ਵਿਲਨੁਸ ਯੂਨੀਵਰਸਿਟੀ ਲਾਇਬ੍ਰੇਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਲਨੁਸ ਯੂਨੀਵਰਸਿਟੀ ਲਾਇਬ੍ਰੇਰੀ
Vub logo.jpg
ਦੇਸ਼ਲਿਥੁਆਨੀਆ
Typeਅਕਾਦਮਿਕ ਲਾਇਬਰੇਰੀ
ਸਥਾਪਨਾ1579 (1579)
ਸਥਾਨUniversiteto g. 3, Vilnius
Coordinates54°40′58″N 25°17′16″E / 54.68278°N 25.28778°E / 54.68278; 25.28778ਗੁਣਕ: 54°40′58″N 25°17′16″E / 54.68278°N 25.28778°E / 54.68278; 25.28778
ਸਾਖਾਵਿਲਨੁਸ ਯੂਨੀਵਰਸਿਟੀ
ਸੰਕਲਨ
ਸੰਕਲਿਤ ਮਜ਼ਮੂਨbooks, journals, newspapers, magazines, sound and music recordings, maps, prints, drawings and manuscripts
ਵਰਤੋਂ
ਮੈਂਬਰStudents and fellows of Vilnius University
ਹੋਰ ਜਾਣਕਾਰੀ
ਨਿਰਦੇਸ਼ਕIrena Krivienė
ਵੈੱਬਸਾਈਟwww.mb.vu.lt

ਵਿਲਨਸ ਯੂਨੀਵਰਸਿਟੀ ਲਾਇਬ੍ਰੇਰੀ ਸਭ ਤੋਂ ਪੁਰਾਣੀ ਅਤੇ ਵਿਧਿਅਕ ਅਧਾਰਿਆ ਦੀਆਂ ਵੱਡੀਆਂ ਲਾਇਬ੍ਰੇਰੀਆਂ ਵਿਚੋਂ ਇੱਕ ਹੈ। ਇਹ ਲਾਇਬ੍ਰੇਰੀ ਲਿਥੁਆਨੀਆ ਦੇ ਵਿਲਨਸ ਸ਼ਹਿਰ ਵਿੱਚ ਹੈ। ਇਸਦੀ ਉਸਾਰੀ ਜੀਸ਼ੋਇਟ ਵਲੋਂ ਕਰਵਾਈ ਗਈ। ਇਹ ਲਾਇਬ੍ਰੇਰੀ ਵਿਲਨਸ ਵਿਸ਼ਵ ਵਿਦਿਆਲਿਆ ਤੋਂ ਵੀ ਪੁਰਾਣੀ ਹੈ।  ਲਾਇਬ੍ਰੇਰੀ ੧੫੭੦ ਵਿੱਚ ਵਿਸ਼ਵ ਵਿਦਿਆਲਿਆ 1579 ਸਥਾਪਿਤ ਕੀਤੀ ਗਈ। ਕਹਿਣ ਦੇ ਲਾਇਕ ਹੈ ਕਿ ਹਜੇ ਤੱਕ ਵੀ ਲਾਇਬ੍ਰੇਰੀ ਸਮਾਨ ਨਿਰਮਾਣ ਵਿੱਚ ਹੈ। ਅੱਜ ਲਾਇਬ੍ਰੇਰੀ ਵਿੱਚ ਲਗਭਗ ੫੪ ਲੱਖ ਦਸਤਾਵੇਜ਼ ਰੱਖੇ ਜਾਦੇ ਹੈਂ। ੧੭੫੩ ਵਿੱਚ ਲਿਥੂਆਨੀਆ ਦੀ ਪਹਿਲੀ ਵੈਧਸ਼ਾਲਾ ਸਥਾਪਿਤ ਕੀਤੀ ਗਈ ਸੀ[1]। ਹਰ ਸਾਲ ਵਿਲਨਸ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਬਹੁਤ ਸਾਰੇ ਮੈਬਰ  ਪਹੁਚਦੇ ਹਨ- ਉਹ ਸਿਰਫ ਲਿਥੁਆਨੀਆ ਤੋਂ ਹੀ ਨਹੀਂ, ਬਲਕਿ ਭਾਰਤ, ਸਪੇਨ, ਚੀਨ, ਅਤੇ ਅਮਰੀਕਾ।

ਇਤਿਹਾਸ[ਸੋਧੋ]

ਸਥਾਪਨਾ[ਸੋਧੋ]

 ਇਹ ਲਾਇਬ੍ਰੇਰੀ ਜੀਸ਼ੋਇਟ ਦੁਆਰਾ 1570 ਵਿੱਚ ਸਥਾਪਿਤ ਕੀਤੀ ਗਈ।   

ਰੂਸ ਵਿੱਚ ਸਮਰਾਜਯ[ਸੋਧੋ]

४०० ਸਾਲ ਦੀ ਜਅੰਤਿ ਦੀ ਪਟੀਆਂ

ਵਿਸ਼ਵਯੁਦਾ ਤੋਂ  ਬਾਅਦ[ਸੋਧੋ]

ਅਜ਼ਾਦੀ ਤੱਕ ਪਹੁਚਕੇ[ਸੋਧੋ]

  ਵਿਵਸਥਾ[ਸੋਧੋ]

ਜੇਕਰ ਲਾਇਬ੍ਰੇਰੀ ਵਿੱਚ ਮੈਬਰਾਂ ਦੇ ਇਸ਼ਾਂ ਅਨੁਸਾਰ ਉਨਾ ਨੂੰ ਕਿਤਾਬਾਂ ਨ ਮਿਲਣ ਤਾਂ ਉਹ ਖਰੀਦਣ ਦੀ ਮੰਗ ਕੇਆਰ ਸਕਦੇ ਐਚਐਨ।

ਈ-ਕਿਤਾਬਾਂ ਦਾ ਪ੍ਰਯੋਗ ਹਰੇਕ ਮੈਬਰ ਕਰ ਸਕਦਾ ਹੈ।

  • ਲਿਥੁਆਨੀਆ ਦੀ ਲਾਇਬ੍ਰੇਰੀ ਵਿੱਚ ਸੁੱਚਿਪਤਰ ਲਭਣਾ
  • ਈ-ਕਿਤਾਬਾਂ, ਡਾਟਾਬੇਸ ਅਤੇ ਪਤਰਾਂ ਨੂੰ  ਦੇਖਣਾਂ
  • ਈ-ਕਿਤਾਬਾਂ ਨੂੰ ਦੇਖਣਾਂ

ਸਦਰ ਮਕਾਨ ਦਾ ਰੀਡਿਗ ਰੂਮ[ਸੋਧੋ]

ਚਾਦੀ ਰੰਗ ਦਾ ਰੀਡਿਗ ਰੂਮ
ਲਿਥੁਆਨੀਆ ਸ਼ਾਸਤਰ ਰੀਡਿਗ ਰੂਮ

ਹੋਰ ਦੇਖੋ[ਸੋਧੋ]

  • ਵਿਲਸਨ
  • ਲਿਥੁਆਨੀਆ
  • ਲਿਥੁਆਨੀਆ ਦੀ ਭਾਸ਼ਾ 

ਚਿਤਰਲੇਖਨ[ਸੋਧੋ]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]