ਵਿਲੀਅਮ ਪ੍ਰਾਕਟਰ, ਜੂਨੀਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਲੀਅਮ ਪ੍ਰਾਕਟਰ, ਜੂਨੀਅਰ
ਜਨਮ(1817-05-03)ਮਈ 3, 1817
ਮੌਤਫਰਵਰੀ 10, 1874(1874-02-10) (ਉਮਰ 56)
ਪੇਸ਼ਾਫਾਰਮਾਸਿਸਟ

ਵਿਲੀਅਮ ਪ੍ਰਾਕਟਰ, ਜੂਨੀਅਰ (3 ਮਈ, 1817 - 10 ਫਰਵਰੀ, 1874) ਇੱਕ ਅਮਰੀਕੀ ਫਾਰਮਾਸਿਸਟ ਸੀ. ਉਸ ਨੇ 1837 ਵਿੱਚ ਫਿਲਾਡੇਲਫਿਆ ਕਾਲੇਜ ਆਫ ਫ਼ਰਮੇਸੀ ਤੋਂ ਪੜ੍ਹਾਈ ਖ਼ਤਮ ਕੀਤੀ ਸੀ. ਉਸ ਨੂੰ ਅਮਰੀਕੀ ਫਾਰਮਾਸਿਸਟ ਐਸੋਸੀਏਸ਼ਨ ਸਥਾਪਿਤ ਕਰਨ ਅਤੇ ਸੰਯੁਕਤ ਰਾਜ ਅਮਰੀਕਾ ਫਾਰਮਾਕੋਪੀਆ ਬਣਾਉਣ ਵਿੱਚ ਉਸ ਦੀ ਭੂਮਿਕਾ ਲਈ ਜਾਣਿਆ ਜਾਂਦਾ ਹੈ.[1] ਓਹ ਅਮਰੀਕਾ ਵਿੱਚ ਪ੍ਰਕਾਸ਼ਿਤ ਪਹਿਲੇ ਫਾਰਮੇਸੀ ਪੁਸਤਕ ਦਾ ਲੇਖਕ/ਸੰਪਾਦਕ ਸੀ.[1] ਉਸ ਨੂੰ ਆਮ ਤੌਰ 'ਤੇ ਅਮਰੀਕੀ ਫਾਰਮੇਸੀ ਦੇ ਪਿਤਾ ਦੇ ਤੌਰ ਤੇ ਸਮਝਿਆ ਗਿਆ ਹੈ.[2][3][4][5]

ਇਹ ਵੀ ਵੇਖੋ[ਸੋਧੋ]

  • ਫਾਰਮਾਸਿਸਟ ਦੀ ਸੂਚੀ

ਹਵਾਲੇ[ਸੋਧੋ]

  1. 1.0 1.1 Worthen, Dennis B. (March 2002). "William Procter Jr. (1817-1874)". Journal of the American Pharmaceutical Association (1996). 42 (2): 363–364. doi:10.1331/108658002763508623.
  2. "Histories: Professor William Proctor ~ Father Of Pharmacy: House Of Proctor Genealogy". www.houseofproctor.org. Archived from the original on 2016-04-27. Retrieved 2016-05-06.
  3. Higby, Gregory J. (1992). In service to American pharmacy: the professional life of William Procter, Jr. Tuscaloosa u.a.: Univ. of Alabama Press. ISBN 0817305912.
  4. Higby, Gregory J. (1 January 1995). "Kremers Award Address, 1995: Procter as Pharmaceutical Icon". Pharmacy in History. 37 (3): 123–131.
  5. "William Procter, Jr". The Journal of the American Pharmaceutical Association (1912). 13 (2): 93–95. February 1924. doi:10.1002/jps.3080130201.