ਵੈਨਕੂਵਰ ਕੌਮਾਂਤਰੀ ਹਵਾਈ ਅੱਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ਦਾ ਨਜ਼ਾਰਾ
ਗੁਰਮੁਖੀ ਲਿਪੀ language sign board at ਵੈਨਕੂਵਰ ਕੌਮਾਂਤਰੀ ਹਵਾਈ ਅੱਡਾ

ਵੈਨਕੂਵਰ ਕੌਮਾਂਤਰੀ ਹਵਾਈ ਅੱਡਾ (ਅੰਗਰੇਜੀ: Vancouver International Airport) ਸਮੁੰਦਰ ਟਾਪੂ, ਰਿਚਮੰਡ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਸਥਿਤ ਹੈ। ਇਹ ਡਾਊਨ ਟਾਊਨ, ਵੈਨਕੂਵਰ ਤੋਂ 12 ਕਿ.ਮੀ. ਦੀ ਦੂਰੀ ਤੇ ਸਥਿਤ ਹੈ। 2011 ਵਿੱਚ ਕੈਨੇਡਾ ਦਾ ਆਵਾਜਾਈ (296,511) ਅਤੇ ਯਾਤਰੀਆਂ (1.68 ਕਰੋੜ) ਦੇ ਲਿਹਾਜ ਨਾਲ ਟੋਰਾਂਟੋ ਪੀਅਰਸਨ ਹਵਾਈ ਅੱਡੇਮਗਰੋਂ ਦੂਜਾ ਸਭ ਤੋਂ ਮਸਰੂਫ਼ ਹਵਾਈ ਅੱਡਾ ਸੀ। ਇੱਥੋਂ ਬਿੰਦੂ ਤੋਂ ਬਿੰਦੂ ਹਵਾਈ ਉਡਾਨਾਂ ਏਸ਼ੀਆ, ਯੂਰੋਪ, ਓਸ਼ੇਨੀਆ, ਸੰਯੁਕਤ ਰਾਜ ਅਮਰੀਕਾ ਅਤੇ ਮੈਕਸੀਕੋ ਅਤੇ ਹੋਰ ਕੈਨੇਡਾ ਦੇ ਹਵਾਈ ਅੱਡਿਆਂ ਨੂੰ ਉਡਾਣਾਂ ਜਾਂਦੀਆਂ ਅਤੇ ਆਉਂਦੀਆਂ ਹਨ। ਇਸ ਾਈ ਅੱਡੇ ਨੇ ਕਈ ਪੁਰਸਕਾਰ ਵੀ ਜਿੱਤੇ ਹਨ।

ਬਾਹਰੀ ਕੜੀਆਂ[ਸੋਧੋ]