ਵੈੱਬਸਾਈਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

'ਵੈੱਬਸਾੲੀਟ, ਜਾਲਸਥਾਨ[1]ਵੈੱਬ ਸਾਈਟ[2] ਜਾਂ ਸਿਰਫ਼ ਸਾਈਟ[3] ਅੰਤਰਜਾਲ [4] ਉੱਤੇ ਮੌਜੂਦ ਵੈੱਬ ਸਫ਼ਿਆਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ ਜੋ ਆਮ ਤੌਰ ਉੱਤੇ ਕਿਸੇ ਇੱਕ ਵੈੱਬ ਡੋਮੇਨ ਨਾਲ ਸਬੰਧਿਤ ਹੁੰਦੇ ਹਨ। ਸਾਰਵਜਨਕ ਤੌਰ ਉੱਤੇ ਮੌਜੂਦ ਸਾਰੀਆਂ ਵੈੱਬਸਾਈਟਾਂ ਮਿਲਕੇ ਵਰਲਡ ਵਾਈਡ ਵੈੱਬ ਬਣਾਉਂਦੀਆਂ ਹਨ।

ਇਤਿਹਾਸ[ਸੋਧੋ]

1990 ਵਿੱਚ ਟਿਮ ਬਰਨਰਸ-ਲੀ ਨੇ ਵਰਲਡ ਵਾਈਡ ਵੈੱਬ (WWW) ਬਣਾਇਆ[5] ਅਤੇ 30 ਅਪਰੈਲ 1993 ਨੂੰ ਯੂਰਪੀ ਪਰਮਾਣੂ ਖੋਜ ਸੰਸਥਾ ਨੇ ਘੋਸ਼ਣਾ ਕੀਤੀ ਕਿ ਵਰਲਡ ਵਾਈਡ ਵੈੱਬ ਦੀ ਵਰਤੋਂ ਕੋਈ ਵੀ ਕਰ ਸਕਦਾ ਹੈ।[6]

ਹਵਾਲੇ[ਸੋਧੋ]

  1. [1]]
  2. "website - definition of website by the Free Online Dictionary, Thesaurus and Encyclopedia". Thefreedictionary.com. Retrieved 2011-07-02. 
  3. "site - definition of site by the Free Online Dictionary, Thesaurus and Encyclopedia". Thefreedictionary.com. Retrieved 2011-07-02. 
  4. [[2]] ਪੰਜਾਬੀ ਸੋਰਸ - ਤਕਨੀਕੀ ਸ਼ਬਦਾਵਲੀ
  5. http://info.cern.ch/ |title=The website of the world's first-ever web server |accessdatwr2008-08-30}}
  6. Cailliau, Robert. "A Little History of the World Wide Web". Retrieved 2007-02-16.