ਵੀਅਤਨਾਮੀ ਵਿਕੀਪੀਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੀਅਤਨਾਮੀ ਵਿਕੀਪੀਡੀਆ (ਵੀਅਤਨਾਮੀ: Wikipedia tiếng Việt) ਵਿਕੀਪੀਡੀਆ ਦਾ ਵੀਅਤਨਾਮੀ - ਭਾਸ਼ਾ ਐਡੀਸ਼ਨ ਹੈ। ਵੀਅਤਨਾਮੀ ਵਿਕੀਪੀਡੀਆ ਦਾ ਮੁੱਖ ਸ਼ਰੀਕ ਵੀਅਤਨਾਮ ਦਾ ਕੋਸ਼ (Từ điển Bách khoa toàn thư Việt Nam) ਹੈ, ਜੋ ਰਾਜਕੀ ਵਿੱਤੀ ਸਹਾਇਤਾ ਨਾਲ ਆਨਲਾਈਨ ਉਪਲੱਬਧ ਹੈ।

ਨਵੰਬਰ 2015 ਤੱਕ ਇਸ ਵਿੱਚ ਲਗਪਗ 1,141,000 ਲੇਖ ਹਨ।[1] ਇਹ ਗੈਰ-ਯੂਰਪੀ ਭਾਸ਼ਾ ਵਿੱਚ ਸਭ ਤੋਂ ਵੱਡਾ ਵਿਕੀਪੀਡੀਆ ਹੈ। ਇੱਕ ਹੀ ਦੇਸ਼ ਦੀ ਸਰਕਾਰੀ ਭਾਸ਼ਾ ਵਾਲੇ ਦੇਸ਼ਾਂ ਵਿੱਚ ਵੀ ਇਹ ਸਭ ਤੋਂ ਵੱਡਾ ਹੈ। ਪਰ, ਇਸ ਦੇ ਸਿਰਫ 375.000 ਲੇਖ ਦਸਤੀ ਬਣਾਏ ਹਨ, ਇਸ ਦੇ 67%  ਲੇਖ ਬੋਟ ਸਿਰਜਿਤ ਹਨ, ਅਤੇ ਇਸ ਲਈ ਜਪਾਨੀ ਅਤੇ ਚੀਨੀ ਵਿਕੀਪੀਡੀਆਂ ਤੋਂ ਬਾਅਦ ਗੈਰ-ਯੂਰਪੀ ਭਾਸ਼ਾਵਾਂ ਵਿੱਚੋਂ ਤੀਜੇ ਦਰਜੇ ਤੇ ਸੀ।[2]

ਗੈਲਰੀ[ਸੋਧੋ]

ਹਵਾਲੇ[ਸੋਧੋ]

  1. "Vietnamese Wikipedia" (in Vietnamese). vi.wikipedia.org. 2014-07-28.
  2. "Wikipedia Statistics - Bot article creations only".