ਸਮੱਗਰੀ 'ਤੇ ਜਾਓ

ਵੀ.ਆਰ. ਕ੍ਰਿਸ਼ਨਾ ਆਇਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਸਟਿਸ ਵੀ.ਆਰ. ਕ੍ਰਿਸ਼ਨਾ ਆਇਰ
ਜਨਮ(1914-11-15)15 ਨਵੰਬਰ 1914
ਮੌਤ4 ਦਸੰਬਰ 2014(2014-12-04) (ਉਮਰ 100)
ਕੋਚੀ, ਕੇਰਲ, ਭਾਰਤ
ਰਾਸ਼ਟਰੀਅਤਾਭਾਰਤੀ

ਜਸਟਿਸ ਵੈਦਿਆਨਾਥਾਪੁਰ ਰਾਮਾ ਕ੍ਰਿਸ਼ਨਾ ਆਇਰ (15 ਨਵੰਬਰ 1914 - 4 ਦਸੰਬਰ 2014) ਭਾਰਤੀ ਸੁਪਰੀਮ ਕੋਰਟ ਦਾ ਜੱਜ ਸੀ ਜਿਸਨੇ ਗਰੀਬ ਅਤੇ ਪਛੜੇ ਲੋਕਾਂ ਦੇ ਹੱਕ ਵਿੱਚ ਭੁਗਤ ਕੇ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਇੱਕ ਜੱਜ, ਤੌਰ ਤੇ ਸੁਧਾਰਿਆ। ਪਹਿਲਾਂ ਕੇਰਲ ਵਿੱਚ ਮੰਤਰੀ ਰਿਹਾ ਅਤੇ ਸੇਵਾਮੁਕਤ ਹੋਣ ਉੱਪਰੰਤ ਮਨੁੱਖੀ ਹੱਕਾਂ ਲਈ ਅਤੇ ਸਮਾਜਿਕ ਬੇਇਨਸਾਫ਼ੀ ਦੇ ਖਿਲਾਫ਼ ਸੰਘਰਸ਼ ਕਰਦਾ ਰਿਹਾ।[1][2] ਉਸਨੂੰ 1999 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

ਹਵਾਲੇ

[ਸੋਧੋ]