ਸਮੱਗਰੀ 'ਤੇ ਜਾਓ

ਵਿਮਲਾ ਗੌੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਮਲਾ ਗੌੜਾ
ਡਿਪਟੀ ਚੇਅਰਮੈਨ ਕਰਨਾਟਕ ਵਿਧਾਨ ਪ੍ਰੀਸ਼ਦ]
ਦਫ਼ਤਰ ਵਿੱਚ
17 ਜਨਵਰੀ 2011[1]  17 ਅਕਤੂਬਰ 2014
ਤੋਂ ਪਹਿਲਾਂਪੁੱਟੰਨਾ
ਤੋਂ ਬਾਅਦਪੁੱਟੰਨਾ
ਕਰਨਾਟਕ ਵਿਧਾਨ ਪ੍ਰੀਸ਼ਦ ਦੇ ਮੈਂਬਰ
ਦਫ਼ਤਰ ਵਿੱਚ
18 ਜੂਨ 2006  17 June 2018
ਨਿੱਜੀ ਜਾਣਕਾਰੀ
ਜਨਮ(1952-11-20)20 ਨਵੰਬਰ 1952
ਬੰਗਲੋਰ
ਮੌਤ18 ਅਪ੍ਰੈਲ 2017(2017-04-18) (ਉਮਰ 64)
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ

ਵਿਮਲਾ ਵੈਂਕਟੱਪਾ ਗੌੜਾ (1952 – 2017) ਇੱਕ ਭਾਰਤੀ ਸਿਆਸਤਦਾਨ ਸੀ ਜੋ 17 ਜਨਵਰੀ 2011 ਤੋਂ 17 ਅਕਤੂਬਰ 2014 ਤੱਕ ਕਰਨਾਟਕ ਵਿਧਾਨ ਪ੍ਰੀਸ਼ਦ ਦੀ ਡਿਪਟੀ ਚੇਅਰਮੈਨ ਸੀ। ਉਹ ਕਰਨਾਟਕ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਵਿੱਚੋਂ ਇੱਕ ਸੀ ਅਤੇ 18 ਜੂਨ 2006 ਤੋਂ 17 ਅਪ੍ਰੈਲ 2017 ਵਿੱਚ ਆਪਣੀ ਮੌਤ ਤੱਕ 2 ਵਾਰ ਕਰਨਾਟਕ ਵਿਧਾਨ ਪ੍ਰੀਸ਼ਦ ਦੀ ਮੈਂਬਰ ਰਹੀ।[2][3][4] ਉਸ ਦੀ ਮੌਤ 17 ਅਪ੍ਰੈਲ 2017 ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋਈ।[5]

ਹਵਾਲੇ

[ਸੋਧੋ]
  1. "Untitled Page".
  2. Rao, Prahlad (2011-01-18). "Vimala Gowda elected deputy chairperson of Karnataka Legislative Council". DNA India (in ਅੰਗਰੇਜ਼ੀ). Retrieved 2020-03-25.
  3. Kumar M., Anil (9 July 2014). "Karnataka: JD(S)-BJP join hands in the legislative council". The Times of India (in ਅੰਗਰੇਜ਼ੀ). Retrieved 2020-03-25.
  4. "Untitled Document".
  5. "Vimala Gowda passes away". The Hindu (in Indian English). 2017-04-17. ISSN 0971-751X. Retrieved 2020-03-25.