ਵੀਨਾ (ਅਦਾਕਾਰਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੀਨਾ
ਜਨਮ
ਤਜੌਰ ਸੁਲਤਾਨਾ

(1926-07-04)4 ਜੁਲਾਈ 1926
ਮੌਤ14 ਨਵੰਬਰ 2004(2004-11-14) (ਉਮਰ 78)
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1939–1983
ਰਿਸ਼ਤੇਦਾਰਇਫਤੇਖਾਰ (ਭਰਾ)

ਵੀਨਾ (4 ਜੁਲਾਈ 1926 - 14 ਨਵੰਬਰ 2004), ਜਿਸਨੂੰ ਵੀਨਾ ਕੁਮਾਰੀ, ਅਸਲ ਨਾਂ ਤਾਜੋਰ ਸੁਲਤਾਨਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇੱਕ ਭਾਰਤੀ ਅਭਿਨੇਤਰੀ ਸੀ।

ਸ਼ੁਰੂਆਤੀ ਜ਼ਿੰਦਗੀ ਅਤੇ ਪਿਛੋਕੜ[ਸੋਧੋ]

ਵੀਨਾ ਦਾ ਜਨਮ 4 ਜੁਲਾਈ 1926 ਨੂੰ ਕੁਏਟਾ, ਬਲੋਚਿਸਤਾਨ ਏਜੰਸੀ, ਬ੍ਰਿਟਿਸ਼ ਇੰਡੀਆ ਵਿੱਚ ਤਾਜੋਰ ਸੁਲਤਾਨਾ ਦੇ ਘਰ ਹੋਇਆ। ਕੁਝ ਸਮੇਂ ਉੱਤੇ, ਉਸ ਦਾ ਪਰਿਵਾਰ ਲਾਹੌਰ ਆ ਗਿਆ ਅਤੇ ਉਹ ਲਾਹੌਰ ਦੀ ਚੁਨਾ ਮੰਡੀ ਨਾਲ ਸੰਬੰਧਿਤ ਸਨ। ਉਸਨੇ 1947 ਵਿੱਚ ਅਦਾਕਾਰ-ਨਾਇਕ ਅਲ ਨਾਸਿਰ ਨਾਲ ਵਿਆਹ ਕੀਤਾ ਅਤੇ ਦੋ ਬੱਚੇ ਹੋਏ।

ਫਿਲਮੋਗ੍ਰਾਫੀ[ਸੋਧੋ]

Year Film Character/Role Notes
1983 ਰਾਜਿ ਸੁਲਤਾਨਾ ਸ਼ਾਹ ਟੁਰਖਾਨ
1981 ਅਗਨਿ ਪਰਿਕਸ਼ਾ ਕਰੁਣਾ ਚੌਧਰੀ
ਖਵਾਜਾ ਕੀ ਦੀਵਾਨੀ
1980 ਪਿਆਰ ਕੀ ਝਣਕਾਰ
1977 ਜੈ-ਵੇਜੈ: ਭਾਗ- II ਚੰਡੇਲੀ
ਸ਼ਤਰੰਜ ਕੇ ਖਿਲਾੜੀ ਕੂਈਨ ਮਦਰ
1974 5 ਰਾਈਫਲਜ਼ ਮਹਾਰਾਣੀ
ਪ੍ਰਾਨ ਜਾਏ ਪਰ ਬਚਨ ਨਾ ਜਾਏ ਰਾਜੇ ਦੀ ਮਾਂ
1973 ਝੀਲ ਕੇ ਉਸ ਪਾਰ ਮਿੱਸਜ ਕੁਲਵੰਤ ਰਾਏ (ਰਾਣੀ ਮਾਂ)
ਛੁਪਾ ਰੁਸਤਮ ਮਿੱਸਜ ਰਜਿੰਦਰ ਜੈਨ
ਬਨਾਰਸੀ ਬਾਬੂ ਮੋਹਨ ਦੀ ਮਾਂ
ਮੇਰੇ ਗਰੀਬ ਨਵਾਜ ਬੇਗਮ ਬੇਗ
1972 ਪਰਿਚੇ ਸਤੀ ਦੇਵੀ
ਪਕੀਜਾਹ ਨਵਾਬਜਾਨ
ਸ਼ਹਿਜ਼ਾਦਾ ਰਾਜ ਲਕਸ਼ਮੀ
1970 ਹੀਰ ਰਾਂਝਾ
ਨਯਾ ਰਸਤਾ ਰੁਕਮਣੀ
1969 ਦੋ ਰਸਤੇ ਮਿਜਿਸ ਗੁਪਤਾ ਸਯਾਨ ਦੀ ਮਾਂ
ਅਨਮੋਲ ਮੋਤੀ
1968 ਆਸ਼ੀਰਵਾਦ ਲੀਲਾ ਐੱਸ ਚੌਧਰੀ
ਸਾਥੀ ਰਜਨੀ ਦੀ ਮਾਂ
ਸ਼੍ਰੀ ਮਾਨ ਜੀ
1967 ਛੋਟੀ ਸੀ ਮੁਲਾਕਾਤ ਸ਼ੰਕਰ ਦੀ ਪਤਨੀ
1966 ਸੰਨਾਟਾ
1965 ਸਿਕੰਦਰ-ਏ-ਆਜ਼ਮ ਸਿਕੰਦਰ ਦੀ ਮਾਂ
1964 ਬਾਗ਼ੀ
ਸ਼ਹਨਾਈ
1963 ਫਿਰ ਵੋ ਦਿਲ ਲਾਇਆ ਹਉ ਜਮੁਨਾ
ਤਾਜ ਮਹਿਲ ਮਲਕਾ-ਏ-ਆਲਮ ਨੂਰਜਹਾਂ / ਮੇਹਰੂਨਿਸਾ
1959 ਛੋਟੀ ਭੈਣ ਯਸ਼ੋਦਾ
ਕਾਗਜ਼ ਕੇ ਫੂਲ ਵੀਣਾ ਵਰਮਾ/ ਵੀਣਾ ਸਿਨਹਾ
1958 ਚਲਤੀ ਕਾ ਨਾਮ ਗਾਡੀ ਕਾਮਿਨੀ
ਮਹਿੰਦੀ
1957 ਮੇਰਾ ਸਲਾਮ
ਮੁਮਤਾਜ ਮਹਿਲ
ਨਯਾ ਜਮਾਨਾ
1956 ਹਲਕੁ ਮਹਾਰਾਣੀ
1952 ਆਸਮਾਨ
ਅੰਨਦਾਤਾ
1951 ਅਫਸਣਾ ਮੀਰਾ
ਕਸ਼ਮੀਰ
1950 ਦਸਤਾਨ ਰਾਨੀ
1946 ਰਾਜਪੂਤਣੀ
1945 ਹੁਮਾਯੂੰ ਰਾਜਕੁਮਾਰੀ (ਵੀਣਾ ਕੁਮਾਰੀ)
ਫੂਲ
1943 ਨਜ਼ਮਾ ਨਜ਼ਮਾ
1942 ਗਰੀਬ ਲਤਾ (ਵੀਣਾ ਕੁਮਾਰੀ)
1939 ਸਵਾਸਤਿਕ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]