। ਅਜਿਹੀ ਸਥਿਤੀ ਵਿਚ ਪੈਮਾਨਿਆਂ ਨੂੰ ਸਿੱਧਿਆਂ ਲਾਗੂ ਕਰਨ ਜਾਂ ਆਪਣੇ ਅਨੁਸਾਰ ਢਾਲਣ ਲਈ ਸੋਚ-ਵਿਚਾਰ ਕਰਨਾ ਬਣਦਾ ਹੈ। ਧੰਨਵਾਦ ਸੱਤਦੀਪ ਜੀ।--Gaurav Jhammat (ਗੱਲ-ਬਾਤ) 06:34, 16 ਅਕਤੂਬਰ 2016 (UTC)[ਜਵਾਬ]
ਬਹੁਤ ਹੀ ਵਧੀਆ ਰਹੇਗਾ। ਇਸਦੀ ਕਾਫੀ ਜਰੂਰਤ ਹੈ। Sony dandiwal (ਗੱਲ-ਬਾਤ) 05:02, 17 ਅਕਤੂਬਰ 2016 (UTC)[ਜਵਾਬ]

[ਸੋਧੋ]

I am noticing the absence of Punjabi wiki logo on the sidebar from the past hours. Did everyone is facing the same problem, or It's a fault in my browser? --- Baljeet Bilaspur (ਗੱਲ-ਬਾਤ) 12:51, 15 ਅਕਤੂਬਰ 2016 (UTC)[ਜਵਾਬ]

Which browser/OS are you using? See also https://phabricator.wikimedia.org/T148467 . HTH --Elitre (WMF) (ਗੱਲ-ਬਾਤ) 22:16, 17 ਅਕਤੂਬਰ 2016 (UTC)[ਜਵਾਬ]

Editing news n.3-2016[ਸੋਧੋ]

Sorry for the delay in delivering this newsletter!


Read this in another languageSubscription list for this multilingual newsletter

VisualEditor
Did you know?
Did you know that you can easily re-arrange columns and rows in the visual editor?
Screenshot showing a dropdown menu with options for editing the table structure


Select a cell in the column or row that you want to move. Click the arrow at the start of that row or column to open the dropdown menu (shown). Choose either "Move before" or "Move after" to move the column, or "Move above" or "Move below" to move the row.

You can read and help translate the user guide, which has more information about how to use the visual editor.

Since the last newsletter, the VisualEditor Team has mainly worked on a new wikitext editor. They have also released some small features and the new map editing tool. Their workboard is available in Phabricator. You can find links to the list of work finished each week at mw:VisualEditor/Weekly triage meetings. Their current priorities are fixing bugs, releasing the 2017 wikitext editor as a beta feature, and improving language support.

Recent changes[ਸੋਧੋ]

  • You can now set text as small or big.[1]
  • Invisible templates have been shown as a puzzle icon. Now, the name of the invisible template is displayed next to the puzzle icon.[2] A similar feature will display the first part of hidden HTML comments.[3]
  • Categories are displayed at the bottom of each page. If you click on the categories, the dialog for editing categories will open.[4]
  • At many wikis, you can now add maps to pages. Go to the Insert menu and choose the "Maps" item. The Discovery department is adding more features to this area, like geoshapes. You can read more at mediawiki.org.[5]
  • The "Save" button now says "Save page" when you create a page, and "Save changes" when you change an existing page.[6] In the future, the "ਸਫ਼ਾ ਸਾਂਭੋ" button will say "ਸਫ਼ਾ ਸੰਭਾਲੋ". This will affect both the visual and wikitext editing systems. More information is available on Meta.
  • Image galleries now use a visual mode for editing. You can see thumbnails of the images, add new files, remove unwanted images, rearrange the images by dragging and dropping, and add captions for each image. Use the "Options" tab to set the gallery's display mode, image sizes, and add a title for the gallery.[7]

Future changes[ਸੋਧੋ]

The visual editor will be offered to all editors at the remaining 10 "Phase 6" Wikipedias during the next month. The developers want to know whether typing in your language feels natural in the visual editor. Please post your comments and the language(s) that you tested at the feedback thread on mediawiki.org. This will affect several languages, including Thai, Burmese and Aramaic.

The team is working on a modern wikitext editor. The 2017 wikitext editor will look like the visual editor and be able to use the citoid service and other modern tools. This new editing system may become available as a Beta Feature on desktop devices in October 2016. You can read about this project in a general status update on the Wikimedia mailing list.

Let's work together[ਸੋਧੋ]

  • If you aren't reading this in your preferred language, then please help us with translations! Subscribe to the Translators mailing list or contact us directly, so that we can notify you when the next issue is ready. ਧੰਨਵਾਦ!

Elitre (WMF) 21:14, 17 ਅਕਤੂਬਰ 2016 (UTC)[ਜਵਾਬ]

CIS-A2K Newsletter September 2016[ਸੋਧੋ]

Hello,
CIS-A2K has published their newsletter for the months of September 2016. The edition includes details about these topics:

  • Gender gap study: Another 5 Years: What Have We Learned about the Wikipedia Gender Gap and What Has Been Done?
  • Program report: Wikiwomen’s Meetup at St. Agnes College Explores Potentials and Plans of Women Editors in Mangalore, Karnataka
  • Program report: A workshop to improve Telugu Wikipedia articles on Nobel laureates
  • Article: ସଫ୍ଟଓଏର ସ୍ୱାଧୀନତା ଦିବସ: ଆମ ହାତେ ଆମ କୋଡ଼ ଲେଖିବା

Please read the complete newsletter here. --MediaWiki message delivery (ਗੱਲ-ਬਾਤ) 06:15, 19 ਅਕਤੂਬਰ 2016 (UTC)[ਜਵਾਬ]
If you want to subscribe/unsubscribe this newsletter, click here.

New Wikipedia Library Accounts Available Now (November 2016)[ਸੋਧੋ]


Hello Wikimedians!

The TWL OWL says sign up today!

The Wikipedia Library is announcing signups today for free, full-access, accounts to published research as part of our Publisher Donation Program. You can sign up for new accounts and research materials from:

Expansions

Many other partnerships with accounts available are listed on our partners page. Sign up today!
--The Wikipedia Library Team 18:30, 1 ਨਵੰਬਰ 2016 (UTC)

You can host and coordinate signups for a Wikipedia Library branch in your own language. Please contact Ocaasi (WMF).
This message was delivered via the Global Mass Message tool to The Wikipedia Library Global Delivery List.

Password reset[ਸੋਧੋ]

I apologise that this message is in English. ⧼Centralnotice-shared-help-translate⧽

We are having a problem with attackers taking over wiki accounts with privileged user rights (for example, admins, bureaucrats, oversighters, checkusers). It appears that this may be because of weak or reused passwords.

Community members are working along with members of multiple teams at the Wikimedia Foundation to address this issue.

In the meantime, we ask that everyone takes a look at the passwords they have chosen for their wiki accounts. If you know that you've chosen a weak password, or if you've chosen a password that you are using somewhere else, please change those passwords.

Select strong passwords – eight or more characters long, and containing letters, numbers, and punctuation. Joe Sutherland (ਗੱਲ-ਬਾਤ) / MediaWiki message delivery (ਗੱਲ-ਬਾਤ) 23:59, 13 ਨਵੰਬਰ 2016 (UTC)[ਜਵਾਬ]

Adding to the above section (Password reset)[ਸੋਧੋ]

Please accept my apologies - that first line should read "Help with translations!". Joe Sutherland (WMF) (talk) / MediaWiki message delivery (ਗੱਲ-ਬਾਤ) 00:11, 14 ਨਵੰਬਰ 2016 (UTC)[ਜਵਾਬ]

CIS-A2K Newsletter October 2016[ਸੋਧੋ]

Hello,
CIS-A2K has published their newsletter for the months of October 2016. The edition includes details about these topics:

  • Blog post Wikipedia Asian Month — 2016 iteration starts on 1 November — a revisit
  • Program report: Impact Report form for the Annual Program Grant
  • Program report: Kannada Wikipedia Education Program at Christ university: Work so far
  • Article: What Indian Language Wikipedias can do for Greater Open Access in India
  • Article: What Indian Language Wikipedias can do for Greater Open Access in India
  • . . . and more

Please read the complete newsletter here. --MediaWiki message delivery (ਗੱਲ-ਬਾਤ) 05:18, 21 ਨਵੰਬਰ 2016 (UTC)[ਜਵਾਬ]
If you want to subscribe/unsubscribe this newsletter, click here.

Help test offline Wikipedia[ਸੋਧੋ]

Hello! The Reading team at the Foundation is looking to support readers who want to take articles offline to read and share later on their phones - a use case we learned about from deep research earlier this year. We’ve built a few prototypes and are looking for people who would be interested in testing them. If you’d like to learn more and give us feedback, check out the page on Meta! Joe Sutherland (WMF) (talk) 20:08, 29 ਨਵੰਬਰ 2016 (UTC)[ਜਵਾਬ]

New way to edit wikitext[ਸੋਧੋ]

James Forrester (Product Manager, Editing department, Wikimedia Foundation) --19:31, 14 ਦਸੰਬਰ 2016 (UTC)[ਜਵਾਬ]

Official Delegate for Wikimedia Conference 2017[ਸੋਧੋ]

The Wikimedia Conference is all about participation. To make the conference a success it will be essential for the invited affiliates to deliberately select their delegates. Participants should come to Berlin to learn and to share, but also to bring the information and learnings back home. We are seeking delegates who will be actively engaged before, during and after the conference and can represent their affiliates. Ideal delegates are those who are

  • involved in the decision making processes of the organization,
  • striving to help shape the future of the movement,
  • or partnerships specialists,
  • or program leaders.

To increase diversity and have more diverse points of view present at the Wikimedia Conference, we advise affiliates to send at least one non-male participant per organization/group.

Participants should be eager to shape movement conversations; people with passion for partnerships with institutions, funders and like-minded organizations as well as people striving to improve their affiliates’ impact. Please don’t overthink it, consider this food for thought while making your choices.

Wikimedia Conference is for individuals involved in Punjabi Wikimedians as an organization. This involves organizing programs, partnering with institutions and other decisions of the organization. (Activity on Punjabi Wikimedia projects is not relevant for this conference. If you believe you have been working extensively on Wikimedia projects, then you should consider applying for Wikimania 2017.)

Individuals who feel they are appropriate for this should nominate themselves. The nomination should consist of proving the fact that how you are involved in one or more aspects of the organization. Preference will be given to female candidates.

Self-Nominations should be done here

--Satdeep Gill (talk) 18:46, 15 December 2016 (UTC)

ਮੈਂ ਸਭ ਨੂੰ ਇਹ ਦੱਸਣਾ ਚਾਹਾਂਗੀ ਕਿ ਮੈਂ ਇਸ ਕਾਨਫਰੰਸ ਲੈ ਖੁਦ ਨੂੰ ਨਾਮਾਂਕਿਤ ਕੀਤਾ ਹੈ। ਤੁਸੀਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਧੰਨਵਾਦ --Dr. Manavpreet Kaur (ਗੱਲ-ਬਾਤ) 20:09, 23 ਦਸੰਬਰ 2016 (UTC)[ਜਵਾਬ]
ਵਿਕੀਮੀਡੀਆ ਕਾਨਫ਼ਰੰਸ ਟੀਮ ਵੱਲੋਂ ਸੰਦੇਸ਼ ਆਉਣ ਕਰਕੇ ਮੈਂ ਬੇਨਤੀ ਕਰੂੰਗਾ ਕਿ ਜੋ ਕਿ ਆਪਣੇ ਆਪ ਨੂੰ ਇਸ ਕਾਨਫ਼ਰੰਸ ਲਈ ਉਚਿਤ ਮੰਨਦਾ ਹੈ, ਉਹ ਅੱਜ ਜਾਂ ਕੱਲ੍ਹ ਤੱਕ ਆਪਣੀ ਨਾਮਜ਼ਦਗੀ ਪਾ ਦੇਣ ਤਾਂ ਕਿ 31 ਤਰੀਕ ਤੱਕ ਫ਼ੈਸਲਾ ਲਿਆ ਜਾ ਸਕੇ। ਇਸ ਵਾਰ ਦੋ ਡੈਲੀਗੇਟ ਭੇਜੇ ਜਾਣਗੇ। ਇੱਕ ਸਟਰੈਜੀ ਟਰੈਕ ਲਈ ਜਿਸ ਵਿੱਚ ਵਿਕੀਮੀਡੀਆ ਲਹਿਰ ਨੂੰ ਤਕੜਿਆਂ ਕਰਨ ਸੰਬੰਧਿਤ ਗੱਲਾਂ ਹੋਣਗੀਆਂ ਅਤੇ ਦੂਜਾ ਡੈਲੀਗੇਟ ਕਪੈਸਿਟੀ ਬਿਲਡਿੰਗ ਅਤੇ ਪਾਰਟਨਰਸ਼ਿਪ ਟਰੈਕ ਲਈ ਹੋਵੇਗਾ ਜਿਸ ਵਿੱਚ ਸੰਸਥਾਵਾਂ ਨਾਲ ਪਾਰਟਨਰਸ਼ਿਪ ਕਰਨ ਅਤੇ ਭਾਈਚਾਰੇ ਨੂੰ ਨਵੀਆਂ ਤਕਨੀਕਾਂ ਨਾਲ ਜੋੜਨ ਸੰਬੰਧਿਤ ਗੱਲਾਂ ਹੋਣਗੀਆਂ। --Satdeep Gill (ਗੱਲ-ਬਾਤ) 02:26, 24 ਦਸੰਬਰ 2016 (UTC)[ਜਵਾਬ]

ਵਿਕੀਮੀਡੀਆ ਕਾਨਫ਼ਰੰਸ ਲਈ ਨਾਮਜ਼ਦਗੀ[ਸੋਧੋ]

ਵਿਕੀਮੀਡੀਆ ਕਾਨਫ਼ਰੰਸ ਲਈ ਮੈਂ ਆਪਣੇ ਆਪ ਨੂੰ ਨਾਮਜ਼ਦ ਕਰਦਾ ਹਾਂ।ਇਸ ਨਾਮਜ਼ਦਗੀ ਲਈ ਕੁਝ ਨੁਕਤੇ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ- ਮੈਂ ਇਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐਚ. ਡੀ (ਪੰਜਾਬੀ) ਕਰ ਰਿਹਾ ਹਾਂ।ਮੈਂ ਵਿਕੀ ਦੇ ਵੱਖ-ਵੱਖ ਪ੍ਰੋਜੈਕਟ ਜਿਵੇਂ ਪੰਜਾਬੀ ਵਿਕਸ਼ਨਰੀ, ਪੰਜਾਬੀ ਵਿਕੀਪੀਡੀਆ , ਕਾਮਨਜ , ਵਿਕੀ ਬੁਕਸ ਉਪਰ ਕੰਮ ਕਰ ਰਿਹਾ ਹਾਂ ਅਤੇ ਪੰਜਾਬੀ ਵਿਕਸ਼ਨਰੀ ਦਾ ਮੈਂ ਐਡਮਿਨ ਵੀ ਹਾਂ. ਮੇਰੇ ਬਾਰੇ ਇਸ ਸੰਖੇਪ ਜਾਣਕਰੀ ਤੋਂ ਬਾਅਦ ਮੈਂ ਉਹਨਾਂ ਨੁਕਤਿਆਂ ਉਪਰ ਧਿਆਨ ਦੁਆਉਣਾ ਚਾਉਂਦਾ ਹਾਂ ਜਿਸ ਕਰਕੇ ਮੈਂ ਆਪਣੇ ਆਪ ਨੂੰ ਨਾਮਜਦ ਕਰਦਾ ਹਾਂ. ਇਹ ਕਾਨਫਰੰਸ ਵਿਕੀ ਲਹਿਰ ਨੂੰ ਮਜਬੂਤ ਕਰਨ ਲਈ ਹੋ ਰਹੀ ਹੈ.ਮੈਂ ਪੰਜਾਬੀ ਵਿਕੀਪੀਡੀਆ ਦੀ ਇੱਕ ਵਰਕਸ਼ਾਪ ਪੀਪਲਜ ਫੋਰਮ ਬਰਗਾੜੀ ਦੇ ਸਹਿਯੋਗ ਨਾਲ ਕੋਟਕਪੂਰਾ ਵਿਖੇ ਕਰਵਾ ਚੁੱਕਾ ਹਾਂ।ਵਿਕੀਪੀਡੀਆ ਬਾਰੇ ਵੱਖ-ਵੱਖ ਅਖਬਾਰਾਂ ਅਤੇ ਹੋਰ ਸ਼ੋਸ਼ਲ ਸਾਇਟਾਂ ਉਪਰ ਲਿਖਦਾ ਰਹਿੰਦਾ ਹਾਂ।ਮੈਂ ਵਿਕੀ ਦੀ ਪੂਰੀ ਦੁਨੀਆਂ ਵਿੱਚ ਵਿਕਸ਼ਨਰੀ ਉਪਰ ਸਭ ਤੋਂ ਪਹਿਲਾਂ ਵਿਕੀ 100 ਡੇਅ ਕਰਨ ਵਾਲਾ ਵਰਤੋਕਾਰ ਹਾਂ।ਵਿਕੀ ਕਾਨਫਰੰਸ ਚੰਡੀਗੜ੍ਹ ਵਿੱਚ ਵੀ ਮੈਂ ਵੱਖ-ਵੱਖ ਥਾਵਾਂ ਤੇ ਅਹਿਮ ਭੂਮਿਕਾਵਾਂ ਨਿਭਾਉਂਦਾ ਰਿਹਾ ਹਾਂ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ ਰਾਜਵਿੰਦਰ ਸਿੰਘ ਅਤੇ ਪੰਜਾਬੀ ਵਿਕੀਪੀਡੀਆ ਦੀ ਵਰਤੋਕਾਰ ਜਸ਼ਨ ਗਰੇਵਾਲ ਨਾਲ ਮਿਲ ਕਿ ਪੰਜਾਬੀ ਵਿਕਸ਼ਨਰੀ ਲਈ 1500 ਤੋਂ ਵੱਧ ਸ਼ਬਦਾਂ ਦੀ ਰਿਕਾਰਡਿੰਗ ਕਰ ਚੁਕੇ ਹਾਂ ਜਿਸ ਨੂੰ ਅਪਲੋਡ ਕਰਨਾ ਬਾਕੀ ਹੈ। ਇਸ ਤੋਂ ਬਿਨਾਂ ਮੈਂ ਡਾ. ਰਾਜਵਿੰਦਰ ਨਾਲ ਮਿਲ ਕਿ ਪੰਜਾਬੀ ਵਿਕਸ਼ਨਰੀ ਦੇ ਵਿਕਾਸ ਲਈ ਨਿਰੰਤਰ ਆਫ਼ ਲਾਇਨ ਕੰਮ ਜਿਵੇਂ ਸ਼ਬਦ ਟਾਇਪ, ਆਵਾਜ ਰਿਕਾਰਡ,ਸਾਫਟਵੇਅਰ ਸੋਧਾਂ ਕਰ ਰਹੇ ਹਾਂ। ਮੇਰੀ, ਸੱਤਦੀਪ ਗਿੱਲ , ਰਵੀ( ਇੰਡੀਆ ਚੈਪਟਰ) ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਾਰ ਨਾਲ ਮੀਟਿੰਗ ਵੀ ਹੋ ਚੁਕੀ ਹੈ ਜਿਸ ਵਿੱਚ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਜੁੜ ਕਿ ਵਿਕੀ ਦੇ ਵਿਕਾਸ ਲਈ ਕੰਮ ਕਰਾਂਗੇ।ਮੈਂ ਪੰਜਾਬੀ ਦੇ ਲੇਖਕ ਖੁਸ਼ਵੰਤ ਬਰਗਾੜੀ, ਡਾ ਰਾਜਿੰਦਰ ਪਾਲ ਸਿੰਘ ਬਰਾੜ,ਡਾ ਚਰਨਜੀਤ ਕੌਰ, ਡਾ ਬਲਦੇਵ ਸਿੰਘ ਧਾਲੀਵਾਲ ਤੋਂ ਉਹਨਾਂ ਦੀਆਂ ਪੁਸਤਕਾਂ ਓਪਨ ਸੋਰਸ ਲਈ ਲੈ ਚੁੱਕਾ ਹਾਂ। ਪੰਜਾਬੀ ਸਾਹਿਤ ਲਈ ਨਿਰੰਤਰ ਕੰਮ ਕਰਨ ਵਾਲੀ ਸੰਸਥਾ ਪੀਪਲਜ਼ ਫੋਰਮ ਬਰਗਾੜੀ ਨਾਲ ਮਿਲ ਕਿ ਕੰਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।ਮੈਂ ਪੰਜਾਬੀ ਵਿਕੀਪੀਡੀਆ ਦੇ ਇਤਿਹਾਸ ਬਾਰੇ ਇੱਕ ਕਾਨਫਰੰਸ ਵਿੱਚ ਪੇਪਰ ਵੀ ਪੜ੍ਹ ਚੁੱਕਾ ਹਾਂ.

  • ਭਵਿਖ ਵਿੱਚ ਮੈਂ ਪੰਜਾਬੀ ਲੋਕਧਾਰਾ ਨੂੰ ਫ਼ਾਉਂਡੇਸ਼ਨ ਵੱਲੋ ਕੈਮਰੇ ਨਾਲ ਇਕੱਠੀ ਕਰਨ ਦੀ ਯੋਯਨਾਂ ਹੈ।
  • ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਜੁੜ ਕਿ ਪ੍ਰੋਜੇਕਟ ਚੱਲ ਰਹੇ ਹਨ ਅਤੇ ਨਵੇਂ ਸ਼ੁਰੂ ਕਰਨੇ ਹਨ।
  • ਜਿਆਦਾ ਲੇਖਕਾਂ ਦੀਆਂ ਪੁਸਤਕਾਂ ਓਪਨ ਸੋਰਸ ਵਿੱਚ ਲੈਣੀਆਂ ਹਨ।

ਇਸ ਪ੍ਰਕਾਰ ਮੈਂ ਆਨ-ਲਾਇਨ ਅਤੇ ਆਫ਼ ਲਾਇਨ ਵਿਕੀ ਲਈ ਨਿਰੰਤਰ ਕੰਮ ਕਰ ਰਿਹਾ ਹਾਂ। ਇਸ ਪ੍ਰਕਾਰ ਵਿਕੀ ਲਹਿਰ ਨੂੰ ਹੋਰ ਮਜਬੂਤ ਕਰਨ ਲਈ ਮੈਂ ਵਿਕੀਮੀਡੀਆ ਕਾਨਫ਼ਰੰਸ ਵਿਚੋਂ ਬਹੁਤ ਕੁਝ ਸਿਖਣਾ ਚਾਹੁੰਦਾ ਹਾਂ, ਜਿਸ ਲਈ ਮੈਂ ਆਪਣੇ ਆਪ ਨੂੰ ਨਾਮਜਦ ਕਰਦਾ ਹਾਂ।--Stalinjeet (ਗੱਲ-ਬਾਤ) 15:48, 24 ਦਸੰਬਰ 2016 (UTC)[ਜਵਾਬ]

Stalinjeet ਤੁਹਾਨੂੰ ਇਹ ਨਾਮਜ਼ਦਗੀ ਇੱਥੇ ਨਹੀਂ ਬਲਕਿ ਸਤਦੀਪ ਦੁਆਰਾ ਉੱਤੇ ਦਿੱਤੇ ਗਏ ਲਿੰਕ ਤੇ ਜਾ ਕੇ ਦੇਣੀ ਹੈ। ਸਮਾਂ ਲੰਘਣ ਤੋਂ ਪਹਿਲਾਂ ਕਿਰਪਾ ਕਰਕੇ ਇਸਨੂੰ ਠੀਕ ਕਰ ਲਵੋ। --Dr. Manavpreet Kaur (ਗੱਲ-ਬਾਤ) 18:04, 24 ਦਸੰਬਰ 2016 (UTC)[ਜਵਾਬ]

Dr. Manavpreet Kaur ਮੈ ਅੱਜ ਹੀ ਇਸ ਨੂੰ ਠੀਕ ਕਰ ਦਿੰਦਾ ਹਾਂ। ਸ਼ੁਕਰੀਆStalinjeet (ਗੱਲ-ਬਾਤ)

ਵਿਕੀਮੀਡੀਆ ਕਾਨਫ਼ਰੰਸ ਲਈ ਨਾਮਜ਼ਦਗੀ ਬਾਰੇ[ਸੋਧੋ]

ਮੈਂ ਭਾਈਚਾਰੇ ਦੇ ਸਮੂਹ ਮੈਬਰਾਂ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਮੈ ਇਸ ਕਾਨਫਰੰਸ ਲਈ ਖੁਦ ਨੂੰ ਮਨੋਨੀਤ ਕੀਤਾ ਹੈ। ਤੁਸੀਂ ਮੇਰੇ ਹੁਣ ਤੱਕ ਵਿਕਿਪੀਡਿਆ ਮੁਹਿੰਮ ਵਿੱਚ ਪਾਏ ਯੋਗਦਾਨ ਅਤੇ ਮੇਰੀ ਸਮਰਥਾ ਨੂੰ ਧਿਆਨ ਵਿੱਚ ਰਖਕੇ ਆਉਣ ਵਾਲੇ ਸਮੇਂ ਵਿਚ ਇਸ ਮੁਹਿੰਮ ਦੇ ਵਿਕਾਸ ਲਈ ਯੋਗਦਾਨ ਦੀਆਂ ਸੰਭਾਵਨਾਵਾਂ ਦੇ ਸਨਮੁਖ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ।ਸਭ ਦਾ ਅਗਾਊਂ ਧੰਨਵਾਦ। --Harvinder Chandigarh (ਗੱਲ-ਬਾਤ) 04:05, 25 ਦਸੰਬਰ 2016 (UTC)[ਜਵਾਬ]

Who will decide Official Delegate for Wikimedia Conference 2017[ਸੋਧੋ]

Who is going to decide suitable candidates for the Wikimedia Conference 2017 scheduled to be held in Berlin?I means will it be decided by the Community or Foundation?How it will be decided?--Harvinder Chandigarh (ਗੱਲ-ਬਾਤ) 11:17, 27 ਦਸੰਬਰ 2016 (UTC)[ਜਵਾਬ]

@Harvinder Chandigarh: ji, candidates for Wikimedia Conference are chosen by the organization and candidates for Wikimania are chosen by Wikimania committee. Last year, we had tried by doing physical voting among community members during a meetup. This time we are having a discussion in which all the members are welcome to nominate themselves and to give their views about the nominated candidates. The final decision will be taken by the 3 contact persons (Myself, Parveer Grewal and Gaurav Jhammat) of the organization who will consider the comments by the community as well as the conference criteria given by the Conference Organizers.--Satdeep Gill (ਗੱਲ-ਬਾਤ) 17:20, 27 ਦਸੰਬਰ 2016 (UTC)[ਜਵਾਬ]
@Satdeep Gill: How the contact persons be designated as judges and that too without the consent of the community/user group?Contact persons are designated for different purpose and not for taking key decisions as in question .--Harvinder Chandigarh (ਗੱਲ-ਬਾਤ) 09:36, 3 ਜਨਵਰੀ 2017 (UTC)[ਜਵਾਬ]
ਮੈਨੂੰ ਤਿੰਨ ਕੁ ਸਾਲ ਵਿਕੀਪੀਡੀਆ ਨਾਲ ਜੁੜੇ ਰਹਿਣ ਤੇ ਹੁਣ ਤੱਕ ਸਿਰਫ ਇੰਨਾ ਕੁ ਹੀ ਸਮਝ ਆਇਆ ਹੈ ਕਿ ਵਿਕੀਪੀਡੀਆ ਉੱਤੇ ਐਡਿਟਿੰਗ ਕਰਨਾ ਅਤੇ ਵਿਕੀਪੀਡੀਆ ਦੇ ਪ੍ਰਚਾਰ ਨਾਲ ਸਬੰਧਤ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਜਾਂ ਅਗਵਾਈ ਕਰਨੀ ਬਿਲਕੁਲ ਵੱਖਰਾ ਕੰਮ ਹੈ ਜਿਸ ਵਿੱਚੋਂ ਫਾਊਂਡੇਸ਼ਨ ਸਿਰਫ ਗਤੀਵਿਧੀਆਂ ਵਾਲੇ ਸਰਗਰਮ ਮੈਂਬਰਾਂ ਦਾ ਹੀ ਖਿਆਲ ਰੱਖਦੀ ਹੈ ਕਿਉਂਕਿ ਉਹ ਅਜਿਹੇ ਐਡੀਟਰਾਂ ਦੀ ਗਿਣਤੀ ਵਧਾਉਣ ਵਿੱਚ ਮਦੱਦ ਕਰ ਰਹੇ ਹੁੰਦੇ ਹਨ ਜਿਹਨਾਂ ਦਾ ਖਿਆਲ ਰੱਖਣ ਦੀ ਕੋਈ ਜਰੂਰਤ ਨਹੀਂ ਪੈਂਦੀ| ਜਰੂਰਤ ਕਿਉਂ ਨਹੀਂ ਪੈਂਦੀ ਇਸਦੇ ਇਹ ਕਾਰਨ ਹੋ ਸਕਦੇ ਹਨ;
  • ਐਡੀਟਰ ਅਪਣੇ ਸ਼ੌਕ ਲਈ ਵਿਕੀਪੀਡੀਆ ਉੱਤੇ ਨਿਸਵਾਰਥ ਹੋ ਕੇ ਯੋਗਦਾਨ ਪਾਉਂਦੇ ਹਨ, ਜੇਕਰ ਉਹਨਾ ਨੂੰ ਮਾਨ-ਸਨਮਾਨ ਨਾ ਵੀ ਦਿੱਤਾ ਜਾਵੇ ਤਾਂ ਵੀ ਉਹਨਾ ਦੇ ਯੋਗਦਾਨ ਵਿੱਚ ਕੋਈ ਕਮੀ ਨਹੀ ਆਉਣ ਲੱਗੀ|
  • ਐਡੀਟਿੰਗ ਕਰਨ ਵਾਲਿਆਂ ਨੂੰ ਫਾਉਂਡੇਸ਼ਨ ਵੱਲੋਂ ਕਿਸੇ ਕਿਸਮ ਦੀ ਆਰਥਿਕ ਮਦੱਦ ਕਰਨ ਲਈ ਕੋਈ ਪ੍ਰਬੰਧ ਨਹੀਂ ਹੈ|
  • ਬਾਹਰੀ ਗਤੀਵਿਧੀਆਂ ਉੱਤੇ ਖਰਚ ਕਰਨ ਲਈ ਹੀ ਫਾਉਂਡੇਸ਼ਨ ਕੋਲ ਪ੍ਰਬੰਧ ਹੈ ਤੇ ਸਿਰਫ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਹੀ ਕੋਈ ਗ੍ਰਾਂਟ ਵਗੈਰਾ ਪ੍ਰਾਪਤ ਕਰ ਸਕਦੇ ਹਨ ਜਾਂ ਉਸਦੇ ਰਾਹੀਂ ਕੋਈ ਹੋਰ ਮਦੱਦ ਪ੍ਰਾਪਤ ਕਰ ਸਕਦੇ ਹਨ, ਇਸਦੇ ਵਾਸਤੇ ਐਡਿਟਿੰਗ ਵਿੱਚ ਹਾਜ਼ਰ ਅਤੇ ਐਕਟਿਵ ਰਹਿਣਾ ਕੋਈ ਮਾਇਨੇ ਨਹੀਂ ਰੱਖਦਾ|
  • ਐਡੀਟਰ ਕਰਨ ਲਈ ਕੋਈ ਖਾਸ ਖਰਚ ਨਹੀਂ ਹੁੰਦਾ ਅਤੇ ਨਾ ਹੀ ਇਸ ਕੰਮ ਲਈ ਕੋਈ ਵਕਤ ਲਗਦਾ ਹੈ, ਇਹ ਵਿਹਲੇ ਦਿਮਾਗਾਂ ਦਾ ਕੰਮ ਹੈ ਜਿਸਦਾ ਖਿਆਲ ਰੱਖਣਾ ਫਾਊਂਡੇਸ਼ਨ ਦਾ ਕੰਮ ਨਹੀਂ ਹੈ, ਸਗੋਂ ਸਥਾਨਿਕ ਬੋਲੀ ਦੀ ਸੇਵਾ ਹੈ|
  • ਜੇਕਰ ਐਡਿਟਿੰਗ ਲਈ ਫਾਉਂਡੇਸ਼ਨ ਵੱਲੋਂ ਕੋਈ ਮਦੱਦ ਗ੍ਰਾਂਟ ਮੁੱਹਈਆ ਹੋਣ ਲੱਗ ਗਈ ਤਾਂ ਬਹੁਤ ਸਾਰੇ ਲਾਲਚੀ ਕਿਸਮ ਦੇ ਐਡੀਟਰ ਇਸ ਨੂੰ ਪੇਸ਼ਾ ਬਣਾ ਲੈਣਗੇ ਤੇ ਵਿਕੀਪੀਡੀਆ ਲੇਖਾਂ ਦਾ ਮਿਆਰ ਡਿੱਗਣ ਦਾ ਕਾਰਨ ਬਣ ਸਕਦਾ ਹੈ, ਜਾਂ ਐਡੀਟਰਾਂ ਦੀ ਤਦਾਦ ਵਧ ਸਕਦੀ ਹੈ ਜਿਸ ਨੂੰ ਸੰਭਾਲਨਾਂ ਔਖਾ ਹੋ ਸਕਦਾ ਹੈ ਜਿਸ ਕਾਰਨ ਫਾਊਂਡੇਸ਼ਨ ਦੇ ਖਰਚੇ ਵਿੱਚ ਹੋਰ ਵਾਧਾ ਹੋ ਜਾਵੇਗਾ|
  • ਬਾਹਰੀ ਗਤੀਵਿਧੀਆਂ ਕਰਨਾ ਕਾਫੀ ਕਠਿਨ ਕੰਮ ਹੈ ਜੋ ਬਗੈਰ ਪੈਸਾ ਖਰਚ ਕੀਤੇ ਨਹੀਂ ਹੋ ਸਕਦੀਆਂ, ਅਤੇ ਇਸਤਰਾਂ ਦੇ ਕੰਮ ਲਈ ਫਾਊਂਡੇਸ਼ਨ ਨੂੰ ਮਾਹਿਰ ਮੈਂਬਰਾਂ ਦੀ ਜਰੂਰਤ ਪੈਂਦੀ ਹੈ ਜੋ ਅਪਣਾ ਕੀਮਤੀ ਵਕਤ ਅਤੇ ਹੋਰ ਯੋਗਦਾਨ ਪਾਉਂਦੇ ਹਨ|
  • ਪੁਰਾਣੇ ਮੌਜੂਦਾ ਪ੍ਰਬੰਧਕ ਹੀ ਵਿਕੀਪੀਡੀਆ ਪ੍ਰਬੰਧਨ ਵਿੱਚ ਮਾਹਿਰ ਹਨ ਅਤੇ ਫਾਉਂਡੇਸ਼ਨ ਨਾਲ ਗੱਲਬਾਤ ਕਰ ਸਕਦੇ ਹਨ, ਬਾਕੀ ਪ੍ਰਬੰਧਕਾਂ ਦਾ ਪ੍ਰਬੰਧਕ ਹੋਣਾ ਨਾ ਹੋਣਾ ਇੱਕੋ ਗੱਲ ਹੈ| ਕੁੱਝ ਖਾਸ ਫੈਸਲੇ ਸਿਰਫ ਪੁਰਾਣੇ ਪ੍ਰਬੰਧਕ ਹੀ ਲੈ ਸਕਦੇ ਹਨ, ਨਵਿਆਂ ਨੂੰ ਫੈਸਲਾ ਕਰਨ ਦਾ ਹੱਕ ਪ੍ਰਾਪਤ ਕਰਨ ਵਾਸਤੇ ਆਪੇ ਕੋਈ ਕੋਸ਼ਿਸ਼ ਕਰਨੀ ਪਏਗੀ ਜਿਸਦਾ ਕੋਈ ਵੀ ਅਸੂਲ ਕੰਨੂਨ ਅਜੇ ਤੱਕ ਬਣਾਇਆ ਨਹੀਂ ਗਿਆ ਜਿਸ ਕਾਰਨ ਜਿਸ ਹੱਥ ਲਾਠੀ ਉਸੀ ਕੀ ਭੈਂਸ ਵਾਲੀ ਕਹਾਵਤ ਦਾ ਸੱਚ ਕਾਇਮ ਹੈ|--param munde (ਗੱਲ-ਬਾਤ) 11:12, 3 ਜਨਵਰੀ 2017 (UTC)[ਜਵਾਬ]
ਪਰਮ ਮੁੰਡੇ ਜੀ ਤੁਹਾਡੀ ਗੱਲ ਕਾਫ਼ੀ ਹੱਥ ਤੱਕ ਸਹੀ ਹੈ। ਵਿਕੀਪੀਡੀਆ ਉੱਤੇ ਪ੍ਰਬੰਧਕ ਹੋਣ ਦਾ ਮਤਲਬ ਆਨਲਾਈਨ ਹੋ ਰਹੇ ਕੰਮ ਦਾ ਖਿਆਲ ਰੱਖਣਾ ਹੈ, ਸਫ਼ੇ ਮਿਟਾਉਣਾ ਹੈ ਅਤੇ ਗਲਤ ਕੰਮ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨੀ ਹੈ। ਬਾਹਰੀ ਗਤੀਵਿਧੀਆਂ ਲਈ ਵਿਕੀਪੀਡੀਆ ਉੱਤੇ ਪ੍ਰਬੰਧਕ ਹੋਣਾ ਜਾਂ ਨਾ ਹੋਣਾ ਮਾਇਨੇ ਨਹੀਂ ਰੱਖਦਾ। ਹਰਵਿੰਦਰ ਜੀ, ਤੁਸੀਂ ਆਪਣੇ ਸਵਾਲ ਮੈਟਾ ਉੱਤੇ ਲੈਕੇ ਜਾ ਸਕਦੇ। ਅਸੀਂ ਤਿੰਨ ਕੋਂਟੈਕਟ ਪਰਸਨ ਹੋਣ ਦੇ ਨਾਲ-ਨਾਲ ਯੂਜ਼ਰ ਗਰੁੱਪ ਦੇ ਨੁਮਾਇੰਦਾ ਹਾਂ। ਇਸ ਮੁਤਾਬਕ ਫਾਊਂਡੇਸ਼ਨ ਵੱਲੋਂ ਤਾਂ ਸਾਡੇ ਤਿੰਨਾਂ ਵਿੱਚੋਂ 2 ਜਾਣਿਆਂ ਨੂੰ ਚੁਣਨ ਦੀ ਗੱਲ ਕੀਤੀ ਗਈ ਸੀ ਪਰ ਅਸੀਂ ਉਸ ਤਰ੍ਹਾਂ ਨਹੀਂ ਕੀਤਾ। --Satdeep Gill (ਗੱਲ-ਬਾਤ) 01:49, 4 ਜਨਵਰੀ 2017 (UTC)[ਜਵਾਬ]

Wikipedia Survey[ਸੋਧੋ]

ਸਾਰੇ ਹੀ ਵਿਕੀ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿਕੀ ਨੂੰ ਬਿਹਤਰ ਬਣਾਉਣ ਲਈ ਇੱਕ ਸਰਵੇ ਕੀਤਾ ਜਾ ਰਿਹਾ ਹੈ| ਤੁਹਾਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕੀ ਹੇਠ ਲਿਖੇ ਲਿੰਕ ਤੇ ਜਾ ਕੇ ਆਪਣੇ ਵਿਚਾਰ ਸਾਂਝੇ ਕਰੋ- https://docs.google.com/forms/d/e/1FAIpQLSdIez40DQBAdnzFg3JEg9hY3xvcz3Cz7TmAWUWfLZ1bMSXQvA/viewform

ਧੰਨਵਾਦ--Dr. Manavpreet Kaur (ਗੱਲ-ਬਾਤ) 13:03, 4 ਜਨਵਰੀ 2017 (UTC)[ਜਵਾਬ]

ਵਿਕੀ ਸਭਾ[ਸੋਧੋ]

ਸਾਰੇ ਹੀ ਵਿਕੀ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪਣੇ ਮੱਤਭੇਦ ਸੁਲਝਾਉਣ ਲਈ ਅਤੇ ਆਉਣ ਵਾਲੇ ਦਿਨਾਂ ਵਿੱਚ ਵਿਕੀ ਸੰਬੰਧੀ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਸੰਬੰਧੀ 8 ਜਨਵਰੀ ਨੂੰ ਦੁਪਿਹਰ ਦੇ ਦੋ ਵਜੇ ਪਟਿਆਲਾ ਵਿਖੇ ਇੱਕ ਸਭਾ ਰੱਖੀ ਹੈ| ਤੁਹਾਨੂੰ ਸਭ ਨੂੰ ਇਸ ਵਿੱਚ ਸ਼ਾਮਿਲ ਹੋਣ ਲਈ ਦਰਖਾਸਤ ਕੀਤੀ ਜਾਂਦੀ ਹੈ|--Dr. Manavpreet Kaur (ਗੱਲ-ਬਾਤ) 13:15, 4 ਜਨਵਰੀ 2017 (UTC)[ਜਵਾਬ]

  • ਮੇਰਾ ਸੁਝਾਓ ਹੈ ਕਿ ਅਜਿਹੀ ਮੀਟਿੰਗ ਦੀ ਮਿਤੀ ਸਾਰੇ ਸਰਗਰਮ ਮੈਂਬਰਾਂ ਨਾਲ ਮਸ਼ਵਰਾ ਕਰਕੇ ਬਹੁਗਿਣਤੀ ਦੀ ਸੁਵਿਧਾ ਅਨੁਸਾਰ ਅੰਤਿਮ ਕੀਤੀ ਜਾਵੇ।ਅਜਿਹਾ ਭਾਈਚਾਰੇ ਦੇ GROUP ਤੇ ਕੀਤਾ ਜਾ ਸਕਦਾ ਹੈ।ਦੂਜਾ ਇੱਕ ਪਾਸੜ ਫੈਸਲਿਆਂ ਕਾਰਨ ਪੈਦਾ ਹੋਣ ਵਾਲੇ ਮਤਭੇਦ ਮਿਟਾਉਣ ਨਾਲੋਂ ਬਿਹਤਰ ਹੈ ਅਜਿਹੀ ਮੀਟਿੰਗ ਫੈਸਲੇ ਲੈਣ ਤੋਂ ਪਹਿਲਾਂ ਕੀਤੀ ਜਾਵੇ ਤਾਂ ਜੋ ਮਤਭੇਦ ਹੋਣ ਹੀ ਨਾ ਅਤੇ ਜਾਂ ਇਹਨਾ ਦਾ ਮੌਕੇ ਤੇ ਹੀ ਨਿਵਾਰਨ ਹੋ ਜਾਵੇ।ਭਾਈਚਾਰੇ ਵੱਲੋਂ ਪਿਛਲੇ 6 ਮਹੀਨਿਆਂ ਵਿੱਚ ਕੁਝ ਅਹਿਮ ਫੈਸਲੇ ਬਿਨਾ ਕਿਸੇ ਮੀਟਿੰਗ ਵਿੱਚ ਵਿਚਾਰੇ ਹੀ ਲਏ ਗਏ ਜਿਸ ਨਾਲ ਬੇਹੱਦ ਸਰਗਰਮ ਮੈਬਰਾਂ ਵਿੱਚ ਵੀ ਅਣਗੌਲੇਪਣ ਦੀ ਭਾਵਨਾ ਵਧੀ ਹੈ।ਇਹ ਕੁੱਲ ਮਿਲਾ ਕੇ ਭਾਈਚਾਰੇ ਲਈ ਚੰਗੀ ਪ੍ਰਥਾ ਨਹੀਂ ਹੈ। ਮੇਰੇ ਅਜਿਹੇ ਸੁਝਾਓ ਸਮੁਚੇ ਭਾਈਚਾਰੇ ਦੇ ਨੂੰ ਇੱਕਮੁਠ ਰੱਖਣ ਅਤੇ ਸ਼ਮੂਲੀਅਤ ਵਿੱਚ ਵੱਧ ਤੋਂ ਵੱਧ ਵਾਧਾ ਕਰਨ ਲਈ ਹਨ। --Harvinder Chandigarh (ਗੱਲ-ਬਾਤ) 04:02, 7 ਜਨਵਰੀ 2017 (UTC)[ਜਵਾਬ]
  • ਮਾਫ਼ ਕਰਨਾ ਹਰਵਿੰਦਰ ਜੀ, ਪਰ ਇਸ ਤਰ੍ਹਾਂ ਹਰ ਗੱਲ ਵਿੱਚ ਗਲਤੀ ਕਢਣਾ, ਜਾਂ ਉਸਦੀ ਆਲੋਚਨਾ ਕਰਨਾ ਵੀ ਕੋਈ ਸਹੀ ਤਰੀਕਾ ਨਹੀਂ ਹੈ| ਅਸੀਂ ਥੋੜਾ ਸਮਾਂ ਲੈਣਾ ਚਾਹੁੰਦੇ ਸੀ ਪਰ ਤੁਸੀਂ ਮੇਟਾ ਤੇ ਬਹੁਤ ਸਾਰੇ ਪ੍ਰਸ਼ਨ ਉਠਾ ਰਹੇ ਸੀ ਜਿਨ੍ਹਾਂ ਨੇ ਸਾਨੂੰ ਇਹ ਸੋਚਣ ਲਈ ਮਜਬੂਰ ਕੀਤਾ ਕੀ ਇਹ ਸਭਾ ਛੇਤੀ ਰੱਖੀ ਜਾਵੇ| ਐਤਵਾਰ ਦਾ ਦਿਨ ਸਭ ਲਈ ਠੀਕ ਹੁੰਦਾ ਹੈ ਇਸੇ ਕਰਕੇ ਇਹ ਦਿਨ ਰੱਖਿਆ ਗਿਆ| ਮੈਂ ਖਾਸ ਤੌਰ ਤੇ ਹਰਿਆਣਾ ਤੋਂ ਇਸ ਸਭਾ ਲੈ ਆ ਰਹੀ ਹਾਂ ਤਾਂ ਜੋ ਮੱਤਭੇਦ ਮਿਟਾ ਕੇ ਅੱਗੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ| ਪਰ ਮੈਨੂੰ ਇੱਦਾਂ ਮਹਿਸੂਸ ਹੋ ਰਿਹਾ ਹੈ ਕਿ ਮਾਮਲਾ ਸੁਲਝਾਉਣ ਦੀ ਇੱਛਾ ਹੀ ਨਹੀਂ ਹੈ| ਤੁਹਾਨੂੰ ਜੇਕਰ ਜਵਾਬ ਚਾਹੀਦੇ ਹਨ ਅਤੇ ਜੇਕਰ ਤੁਸੀਂ ਮਸਲੇ ਸੁਲਝਾਉਣ ਚਾਹੁਨੇ ਹੋ ਤਾਂ ਸਭਾ ਵਿੱਚ ਆਉਣ ਦੀ ਕਿਰਪਾਲਤਾ ਕਰਨੀ ਕਿਓਂਕਿ ਇਹ ਤੁਹਾਡੀ ਕਾਹਲੀ ਕਰਕੇ ਹੀ ਇੰਨੀ ਜਲਦੀ ਰੱਖੀ ਗਈ ਹੈ| ਬਾਕੀ ਜੇ ਨਹੀਂ ਆਉਣਾ ਤਾਂ ਐਵੇਂ ਹਰ ਗੱਲ ਨੂੰ ਇੱਕ ਅਲੱਗ ਮੋੜ ਨਾ ਦੇਵੋ ਜੀ| ਧੰਨਵਾਦ --Dr. Manavpreet Kaur (ਗੱਲ-ਬਾਤ) 11:31, 7 ਜਨਵਰੀ 2017 (UTC)[ਜਵਾਬ]
  • @Manavpreet Kaur ਜੀ ਮੇਰੇ ਕੋਈ ਨਿਜੀ ਮਤਭੇਦ ਜਾਂ ਮਸਲੇ ਨਹੀਂ ਹਨ ,ਮੇਰਾ ਮਕਸਦ ਭਾਈਚਾਰੇ ਦੇ ਪ੍ਰਬੰਧ ਨੂੰ ਠੀਕ , ਪਾਰਦਰਸ਼ੀ ਅਤੇ ਸਰਬ ਸ਼ਮੂਲੀਅਤ ਪੂਰਨ ਬਣਾਉਣ ਨਾਲ ਸਬੰਧਿਤ ਹੈ ਤਾਂ ਜੋ ਠੀਕ ਤਰੀਕੇ ਨਾਲ ਫੈਸਲੇ ਲਏ ਅਤੇ ਭਾਈਚਾਰਾ ਇੱਕਮੁਠ ਹੋ ਕੇ ਅੱਗੇ ਵਧ ਸਕੇ।ਮੈਂ ਆਪਣੇ ਪੂਰਵ ਨਿਰਧਾਰਤ ਰੁਝੇਵਿਆਂ ਕਰਨ ਅੱਜ ਦੀ ਮੀਟਿੰਗ ਵਿੱਚ ਸ਼ਾਇਦ ਨਾ ਆ ਸਕਾਂ।ਸਾਰਥਕ ਸੁਝਾਓ ਨੂੰ ਸਕਾਰਾਤਮਕ ਤਰੀਕੇ ਨਾਲ ਲੈਣਾ ਚਾਹੀਦਾ ਹੈ ਗਲਤੀ ਕਢਣ ਵਾਂਗ ਨਹੀ --Harvinder Chandigarh (ਗੱਲ-ਬਾਤ) 05:06, 8 ਜਨਵਰੀ 2017 (UTC)[ਜਵਾਬ]
@Harvinder Chandigarh: ji, ਮੇਰੇ ਵੀ ਕੋਈ ਨਿਜੀ ਮਸਲੇ ਨਹੀਂ ਹਨ ਅਤੇ ਸਾਡੇ ਵੀ ਪੁਰਜ਼ੋਰ ਕੋਸ਼ਿਸ਼ ਹੈ ਕਿ ਸਭ ਨਾਲ ਆਪਣੇ ਮੱਤਭੇਦ ਸੁਲਝਾਏ ਜਾ ਸਕਣ| ਪਿਛਲੇ ਕੁਝ ਸਮੇਂ ਤੋਂ ਚਲ ਰਹੇ ਮੱਤਭੇਦ ਕਰਕੇ ਅਤੇ ਤੁਹਾਡੇ ਵੱਲੋਂ ਮੇਟਾ ਤੇ ਵਿਖਾਈ ਜਵਾਬਾਂ ਲਈ ਕਾਹਲੀ ਦੇ ਕਰਨ ਹੀ ਇਹ ਸਭਾ ਰੱਖੀ ਗਈ ਸੀ ਅਤੇ ਇਸਦੇ ਚਲਦੇ ਹੀ ਤੁਹਾਨੂੰ ਇਸ ਵਿੱਚ ਹਿੱਸਾ ਲੈਣ ਦੀ ਦਰਖ਼ੁਆਸਤ ਕੀਤੀ ਗਈ ਸੀ| ਮੈਂ ਤੁਹਾਨੂੰ ਫਿਰ ਤੋਂ ਇਹ ਦਰਖ਼ੁਆਸਤ ਕਰਦੀ ਹਾਂ ਕਿ ਪਿਛਲੀਆਂ ਗੱਲਾਂ ਛੱਡ ਕੇ ਅਤੇ retrospect ਵਿੱਚ ਵੇਖਦੇ ਹੋਏ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਕੁਝ ਵੀ ਗਲਤ ਸੋਚ ਨਾਲ ਜਾਂ ਕਿਸੇ ਤਰ੍ਹਾਂ ਦੀ ਸੋਚ ਅਧੀਨ ਨਹੀਂ ਹੋ ਰਿਹਾ ਹੈ ਅਤੇ ਜੇਕਰ ਤੁਹਾਡੇ ਅਜੇ ਵੀ ਕੁਝ ਪ੍ਰਸ਼ਨ ਹਨ ਤਾਂ ਕਿਰਪਾ ਕਰਕੇ ਅੱਗੇ ਤੋਂ ਸਭਾ ਵਿੱਚ ਭਾਗ ਲੈਣਾ ਜੀ| ਧੰਨਵਾਦ --Dr. Manavpreet Kaur (ਗੱਲ-ਬਾਤ) 21:50, 14 ਜਨਵਰੀ 2017 (UTC)[ਜਵਾਬ]

CIS-A2K/Events/Train the Trainer Program/2017[ਸੋਧੋ]

Train the Trainer Program ਪ੍ਰੋਗਰਾਮ 20-22 ਫ਼ਰਵਰੀ 2017 ਤੱਕ ਹੋ ਰਿਹਾ ਹੈ।

ਕੌਣ ਅਰਜ਼ੀ ਦੇ ਸਕਦੇ ਹਨ[ਸੋਧੋ]

  • ਕੋਈ ਵੀ ਸਰਗਰਮ ਵਿਕੀਮੀਡੀਅਨ ਜੋ ਕਿਸੇ ਵੀ ਭਾਰਤੀ ਭਾਸ਼ਾ ਵਿਕੀਮੀਡੀਆ ਪ੍ਰਾਜੈਕਟ ਤੇ ਯੋਗਦਾਨ ਪਾ ਰਿਹਾ ਹੈ ਅਰਜ਼ੀ ਦੇਣ ਲਈ ਯੋਗ ਹੈ।
  • ਸੰਪਾਦਕ ਦੇ 500+ ਸੰਪਾਦਨ ਅਵਸ਼ ਹੋਣੇ ਚਾਹੀਦੇ ਹਨ।
  • Anyone who has interest to conduct real-life Wiki events.
  • Anyone who have already participated in an earlier iteration of TTT, can not apply.
  • A candidate may need to inform their receptive language village pumps about their participation and pre-works.

Please fill this form if you are interested to participate in the TTT 2017. The last date of application is 26 January 2017.

ਇਹ ਸਭ ਜਾਣਕਾਰੀ ਮੈਟਾ ਦੇ ਪੇਜ ਤੋਂ ਕਾਪੀ ਪੇਸਟ ਕੀਤੀ ਗਈ ਹੈ। ਇਸਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਵਿੱਚ ਤੁਸੀਂ ਮਦਦ ਕਰ ਸਕਦੇ ਹੋ। --Satdeep Gill (ਗੱਲ-ਬਾਤ) 12:44, 17 ਜਨਵਰੀ 2017 (UTC)[ਜਵਾਬ]

Invitation for Office Hours with WMF's Global Reach team[ਸੋਧੋ]

Hi,

On behalf of Wikimedia Foundation’s Global Reach Team, we would like to invite all the South Asian Wikimedia communities to our office hours to discuss our work in the region.

Meeting Details

Date: Thursday, 19th January 2017

Time: 16:00 UTC/21:30 IST

Duration: 1 hour

Language: English

Google Hangout Location:

https://hangouts.google.com/hangouts/_/ytl/w5sE6IZTXERWH0VvKtDRiAm9WE1eZ5mYcnQm0h7dHok=?hl=en_US&authuser=0

If you are not able to join the hangout, you can watch the live stream with a few seconds lag at

https://www.youtube.com/watch?v=qD-VCpQkVSk

Etherpad: https://etherpad.wikimedia.org/p/Global_Reach_South_Asia_Office_Hours

Agenda

  • Introduction of Global Reach Team and office hours
  • Research around New Readers and our partnership themes
  • Feedback for next office hours
  • Q&A

We plan to hold these office hours at regular intervals. FYI, office hours for South East Asia and Central Asia/Eastern Europe will be held separately; given the size of communities, we needed to break down the regions.

Please feel free to add your questions, comments, and expectations in the Etherpad document shared above. You can also reach out to sgupta@wikimedia.org and rayyakkannu@wikimedia.org for any clarification. Please help us translate and share this invitation in community social media channels to spread the word.

Thanks,

Ravishankar Ayyakkannu, Manager, Strategic Partnerships, Asia, Wikimedia Foundation --16:23, 17 ਜਨਵਰੀ 2017 (UTC)[ਜਵਾਬ]

We thank everyone for participating in the Office hours with WMF's Global Reach team. Meeting notes can be found here. You can also watch the YouTube recording here.
--Ravishankar Ayyakkannu, Manager, Strategic Partnerships, Asia, Wikimedia Foundation. 10:19, 1 ਫ਼ਰਵਰੀ 2017 (UTC)[ਜਵਾਬ]

Train-the-Trainer 2017: Invitation to participate[ਸੋਧੋ]

Sorry for writing in English, please translate this message to your language, if possible

Hello,
It gives us great pleasure to inform that the Train-the-Trainer (TTT) 2017 programme organised by CIS-A2K is going to be held from 20-22 February 2017.

What is TTT?
Train the Trainer or TTT is a residential training program. The program attempts to groom leadership skills among the Indian Wikimedia community members. Earlier TTT have been conducted in 2013, 2015 and 2016.

Who should join?

  • Any active Wikimedian contributing to any Indic language Wikimedia project is eligible to apply.
  • An editor must have 500+ edits.
  • Anyone who have already participated in an earlier iteration of TTT, can not apply.

Please see more about this program and apply to participate or encourage the deserving candidates from your community to do so: CIS-A2K/Events/Train the Trainer Program/2017

If you have any question, please let us know.
Regards. Tito Dutta (CIS-A2K) sent using MediaWiki message delivery (ਗੱਲ-ਬਾਤ) 05:35, 18 ਜਨਵਰੀ 2017 (UTC)[ਜਵਾਬ]

MediaWiki Training 2017: Invitation to participate[ਸੋਧੋ]

Hello,
We are glad to inform that MediaWiki Training or MWT 2017 is going to be conducted between 24-26 February 2017 at Bangalore.

MWT is a residential training workshop that attempts to groom technical leadership skills among the Indian Wikimedia community members. We invite active Indian Wikimedia community members to participate in this workshop.

Please find details about this event here.

Let us know if you have any question.
Regards. -- Tito Dutta (CIS-A2K) sent using MediaWiki message delivery (ਗੱਲ-ਬਾਤ) 03:25, 21 ਜਨਵਰੀ 2017 (UTC)[ਜਵਾਬ]

Review of initial updates on Wikimedia movement strategy process[ਸੋਧੋ]

Note: Apologies for cross-posting and sending in English. Message is available for translation on Meta-Wiki.

The Wikimedia movement is beginning a movement-wide strategy discussion, a process which will run throughout 2017. For 15 years, Wikimedians have worked together to build the largest free knowledge resource in human history. During this time, we've grown from a small group of editors to a diverse network of editors, developers, affiliates, readers, donors, and partners. Today, we are more than a group of websites. We are a movement rooted in values and a powerful vision: all knowledge for all people. As a movement, we have an opportunity to decide where we go from here.

This movement strategy discussion will focus on the future of our movement: where we want to go together, and what we want to achieve. We hope to design an inclusive process that makes space for everyone: editors, community leaders, affiliates, developers, readers, donors, technology platforms, institutional partners, and people we have yet to reach. There will be multiple ways to participate including on-wiki, in private spaces, and in-person meetings. You are warmly invited to join and make your voice heard.

The immediate goal is to have a strategic direction by Wikimania 2017 to help frame a discussion on how we work together toward that strategic direction.

Regular updates are being sent to the Wikimedia-l mailing list, and posted on Meta-Wiki. Beginning with this message, monthly reviews of these updates will be sent to this page as well. Sign up to receive future announcements and monthly highlights of strategy updates on your user talk page.

Here is a review of the updates that have been sent so far:

More information about the movement strategy is available on the Meta-Wiki 2017 Wikimedia movement strategy portal.

Posted by MediaWiki message delivery on behalf of the Wikimedia Foundation, 20:31, 15 ਫ਼ਰਵਰੀ 2017 (UTC) • ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋGet help

ਨਵੀਆਂ ਅਡਮਿਨ ਬੇਨਤੀਆਂ[ਸੋਧੋ]

ਵਰਤੋਕਾਰ ਇਸ ਸਫ਼ੇ ਉੱਤੇ ਜਾ ਕੇ ਨਵੀਆਂ ਅਡਮਿਨ ਬੇਨਤੀਆਂ ਤੇ ਅਪਣਾ ਸਮਰਥਨ ਜਾਂ ਵਿਰੋਧ ਕਰ ਸਕਦੇ ਹਨ|--param munde (ਗੱਲ-ਬਾਤ) 13:00, 3 ਮਾਰਚ 2017 (UTC)[ਜਵਾਬ]

ਕੌਮਾਂਤਰੀ ਇਸਤਰੀ ਦਿਹਾੜਾ[ਸੋਧੋ]

ਕੱਲ 08/03/2017 ਨੂੰ ਪੰਜਾਬੀ ਵਿਕੀਮੀਡੀਅਨਜ ਵੱਲੋਂ ਕੌਮਾਂਤਰੀ ਇਸਤਰੀ ਦਿਹਾੜਾ ਜਾਵੇਗਾ। ਸਾਰੇ ਵਰਤੋਂਕਾਰਾਂ ਨੂੰ ਬੇਨਤੀ ਹੈ ਕਿ ਕੱਲ ਸ਼ਾਮ 2 ਵਜੇ ਤੋਂ 4 ਵਜੇ ਤੱਕ ਵਿਕੀ ਉਪਰ ਆਨ-ਲਾਇਨ ਹੋ ਕਿ ਔਰਤਾਂ ਨਾਲ ਸਬੰਧਿਤ ਲੇਖਾਂ ਵਿੱਚ ਸੋਧਾਂ ਕਰਨ ਜਾਂ ਨਵੇਂ ਲੇਖ ਬਣਾਉਣ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅਸੀਂ ਕੁਝ ਵਰਤੋਕਾਰ ਇਕੱਠੇ ਹੋ ਕਿ ਆਨ-ਲਾਇਨ ਤੇ ਆਫ਼-ਲਾਇਨ ਵਿਕੀ ਲਈ ਕੰਮ ਕਰਾਂਗੇ। ਇਛੁਕ ਵਰਤੋਂਕਾਰ ਭਾਗ ਲੈ ਸਕਦੇ ਹਨ। ਸ਼ੁਕਰੀਆ Stalinjeet (ਗੱਲ-ਬਾਤ)


ਸੁਝਾਅ[ਸੋਧੋ]

Overview #2 of updates on Wikimedia movement strategy process[ਸੋਧੋ]

Note: Apologies for cross-posting and sending in English. This message is available for translation on Meta-Wiki.

As we mentioned last month, the Wikimedia movement is beginning a movement-wide strategy discussion, a process which will run throughout 2017. This movement strategy discussion will focus on the future of our movement: where we want to go together, and what we want to achieve.

Regular updates are being sent to the Wikimedia-l mailing list, and posted on Meta-Wiki. Each month, we are sending overviews of these updates to this page as well. Sign up to receive future announcements and monthly highlights of strategy updates on your user talk page.

Here is a overview of the updates that have been sent since our message last month:

More information about the movement strategy is available on the Meta-Wiki 2017 Wikimedia movement strategy portal.

Posted by MediaWiki message delivery on behalf of the Wikimedia Foundation, 19:44, 9 ਮਾਰਚ 2017 (UTC) • ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰੋGet help

TTT[ਸੋਧੋ]

  • I feel objective of TTT is to train few members as trainers who can further impart training to other members of the community.But to my knowledge no TTT participants from our community has given much input in the past after getting this training.I propose to start it from present batch who has recently have got TTT -2017 tarning and let them give some presentation to the community to enrich the skills of those who couldn't attend this training due to some reasons. --Harvinder Chandigarh (ਗੱਲ-ਬਾਤ) 10:44, 10 ਮਾਰਚ 2017 (UTC)[ਜਵਾਬ]
ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਅਜਿਹਾ ਕਿਵੇਂ ਸੰਭਵ ਹੋ ਸਕਦਾ ਹੈ ਮੈਂ ਇਹ ਜਾਨਣਾ ਚਾਹਾਂਗਾ, ਭਾਵ ਕਿ ਇਸ ਲਈ ਇੱਕ ਮੀਟਿੰਗ ਜਾਂ ਕਿਸੇ ਹੋਰ ਈਵੈਂਟ ਦੀ ਜਰੂਰਤ ਪੈਂਦੀ ਹੈ ਤਾਂ ਕਿ ਸਾਰੇ ਇਕੱਠੇ ਹੋ ਸਕਣ ਅਤੇ ਆਪਣੇ ਵਿਚਾਰ ਸਾਂਝੇ ਕਰ ਸਕਣ। Sony dandiwal (ਗੱਲ-ਬਾਤ) 12:13, 10 ਮਾਰਚ 2017 (UTC)[ਜਵਾਬ]
ਮੇਰੇ ਖਿਆਲ ਨਾਲ ਇੱਮਤਿਹਾਨਾਂ ਤੋਂ ਬਾਦ ਕਿਸੇ ਢੁਕਵੇਂ ਸਮੇਂ ਤੇ ਵਰਕਸ਼ਾਪਾਂ ਅਤੇ ਟਰੇਨਿੰਗ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨੀ ਸਹੀ ਰਹੇਗੀ|--param munde (ਗੱਲ-ਬਾਤ) 12:59, 10 ਮਾਰਚ 2017 (UTC)[ਜਵਾਬ]

ਹਾਰਡਵੇਅਰ ਡੋਨੇਸ਼ਨ ਪ੍ਰੋਗਰਾਮ[ਸੋਧੋ]

ਹਾਰਡਵੇਅਰ ਡੋਨੇਸ਼ਨ ਪ੍ਰੋਗਰਾਮ ਦੇ ਅਧੀਨ ਪੰਜਾਬੀ ਵਿਕੀਮੀਡੀਅਨ ਕਮਿਉਨਟੀ ਵਾਸਤੇ ਕੁੱਝ ਲੈਪਟੌਪਾਂ ਦੀ ਮੰਗ ਕੀਤੀ ਗਈ ਹੈ, ਇਹਨਾਂ ਲਿੰਕਾਂ ਉੱਤੇ ਜਾ ਕੇ ਐਡੀਟਰ ਸਮਰਥਨ ਕਰ ਸਕਦੇ ਹਨ;

  1. REQUEST NUMBER 1 (Param Munde)
  2. REQUEST NUMBER 2 (Sony dandiwal)

--param munde (ਗੱਲ-ਬਾਤ) 07:52, 17 ਮਾਰਚ 2017 (UTC)[ਜਵਾਬ]