ਵਿਸਵਾਵਾ ਸ਼ਿੰਬੋਰਸਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਰੀਆ ਵਿਸਵਾਵਾ ਅੱਨਾ ਸ਼ਿੰਬੋਰਸਕਾ
ਵਿਸਲਾਵਾ ਸ਼ਿੰਬੋਰਸਕਾ, ਕਰਾਕੋ, ਪੋਲੈਂਡ 2011
ਵਿਸਲਾਵਾ ਸ਼ਿੰਬੋਰਸਕਾ, ਕਰਾਕੋ, ਪੋਲੈਂਡ 2011
ਜਨਮ(1923-07-02)2 ਜੁਲਾਈ 1923
ਪ੍ਰੋਵੈਂਟ, ਪੋਲੈਂਡ (now Kórnik, ਪੋਲੈਂਡ)
ਮੌਤ1 ਫਰਵਰੀ 2012(2012-02-01) (ਉਮਰ 88)
ਕਰਾਕੋ, ਪੋਲੈਂਡ
ਕਿੱਤਾ
ਰਾਸ਼ਟਰੀਅਤਾਪੋਲਿਸ਼
ਪ੍ਰਮੁੱਖ ਅਵਾਰਡ
ਜੀਵਨ ਸਾਥੀAdam Włodek (1948–1954; divorced)

ਮਾਰੀਆ ਵਿਸਵਾਵਾ ਅੱਨਾ ਸ਼ਿੰਬੋਰਸਕਾ[1][2], ਪੋਲਿਸ਼: [Maria Wisława Anna Szymborska] Error: {{Lang}}: text has italic markup (help) (2 ਜੁਲਾਈ 1923 – 1 ਫ਼ਰਵਰੀ 2012) ਪੋਲਿਸ਼ ਭਾਸ਼ਾ ਦੀ ਕਵਿਤਰੀ, ਨਿਬੰਧਕਾਰ ਅਤੇ ਅਨੁਵਾਦਕ ਸੀ, ਜਿਸ ਨੂੰ 1996 ਵਿੱਚ ਉਸ ਨੂੰ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ, ਕੀਤਾ ਗਿਆ ਸੀ। ਉਸ ਨੂੰ ਕਵਿਤਾ ਦਾ ਮੋਜਾਰਟ ਕਿਹਾ ਜਾਂਦਾ ਹੈ।

ਹਵਾਲੇ[ਸੋਧੋ]

  1. Jarosław Malesiński Wspomnienie. mieczewo.com. 2012-02-02. [dostęp 2012-02-11].
  2. Violetta Szostak Szymborscy – burzliwe fortuny obroty gazeta.pl, 2012-02-09. [dostęp 2012-02-11].