ਵਿਸ਼ਵ ਕਵਿਤਾ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਸ਼ਵ ਕਵਿਤਾ ਦਿਵਸ
Quill-shaped cirrus cloud.jpg
ਹੋਰ ਨਾਮWPD
ਮਨਾਉਣ ਦਾ ਸਥਾਨਯੁਐਨ ਮੈਂਬਰ
ਜਸ਼ਨਯੂਨੈਸਕੋ
ਮਕਸਦਕਵਿਤਾ ਨੂੰ ਉਤਸਾਹਿਤ ਕਰਨਾ
ਸ਼ੁਰੂ1999
ਤਾਰੀਖ਼21 ਮਾਰਚ
Next timeਗ਼ਲਤੀ: ਅਕਲਪਿਤ < ਚਾਲਕ।
ਸਮਾਂ1 ਦਿਨ

ਵਿਸ਼ਵ ਕਵਿਤਾ ਦਿਵਸ 21 ਮਾਰਚ ਨੂੰ ਮਨਾਇਆ ਜਾਂਦਾ ਹੈ। ਯੁਨੈਸਕੋ ਨੇ ਸਾਲ 1999 ਵਿੱਚ ਇਸ ਦਾ ਐਲਾਨ ਕੀਤਾ ਸੀ। ਇਸ ਦਿਨ ਦਾ ਮਕਸਦ ਵਿਸ਼ਵ ਭਰ ਵਿੱਚ ਕਵਿਤਾ ਦੇ ਪੜ੍ਹਨ, ਲਿਖਣ, ਪ੍ਰਕਾਸ਼ਨ ਅਤੇ ਸਿੱਖਿਆ ਨੂੰ ਉਤਸ਼ਾਹਤ ਕਰਨਾ ਅਤੇ ਯੂਨੇਸਕੋ ਦੇ ਦਿਨ ਘੋਸ਼ਿਤ ਕਰਨ ਵਾਲੇ ਅਜਲਾਸ ਦੇ ਅਨੁਸਾਰ "ਰਾਸ਼ਟਰੀ, ਖੇਤਰੀ ਅਤੇ ਅੰਤਰਰਾਸ਼ਟਰੀ ਕਵਿਤਾ ਅੰਦੋਲਨਾਂ ਨੂੰ ਨਵੀਂ ਪਹਿਚਾਣ ਦੇਣਾ ਅਤੇ ਪ੍ਰੋਤਸਾਹਨ ਪ੍ਰਦਾਨ ਕਰਨਾ ਹੈ।

ਇਹ ਆਮ ਤੌਰ ਉੱਤੇ ਅਕਤੂਬਰ ਵਿੱਚ ਮਨਾਇਆ ਜਾਂਦਾ ਸੀ, ਕਈ ਵਾਰ 5 ਅਕਤੂਬਰ ਨੂੰ, ਲੇਕਿਨ 20ਵੀਂ ਸਦੀ ਦੇ ਮਗਰਲੇ ਅੱਧ ਵਿੱਚ ਸੰਸਾਰ ਸਮੁਦਾਏ ਇਸਨੂੰ ਰੋਮਨ ਮਹਾਂਕਾਵਿ ਕਵੀ ਵਿਰਜਿਲ ਅਤੇ ਅਗਸਤਸ ਦੇ ਤਹਿਤ ਰਾਜ ਕਵੀ ਦੇ ਜਨਮਦਿਨ ਤੇ 15 ਅਕਤੂਬਰ ਨੂੰ ਮਨਾਉਣ ਲੱਗ ਪਿਆ। ਰਾਸ਼ਟਰੀ ਜਾਂ ਅੰਤਰਰਾਸ਼ਟਰੀ ਕਵਿਤਾ ਦਿਨ ਸਮਾਰੋਹ ਲਈ ਅਕਤੂਬਰ ਦੀ ਤਾਰੀਖ ਨੂੰ ਰੱਖਣ ਦੀ ਪਰੰਪਰਾ ਹੁਣ ਵੀ ਕਈ ਦੇਸ਼ਾਂ ਵਿੱਚ ਕਾਇਮ ਹੈ।[1] ਇਹ ਯੂਕੇ ਵਿੱਚ ਹੁਣ ਵੀ 5 ਅਕਤੂਬਰ ਹੈ।[2] ਵਿਕਲਪਿਕ ਤੌਰ ਤੇ ਇੱਕ ਵੱਖ ਅਕਤੂਬਰ ਜਾਂ ਨਵੰਬਰ ਦੀ ਤਾਰੀਖ ਮਨਾ ਲਈ ਜਾਂਦੀ ਹੈ।

ਹਵਾਲੇ[ਸੋਧੋ]