ਸਮੱਗਰੀ 'ਤੇ ਜਾਓ

ਵੇਨ ਰੂਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵੇਨ ਰੂਨੀ
ਰੂਨੀ ਯੂਰੋ 2012 ਦੋਰਾਨ
ਨਿੱਜੀ ਜਾਣਕਾਰੀ
ਪੂਰਾ ਨਾਮ ਵੇਨ ਮਾਰਕ ਰੂਨੀ[1]
ਜਨਮ ਮਿਤੀ (1985-10-24) 24 ਅਕਤੂਬਰ 1985 (ਉਮਰ 40)
ਜਨਮ ਸਥਾਨ ਲਿਵੇਰਪੂਲ, ਇੰਗਲੇੰਡ
ਕੱਦ 1.76 m (5 ft 9 in)[2]
ਪੋਜੀਸ਼ਨ ਆਗੂ
ਟੀਮ ਜਾਣਕਾਰੀ
ਮੌਜੂਦਾ ਟੀਮ
ਮੈਨਚਸਟਰ ਉਨਿਟੇਡ
ਨੰਬਰ 10
‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 21:55 18 November 2014 (UTC) ਤੱਕ ਸਹੀ

ਵੇਨ ਮਾਰਕ ਰੂਨੀ (ਜਨਮ 24 ਅਕਤੂਬਰ 1984) ਇੱਕ ਅੰਗਰੇਜ ਫੁੱਟਬਾਲਰ ਹੈ. ਵੇਨ ਰੂਨੀ ਇੰਗਲੈਡ ਅਤੇ ਮੈਨਚਸਟਰ ਉਨਿਟੇਡ ਦਾ ਕਪਤਾਨ ਵੀ ਹੈ.ਯੋਨ

9 ਸਾਲ ਦੀ ਉਮਰ ਵਿੱਚ ਰੂਨੀ ਨੇ ਏਵਰਟਨ ਨਾਮ ਦੇ ਕਲਬ ਦੀ ਨੌਜਵਾਨ ਟੀਮ ਵਿੱਚ ਦਾਖਲਾ ਲਿਆ ਅਤੇ 2002 ਵਿੱਚ ਆਪਣਾ ਪਹਿਲਾ ਮੈਚ ਖੇਡਿਆ. ਦੋ ਸੀਜ਼ਨ ਮੇਰੀਸੈਇਦ ਕਲਬ ਵਿੱਚ ਖੇਡਣ ਤੋਂ ਬਾਅਦ ਰੂਨੀ ਨੂੰ 250 ਕਰੋੜ ਰੁਪਿਆਂ ਵਿੱਚ ਮੈਨਚਸਟਰ ਉਨਿਟੇਡ ਨਾਮ ਦੇ ਇੱਕ ਵੱਡੇ ਕਲਬ ਨੇ ਆਪਣੀ ਟੀਮ ਵਿੱਚ ਭਰਤੀ ਕਰ ਲਿਆ. ਵੇਨ ਰੂਨੀ ਇੰਗਲੈੰਡ ਵੱਲੋਂ ਖੇਡਣ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਹੈ. ਰੂਨੀ ਨੇ ਆਪਣਾ ਪਹਿਲਾ ਮੈਚ 17 ਸਾਲ ਦੀ ਉਮਰ ਵਿੱਚ ਓਸਟ੍ਰੇਲੀਆ ਖਿਲਾਫ਼ ਖੇਡਿਆ. ਰੂਨੀ ਦੀ ਦਾਦੀ ਆਇਰਲੇੰਡ ਵਿੱਚ ਪੇਦਾ ਹੋਣ ਕਾਰਨ ਆਇਰਸ਼ ਸਪੋਰਟਰਸ ਨੇ ਰੂਨੀ ਨੂ ਆਇਰਲੇੰਡ ਵਲੋਂ ਖੇਡਣ ਲਈ ਵੀ ਕਿਹਾ. ਰੂਨੀ ਨੇ ਆਪਣਾ ਪਹਿਲਾ ਟੂਰ੍ਨਾਮੇੰਟ 2004 ਵਿੱਚ ਖੇਡਦਿਆ ਹੋਈਆਂ 17 ਸਾਲ ਦੀ ਉਮਰ ਵਿੱਚ ਪਹਿਲਾ ਯੂਰੋ ਗੋਲ ਕੀਤਾ ਅਤੇ ਯੂਰੋ ਦੇ ਇਤਿਹਾਸ ਵਿੱਚ ਸਬਤੋਂ ਛੋਟੀ ਉਮਰ ਦਾ ਖਿਡਾਰੀ ਹੋਇਆ.

ਮੁੱਢਲਾ ਜੀਵਨ

[ਸੋਧੋ]

ਵੇਨ ਰੂਨੀ ਦਾ ਜਨਮ ਕ੍ਰੋਕਸੇਥ, ਲਿਵਰਪੂਲ ਵਿੱਚ ਹੋਇਆ. ਵੇਨ ਰੂਨੀ ਦੇ ਮਾਤਾ ਦਾ ਨਾਮ ਜਿਨੇਟ ਮੇਰੀ ਅਤੇ ਪਿਤਾ ਦਾ ਨਾਮ ਥੋਮਸ ਵੇਨ ਰੂਨੀ ਹੈ. ਰੂਨੀ ਆਈਰਿਸ਼ ਵੰਸ਼ ਤੋਂ ਨਾਤਾ ਰਖਦਾ ਹੈ. ਵੇਨ ਰੂਨੀ ਇੱਕ ਕੈਥੋਲਿਕ ਰੋਮਨ ਹੈ. ਵੇਨ ਰੂਨੀ ਦੇ ਦੋ ਭਰਾ ਵੀ ਹਨ. ਜਿਹਨਾ ਦਾ ਨਾਮ ਗ੍ਰਾਹਮ ਅਤੇ ਜੋਨ ਹੈ. ਜੋਨ ਰੂਨੀ ਵੀ ਫੂਟਬਾਲ ਖਿਡਾਰੀ ਹੈ.

ਕਰੀਅਰ ਦੇ ਅੰਕੜੇ

[ਸੋਧੋ]

ਕਲਬ

[ਸੋਧੋ]
ਕਲਬ ਸੀਜ਼ਨ ਲੀਗ ਫ.ਅ. ਕਪ ਲੀਗ ਕਪ ਯੂਰੋਪ ਬਾਕ਼ੀ ਕੁੱਲ
ਖੇਡਾਂਗੋਲਸਖੇਡਾਂਗੋਲਸਖੇਡਾਂਗੋਲਸਖੇਡਾਂਗੋਲਸਖੇਡਾਂਗੋਲਸਖੇਡਾਂਗੋਲਸ
ਏਵਰਟਨ 2002–03 3361032378
2003–04 3493030409
Total 671540627717
ਮੈਨਚਸਟਰ ਉਨਿਟੇਡ 2004–05 2911632063004317
2005–06 36163042514819
2006–07 351475101245523
2007–08 27124200114104318
2008–09 30122110134334920
2009–10 3226103275114434
2010–11 2811210094104016
2011–12 3427120075104334
2012–13 27123310613716
2013–14 2917002092004019
2014–15 1050000105
Total 3171632917144853374452221[3]
Career total 3841783317206853374529238[3]

ਇੰਟਰਨੇਸ਼ਨਲ

[ਸੋਧੋ]
ਇੰਗਲਿਸ਼ ਫੂਟਬਾਲ ਟੀਮ
Yearਖੇਡਾਂਗੋਲਸ
200393
2004116
200582
200681
200742
200885
200996
2010111
201152
201254
2013106
2014138
Total10146
  1. "Premier League clubs submit squad lists" (PDF). Premier League. 2 February 2012. p. 23. Archived from the original (PDF) on 27 ਫ਼ਰਵਰੀ 2012. Retrieved 2 February 2012. {{cite web}}: Unknown parameter |dead-url= ignored (|url-status= suggested) (help)
  2. "Wayne Rooney". ManUtd.com. Manchester United. Retrieved 7 July 2011.
  3. 1 2 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named "officialstats".