ਸਕੈਟਰਿੰਗ ਥਿਊਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉੱਪਰ: ਉੱਪਰ ਵੱਲ ਯਾਤਰਾ ਕਰਦੀ ਕਿਸੇ ਪਲੇਨ ਵੇਵ ਦਾ ਵਾਸਤਵਿਕ ਹਿੱਸਾ। ਥੱਲੇ: ਪਲੇਨ ਵੇਵ ਦੇ ਰਸਤੇ ਵਿੱਚ ਆਲੇ ਦੁਆਲ਼ੇ ਦੇ ਵਾਤਾਵਰਨ ਦੇ ਮਾਧਿਅਮ ਦੇ ਇੰਡੈਕਸ ਨਾਲ਼ੋਂ ਉੱਚੇ ਰੋੱਫ੍ਰੈਕਸ਼ਨ ਦੇ ਇੰਡੈਕਸ ਵਾਲੀ ਇੱਕ ਛੋਟੀ ਪਾਰਦਰਸ਼ੀ ਡਿਸਕ ਰੱਖ ਦੇਣ ਤੋਂ ਬਾਦ ਫੀਲਡ ਦਾ ਵਾਸਤਵਿਕ ਹਿੱਸਾ। ਇਹ ਵਸਤੂ ਵੇਵ ਫੀਲਡ ਦਾ ਹਿੱਸਾ ਖਿੰਡਾਉਂਦੀ ਹੈ, ਭਾਵੇਂ ਕਿਸੇ ਵੀ ਵਿਅਕਤੀਗਤ ਬਿੰਦੂ ਉੱਤੇ, ਤਰੰਗ ਦੀ ਫ੍ਰੀਕੁਐਂਸੀ ਅਤੇ ਤਰੰਗਲੰਬਾਈ ਪਰਸਪਰ ਕ੍ਰਿਆ ਵਿੱਚ ਰਹਿੰਦੀਆਂ ਹਨ।

ਗਣਿਤ ਅਤੇ ਭੌਤਿਕ ਵਿਗਿਆਨ ਅੰਦਰ, ਸਕੈਟ੍ਰਿੰਗ ਥਿਊਰੀ ਤਰੰਗਾਂ ਅਤੇ ਬੁਨਿਆਦੀ ਕਣਾਂ ਦੇ ਖਿੰਡਾਅ (ਸਕੈਟ੍ਰਿੰਗ) ਨੂੰ ਸਮਝਣ ਅਤੇ ਅਧਿਐਨ ਕਰਨ ਲਈ ਇੱਕ ਢਾਂਚਾ ਹੈ। ਤਰੰਗ ਸਕੈਟ੍ਰਿੰਗ ਕਿਸੇ ਪਦਾਰਥਕ ਚੀਜ਼ ਨਾਲ ਕਿਸੇ ਤਰੰਗ ਦੇ ਟਕਰਾਉਣ ਅਤੇ ਖਿੰਡ ਜਾਣ ਨਾਲ ਸਬੰਧ ਰੱਖਦੀ ਹੈ, ਉਦਾਹਰਨ ਦੇ ਤੌਰ ਤੇ, ਕਿਸੇ ਸਤਰੰਗੀ ਪੀਂਘ ਰਚਣ ਲਈ ਮੀਂਹ ਦੀਆਂ ਬੂੰਦਾਂ ਦੁਆਰਾ ਸੂਰਜੀ ਪ੍ਰਕਾਸ਼ ਦਾ ਖਿੰਡਾਅ। ਸਕੈਟ੍ਰਿੰਗ ਵਿੱਚ ਕਿਸੇ ਟੇਬਲ ਉੱਤੇ ਬਿਲੀਅਰਡ ਗੇਂਦਾਂ ਦੀ ਪਰਸਪਰ ਕ੍ਰਿਆ, ਗੋਲਡ ਨਿਊਕਲੀਆਇ ਦੁਆਰਾ ਅਲਫਾ ਕਣਾਂ ਦੀ ਰਦਰਫੋਰਡ ਸਕੈਟ੍ਰਿੰਗ (ਜਾਂ ਐਂਗਲ ਤਬਦੀਲੀ), ਐਟਮਾਂ ਦੇ ਇੱਕਲ ਝੁੰਡ ਰਾਹੀਂ X-ਕਿਰਣਾਂ ਅਤੇ ਇਲੈਕਟ੍ਰੌਨਾਂ ਦੀ ਬ੍ਰਾੱਗ ਸਕੈਟ੍ਰਿੰਗ (ਜਾਂ ਡਿੱਫਰੈਕਸ਼ਨ), ਅਤੇ ਕਿਸੇ ਪਤਲੀ ਫੋਆਇਲ ਨੂੰ ਪਰ ਕਰਨ ਵਾਲੀ ਕਿਸੇ ਫਿਜ਼ਨ ਫ੍ਰੈਗਮੈਂਟ ਦੀ ਇਨਇਲਾਸਟਿਕ ਸਕੈਟ੍ਰਿੰਗ ਵੀ ਸ਼ਾਮਿਲ ਹਨ।

ਧਾਰਨਾਤਮਿਕ ਠੋਸ ਅਧਾਰ[ਸੋਧੋ]

ਸੰਯੁਕਤ ਨਿਸ਼ਾਨੇ ਅਤੇ ਰੇਂਜ ਸਮੀਕਰਨਾਂ[ਸੋਧੋ]

ਸਿਧਾਂਤਿਕ ਭੌਤਿਕ ਵਿਗਿਆਨ ਅੰਦਰ[ਸੋਧੋ]

ਇਲਾਸਟਿਕ ਅਤੇ ਇਨਇਲਾਸਟਿਕ ਸਕੈਟ੍ਰਿੰਗ[ਸੋਧੋ]

ਗਣਿਤਿਕ ਫਰੇਮਵਰਕ[ਸੋਧੋ]

ਇਹ ਵੀ ਦੇਖੋ[ਸੋਧੋ]

ਨੋਟਸ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]