ਸਮੱਗਰੀ 'ਤੇ ਜਾਓ

ਸਗੀਰ ਤਬੱਸੁਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਗੀਰ ਤਬੱਸੁਮ (ਸ਼ਾਹਮੁਖੀ: صغیر تبسم, ਜਨਮ 5 ਅਪ੍ਰੈਲ 1981; ਬਹਾਵਲਨਗਰ, ਪਾਕਿਸਤਾਨ) ਇੱਕ ਪਾਕਿਸਤਾਨੀ ਪੰਜਾਬੀ ਸ਼ਾਇਰ, ਅਧਿਆਪਕ ਅਤੇ ਲੇਖਕ ਹਨ।[1][2]ਉਹਨਾਂ ਨੇ ਆਪਣੀ ਸ਼ਾਇਰੀ ਵਿੱਚ ਸਮਾਜਿਕ ਮਸਲਿਆਂ ਨੂੰ ਤਨਕੀਦ ਦਾ ਵਿਸ਼ਾ ਬਣਾਇਆ ਅਤੇ ਉਨ੍ਹਾਂ ਨੂੰ ਉਜਾਗਰ ਕੀਤਾ, ਜਿਸ ਕਾਰਨ ਉਹ ਪਾਕਿਸਤਾਨ ਅਤੇ ਭਾਰਤੀ ਪੰਜਾਬ ਦੋਵਾਂ ਥਾਵਾਂ ਤੇ ਮਸ਼ਹੂਰ ਹੋਏ।ਉਹਨਾਂ ਦੀ ਮਸ਼ਹੂਰ ਕਵਿਤਾ "ਉਰਦੂ ਬੋਲਣ ਵਾਲੀਏ ਕੁੜੀਏ, ਤੂੰ ਕੀ ਜਾਣੇ" ਨੇ ਦੋਵੇਂ ਪੰਜਾਬਾਂ ਵਿੱਚ ਬਹੁਤ ਪ੍ਰਸਿੱਧੀ ਹਾਸਲ ਕੀਤੀ। [3]


ਪ੍ਰਕਾਸ਼ਿਤ ਰਚਨਾਵਾਂ

[ਸੋਧੋ]

ਪਾਕਿਸਤਾਨ ਵਿੱਚ ਛਪੀਆਂ

[ਸੋਧੋ]
  1. ਕੈਦੀ ਸੁਫ਼ਨੇ[4]
  2. ਜਿਉਂਦੀਆਂ ਮਰਦੀਆਂ ਆਸਾਂ
  3. ਅਸਾਂ ਚੁੱਪ ਨਹੀਂ ਵੱਟਣੀ ਧਰਤੀ ਤੇ[5]
  4. ਇਕ ਖਿਆਲ ਸਮੁੰਦਰੋਂ ਡੂੰਘਾ
  5. ਉਰਦੂ ਬੋਲਣ ਵਾਲੀਏ ਕੁੜੀਏ[6]

ਭਾਰਤ ਵਿੱਚ ਛਪੀਆਂ

[ਸੋਧੋ]
  1. ਕੂੰਜਾਂ ਵਿਛੜਨ ਵਾਲੀਆਂ ਨੇ[7][8]
  2. ਵਾਹਗਿਉਂ ਆਰ ਪਾਰ[9][10][11][12]
  1. ਹੋਰ ਮੁਹੱਬਤ ਨਹੀਂ ਕਰਨੀ[13]
  2. ਉਰਦੂ ਬੋਲਣ ਵਾਲੀਏ ਕੁੜੀਏ
  3. ਕੂਕ ਸਰਹੱਦਾਂ ਪਾਰ ਦੀ[14](6 July 2025, Page 11)

ਹਵਾਲੇ

[ਸੋਧੋ]
  1. https://folkpunjab.org/poetry/sagheer-tabbasum/?gurmukhi
  2. https://www.sbs.com.au/language/punjabi/pa/podcast-episode/sahit-and-kala-qaidi-sufnay-by-sagheer-tabsum-kitab-padchol/8v0dz0esx
  3. https://folkpunjab.org/poetry/sagheer-tabbasum/urdu-bolan-waliye-kurriye/?gurmukhi
  4. https://www.sbs.com.au/language/punjabi/pa/podcast-episode/sahit-and-kala-qaidi-sufnay-by-sagheer-tabsum-kitab-padchol/8v0dz0esx
  5. https://www.dawn.com/news/1663432
  6. https://kitabvala.com.au/products/%E0%A8%89%E0%A8%B0%E0%A8%A6%E0%A9%82-%E0%A8%AC%E0%A9%8B%E0%A8%B2%E0%A8%A3-%E0%A8%B5%E0%A8%BE%E0%A8%B2%E0%A9%80%E0%A8%8F-%E0%A8%95%E0%A9%81%E0%A9%9C%E0%A9%80%E0%A8%8F-urdu-bolan-waliye-kudiye
  7. https://www.glibn.com/book/book-685e099f697b9
  8. Saptrishi Publication,Chandigarh, 160002, India. ISBN: 978-93-89548-93-8, https://www.glibn.com/book/book-685e099f697b9
  9. "Sagheer Tabbasum – Punjabi Poetry (Shahmukhi)". FolkPunjab.org. Retrieved 11 December 2025.
  10. "Wāhagioṁ āra-pāra". Library of Congress. LOC. Retrieved 11 December 2025.
  11. "Wāhagioṁ āra-pāra". WorldCat. Retrieved 11 December 2025.
  12. "Wahgion Aar Paar – Gurmukhi Edition (e-Book)". APNA (Academy of the Punjab in North America). Retrieved 11 December 2025.
  13. ਹੋਰ ਮੁਹੱਬਤ ਨਈਂ ਕਰਨੀ, ਸੰਪਾਦਕ : ਸ਼ਹਿਬਾਜ਼ ਖ਼ਾਨ, ਪੰਨੇ : 132, ਕੈਫੇ ਵਰਲਡ ਪਬਲੀਕੇਸ਼ਨ, ਬਠਿੰਡਾ।,https://www.punjabijagran.com/lifestyle/sahit-and-sabhyachar-a-fragrant-bouquet-of-the-works-of-renowned-poets-of-lehnda-punjab-9433978.html
  14. https://epaper.nawanzamana.in/media/2025-07/page-1_merged-48_compressed.pdf