ਵਿਜੈ ਰਾਜੇ ਸਿੰਧਿਆ
ਦਿੱਖ
ਵਿਜੈ ਰਾਜੇ ਸਿੰਧਿਆ | |||||
---|---|---|---|---|---|
ਗਵਾਲੀਅਰ ਦੀ ਰਾਜਮਾਤਾ | |||||
Tenure | 1970−1998 | ||||
ਜਨਮ | ਸਾਗਰ, ਬ੍ਰਿਟਿਸ਼ ਰਾਜ | 12 ਅਕਤੂਬਰ 1919||||
ਮੌਤ | 25 ਜਨਵਰੀ 2001 ਨਵੀਂ ਦਿੱਲੀ, ਭਾਰਤ | (ਉਮਰ 81)||||
ਜੀਵਨ-ਸਾਥੀ | HH Maharaja Jivajirao Scindia | ||||
ਔਲਾਦ | Padmavatiraje 'Akkasaheb' Scindia Usharaje Scindia Madhavrao Scindia Vasundhara Raje Yashodhara Raje | ||||
| |||||
ਸ਼ਾਹੀ ਘਰਾਣਾ | ਗਵਾਲੀਅਰ, ਭਾਰਤ | ||||
ਪਿਤਾ | Thakur Mahendra Singh | ||||
ਮਾਤਾ | Chuda Devashwari Devi | ||||
ਧਰਮ | ਹਿੰਦੂ |
ਵਿਜੈ ਰਾਜੇ ਸਿੰਧਿਆ ਗਵਾਲੀਅਰ ਘਰਾਣੇ ਦੀ ਰਾਜਮਾਤਾ ਅਤੇ ਭਾਰਤੀ ਸਿਆਸਤਦਾਨ ਸੀ। ਬ੍ਰਿਟਿਸ਼ ਰਾਜ ਸਮੇਂ ਵੀ ਉਹ ਗਵਾਲੀਅਰ ਰਿਆਸਤ ਵਿੱਚ ਜੀਵਾਜੀਰਾਓ ਸਿੰਧੀਆ ਨਾਲ ਮੁੱਖ ਸਖਸ਼ੀਅਤਾਂ ਵਿੱਚੋਂ ਇੱਕ ਗਿਣੀ ਜਾਂਦੀ ਸੀ। ਉਸ ਤੋਂ ਬਾਅਦ ਉਹ ਸਿਆਸਤ ਵਿੱਚ ਆਈ ਅਤੇ ਭਾਰਤੀ ਸੰਸਦ ਦੇ ਦੋਨਾਂ ਸਦਨਾਂ ਦੀ ਮੈਂਬਰ ਰਹੀ। ਉਹ ਜਨ ਸੰਘ ਅਤੇ ਭਾਰਤੀ ਜਨਤਾ ਪਾਰਟੀ ਦੀ ਵੀ ਕਾਰਜਸ਼ੀਲ ਮੈਂਬਰ ਰਹੀ।