ਵੈਸਟਫ਼ਾਲਨ ਸਟੇਡੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿਗਨਲ ਇਦੁਨ ਪਾਰਕ
ਪੂਰਾ ਨਾਂਵੈਸਟਫਲੇਨ ਸਟੇਡੀਅਮ ਸਿਗਨਲ ਇਦੁਨ ਪਾਰਕ
ਪੁਰਾਣੇ ਨਾਂਵੈਸਟਫਲੇਨ ਸਟੇਡੀਅਮ
ਟਿਕਾਣਾਡਾਰਟਮੰਡ,
ਜਰਮਨੀ
ਉਸਾਰੀ ਮੁਕੰਮਲ1971–1974
ਖੋਲ੍ਹਿਆ ਗਿਆ2 ਅਪਰੈਲ 1974
ਮਾਲਕਬੋਰੁਸਿਯਾ ਡਾਰਟਮੰਡ[1]
ਚਾਲਕਬੋਰੁਸਿਯਾ ਡਾਰਟਮੰਡ
ਸਮਰੱਥਾ81,264(ਲੀਗ ਮੈਚ)[2]
65,590 (ਅੰਤਰਰਾਸ਼ਟਰੀ ਮੈਚ)[3]
ਵੀ.ਆਈ.ਪੀ. ਸੂਟ11
ਮਾਪ105 × 68 ਮੀਟਰ
ਕਿਰਾਏਦਾਰ
ਬੋਰੁਸਿਯਾ ਡਾਰਟਮੰਡ

ਵੈਸਟਫਲੇਨ ਸਟੇਡੀਅਮ, ਇਸ ਨੂੰ ਡਾਰਟਮੰਡ, ਜਰਮਨੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਬੋਰੁਸਿਯਾ ਡਾਰਟਮੰਡ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 81,264 (ਲੀਗ ਮੈਚ) ਅਤੇ 65,590 (ਅੰਤਰਰਾਸ਼ਟਰੀ ਮੈਚ)[4] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

ਹਵਾਲੇ[ਸੋਧੋ]

  1. http://aktie.bvb.de/eng/IR-News/Corporate-News/Borussia-Dortmund-simplifies-group-structure
  2. "Fakten & Kurioses". Signal Induna Park official website (in German). Archived from the original on 25 ਮਾਰਚ 2012. Retrieved 11 January 2011. {{cite web}}: Unknown parameter |dead-url= ignored (help)CS1 maint: unrecognized language (link)
  3. "unnamed" (PDF). UEFA. p. 74. Retrieved 26 November 2011.
  4. http://int.soccerway.com/teams/germany/bv-borussia-09-dortmund/964/venue/

ਬਾਹਰੀ ਲਿੰਕ[ਸੋਧੋ]