ਵਿਗਲ ਵੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਿਗਲ ਵੇਲ
ਵਿਗਲ ਵੇਲ ਦੇ ਫੁੱਲ
ਵਿਗਲ ਵੇਲ ਦੇ ਫੁੱਲ
ਵਿਗਿਆਨਕ ਵਰਗੀਕਰਨ
ਜਗਤ: ਪੌਦਾ
(ਨਾ-ਦਰਜ): ਔਗਿਉਸਪਰਮਜ਼
(ਨਾ-ਦਰਜ): ਔਡੀਕੋਟਸ
(ਨਾ-ਦਰਜ): ਅਸਟੇਰੀਡਸ
ਗਣ: ਲਮੀਆਲਸ
ਟੱਬਰ: ਬਿਗਨੋਨੀਆਸੀਅਜ਼
ਜਿਨਸ: ਕੈਂਪਸਿਜ਼
ਜਾਤੀ: ਸੀ ਰੈਡੀਕਨਸ[1]
ਦੋਨਾਂਵੀਆ ਨਾਂ
ਕੈਂਪਸਿਜ਼ ਰੈਡੀਕਨਸ
ਬਰਟਹੋਲਡ ਕਾਰਲ ਸੀਮਨ

ਬਿਗਲ ਵੇਲ(ਅੰਗਰੇਜ਼ੀ ਨਾਮ 'ਟਰੱਮਪਟ ਕਲਾਈਮਬਰ') ਕਿਉਂਕੇ ਇਸ ਦੇ ਫੁੱਲ ਦੀ ਸ਼ਕਲ ਵਿਗਲ ਵਰਗੀ ਹੈ। ਇਸ ਖੂਬਸੂਰਤ ਫੁੱਲਾਂ ਵਾਲੀ ਵੇਲ ਦਾ ਵਿਗਿਆਨਿਕ ਨਾਂਅ ਕੈਂਪਸਿਜ਼ ਗ੍ਰੈਂਡੀਫਲੋਰਾ [2] ਹੈ | ਸਰਦੀਆਂ ਦੇ ਦਿਨੀਂ ਇਹ ਵੇਲ ਮਈ ਮਹੀਨੇ ਤੋਂ ਅਕਤੂਬਰ ਤੱਕ ਸੰਤਰੀ ਰੰਗ ਦੇ ਫੁੱਲਾਂ ਨਾਲ ਲੱਦੀ ਹੋਈ ਰਹਿੰਦੀ ਹੈ | ਇਸ ਨੂੰ ਕਲਮ ਤੋਂ ਤਿਆਰ ਕੀਤਾ ਜਾਂਦਾ ਹੈ। ਇਸ ਲਈ ਇਸ ਦੀ ਜਨਵਰੀ ਮਹੀਨੇ ਕਾਂਟ-ਛਾਂਟ ਕੀਤੀ ਜਾਂਦੀ ਹੈ |

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "RHS Plant Selector - Campsis radicans f. flava". http://apps.rhs.org.uk/plantselector/plant?plantid=318. Retrieved on 24 June 2013. 
  2. Harrison, Lorraine (2012). RHS Latin for gardeners. United Kingdom: Mitchell Beazley. p. 224. ISBN 9781845337315.