ਸਟਾਕਹੋਮ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਟਾਕਹੋਮ ਯੂਨੀਵਰਸਿਟੀ
Stockholms universitet
Stockholms Universitet logo.svg
ਸਥਾਪਨਾ1878
(1960 ਤੋਂ ਯੂਨੀਵਰਸਿਟੀ ਦਾ ਸਟੇਟਸ)
ਕਿਸਮਪਬਲਿਕ ਯੂਨੀਵਰਸਿਟੀ
ਰੈਕਟਰਪ੍ਰੋ. ਐਸਟ੍ਰਿਡ ਸੌਡਰਬਰਗ ਵਿਡਿੰਗ
ਵਿੱਦਿਅਕ ਅਮਲਾ5,500 (2018)
ਵਿਦਿਆਰਥੀ33,000 ਵਿਅਕਤੀ, 26,273 (FTE) (2018)[1]
ਡਾਕਟਰੀ ਵਿਦਿਆਰਥੀ1,600 (2018)
ਟਿਕਾਣਾਸਟਾਕਹੋਮ, ਸਵੀਡਨ
ਕੈਂਪਸਸ਼ਹਿਰੀ
ਮਾਨਤਾਵਾਂਯੂਰਪੀ ਯੂਨੀਵਰਸਿਟੀ ਐਸੋਸੀਏਸ਼ਨ
ਯੂਰਪ ਦੀ ਰਾਜਧਾਨੀ ਤੋਂ ਯੂਨੀਵਰਸਟੀਆਂ ਦਾ ਸੰਸਥਾਗਤ ਨੈਟਵਰਕ
ਵੈੱਬਸਾਈਟwww.su.se/english
www.su.se

ਸਟਾਕਹੋਮ ਯੂਨੀਵਰਸਿਟੀ (ਸਵੀਡਨੀ: Stockholms universitet) ਸਟਾਕਹੋਮ, ਸਵੀਡਨ ਵਿੱਚ ਇੱਕ ਪਬਲਿਕ ਯੂਨੀਵਰਸਿਟੀ ਹੈ ਜੋ 1878 ਵਿੱਚ ਇੱਕ ਕਾਲਜ ਵਜੋਂ ਸਥਾਪਤ ਕੀਤੀ ਗਈ ਸੀ, 1960 ਤੋਂ ਇਸਨੂੰ ਯੂਨੀਵਰਸਿਟੀ ਦਾ ਦਰਜਾ ਮਿਲ ਗਿਆ ਸੀ। ਚਾਰ ਵੱਖ-ਵੱਖ ਫੈਕਲਟੀਜ਼: ਕਾਨੂੰਨ, ਮਾਨਵਤਾ, ਸਮਾਜਿਕ ਵਿਗਿਆਨ ਅਤੇ ਕੁਦਰਤੀ ਵਿਗਿਆਨ ਵਿੱਚ 33,000 ਤੋਂ ਵੱਧ ਵਿਦਿਆਰਥੀਆਂ ਦੇ ਨਾਲ, ਇਹ ਸਕੈਨਡੇਨੇਵੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ। ਅਕਾਦਮਿਕ ਰੈਂਕਿੰਗ ਆਫ ਵਰਲਡ ਯੂਨਿਵਰਸਿਟੀਜ਼ (ਏਆਰਡਬਲਯੂਯੂ) ਦੁਆਰਾ ਸੰਸਥਾ ਨੂੰ ਵਿਸ਼ਵ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2]

ਸਟਾਕਹੋਮ ਯੂਨੀਵਰਸਿਟੀ ਨੂੰ 1960 ਵਿਚ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ, ਇਸਦੇ ਨਾਲ ਹੀ ਇਹ ਚੌਥੀ ਸਭ ਤੋਂ ਪੁਰਾਣੀ ਸਵੀਡਿਸ਼ ਯੂਨੀਵਰਸਿਟੀ ਬਣ ਗਈ ਸੀ। ਸਵੀਡਨ ਦੀਆਂ ਹੋਰ ਪਬਲਿਕ ਯੂਨੀਵਰਸਿਟੀਆਂ ਦੀ ਤਰ੍ਹਾਂ, ਸਟਾਕਹੋਮ ਯੂਨੀਵਰਸਿਟੀ ਦੇ ਮਿਸ਼ਨ ਵਿੱਚ ਵੱਡੇ ਪੱਧਰ ਤੇ ਸਮਾਜ ਵਿੱਚ ਅਧਿਆਪਨ ਅਤੇ ਖੋਜ ਸ਼ਾਮਲ ਹੈ।[3]

ਫਰੇਡਰਿਕ ਬਲੌਮ ਦਾ ਘਰ ਐਕਸਪੇਰੀਮੈਂਟਲਫਲੈਟ, ਜੋ ਹੁਣ ਸਟਾਕਹੋਮ ਯੂਨੀਵਰਸਿਟੀ ਦੇ ਕੇਂਦਰੀ ਪ੍ਰਸ਼ਾਸਨ ਲਈ ਵਰਤਿਆ ਜਾਂਦਾ ਹੈ

ਹਵਾਲੇ[ਸੋਧੋ]

  1. "The University in Figures – Stockholm University". www.su.se. Archived from the original on 13 ਅਪ੍ਰੈਲ 2019. Retrieved 7 August 2019.  Check date values in: |archive-date= (help)
  2. http://www.ulinks.com/topuniversities.htm top 200
  3. "Högskolelag (1992:1434)". www.notisum.se. Retrieved 31 March 2018. 

ਬਾਹਰੀ ਲਿੰਕ[ਸੋਧੋ]