ਸਈਅਦ ਖ਼ਾਨਦਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਇਯਦ ਖ਼ਾਨਦਾਨ ਦਿੱਲੀ ਸਲਤਨਤ ਦਾ ਇੱਕ ਸ਼ਾਸਕ ਖ਼ਾਨਦਾਨ ਸੀ । ਇਹ ਸਿਰਫ 37 ਸਾਲਾਂ ਤੱਕ ਸੱਤਾ ਵਿੱਚ ਰਹਿ ਸਕਿਆ । ਇਸਦੇ ਬਾਅਦ ਲੋਦੀ ਖ਼ਾਨਦਾਨ ਸੱਤਾਰੂਢ ਹੋਇਆ ।

ਸ਼ਾਸਕ ਸੂਚੀ