ਦਵੰਦਾਤਮਕ ਪਦਾਰਥਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਦਵੰਦਾਤਮਕ ਪਦਾਰਥਵਾਦ ਜਾਂ ਵਿਰੋਧਵਿਕਾਸੀ ਭੌਤਿਕਵਾਦ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਦਾ ਸੂਤਰਬਧ ਕੀਤਾ ਸੰਸਾਰ ਨੂੰ ਸਮਝਣ ਦਾ ਵਿਰੋਧਵਿਕਾਸੀ ਤਰੀਕਾ ਹੈ। ਇਹ ਭੌਤਿਕਵਾਦ ਅਤੇ ਵਿਰੋਧਵਿਕਾਸ ਦੇ ਸੰਯੋਗ ਤੋਂ ਬਣਿਆ ਹੈ।[1] ਬੁਨਿਆਦੀ ਤੌਰ 'ਤੇ ਹੀਗਲ ਤੋਂ ਅੱਡਰਾ ਹੀ ਨਹੀਂ ਬਲਕਿ ਉਸ ਦਾ ਉਲਟਾ ਹੈ। ਯਾਨੀ ਹੀਗਲ ਅਨੁਸਾਰ ਵਿਚਾਰ ਹੀ ਹਕੀਕਤ ਹੈ, ਜਦਕਿ ਮਾਰਕਸ ਦੇ ਮੁਤਾਬਿਕ ਵਿਚਾਰ ਬਜ਼ਾਤ-ਏ-ਖ਼ੁਦ ਕੋਈ ਸ਼ੈ ਨਹੀਂ, ਸਿਵਾਏ ਇਸ ਦੇ ਕਿ ਉਹ ਵੀ ਮਾਦਾ ਹੀ ਹੈ। ਜਦੋਂ ਮਾਦਾ, ਇਨਸਾਨੀ ਦਿਮਾਗ਼ ਵਿੱਚ ਲੀਨ ਹੋ ਜਾਂਦਾ ਹੈ ਤਾਂ ਜ਼ਿਹਨ ਜਾਂ ਮਨ ਦੀ ਸੂਰਤ ਅਖ਼ਤਿਆਰ ਕਰ ਲੈਂਦਾ ਹੈ।

ਹਵਾਲੇ[ਸੋਧੋ]