ਵਿਸ਼ਾਲ ਭਾਰਦਵਾਜ
ਦਿੱਖ
ਵਿਸ਼ਾਲ ਭਾਰਦਵਾਜ | |
|---|---|
| ਜਨਮ | 4 ਅਗਸਤ 1965[1] ਬਿਜਨੌਰ, ਉੱਤਰ ਪ੍ਰਦੇਸ਼, ਭਾਰਤ |
| ਪੇਸ਼ਾ | ਸੰਗੀਤਕਾਰ, ਗੀਤਕਾਰ, ਪਟਕਥਾ ਲੇਖਕ ਅਤੇ ਨਿਰਦੇਸ਼ਕ |
| ਜੀਵਨ ਸਾਥੀ | ਰੇਖਾ ਭਾਰਦਵਾਜ |
ਵਿਸ਼ਾਲ ਭਾਰਦਵਾਜ (ਜਨਮ 4 ਅਗਸਤ 1965) ਭਾਰਤੀ ਹਿੰਦੀ ਫ਼ਿਲਮ ਉਦਯੋਗ ਬਾਲੀਵੁੱਡ ਦਾ ਇੱਕ ਪ੍ਰਸਿੱਧ ਸੰਗੀਤਕਾਰ, ਗੀਤਕਾਰ, ਪਟਕਥਾ ਲੇਖਕ ਅਤੇ ਨਿਰਦੇਸ਼ਕ ਹੈ।[1] ਉਹ ਵੀਬੀ ਪਿਕਚਰਜ਼ ਦੇ ਬੈਨਰ ਹੇਠ ਆਪਣੀਆਂ ਫਿਲਮ ਦਾ ਨਿਰਮਾਣ ਕਰਦਾ ਹੈ। ਉਸ ਨੇ ਚਾਰ ਨੈਸ਼ਨਲ ਫ਼ਿਲਮ ਅਵਾਰਡ ਪ੍ਰਾਪਤ ਕੀਤੇ ਹਨ। ਉਸ ਦੀ ਨਿਰਦੇਸ਼ਿਤ ਕੀਤੀ ਪਹਿਲੀ ਫ਼ਿਲਮ ਮੱਕੜੀ ਕੈਨਸ ਫਿਲਮ ਫੈਸਟੀਵਲ 2003 ਵਿਖੇ ਦਿਖਾਈ ਗਈ ਸੀ।[2]
ਫਿਲਮੋਗ੍ਰਾਫੀ
[ਸੋਧੋ]| † | ਉਹਨਾਂ ਫਿਲਮਾਂ ਨੂੰ ਦਰਸਾਉਂਦਾ ਹੈ ਜੋ ਅਜੇ ਤੱਕ ਰਿਲੀਜ਼ ਨਹੀਂ ਹੋਈਆਂ ਹਨ |
ਹਵਾਲੇ
[ਸੋਧੋ]- 1 2 Vishal Bhardwaj, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ↑ "Vishal Bharadwaj's Makdee to be aired at Cannes". The Times of India.